ਪੱਤਰ ਪੇ੍ਰਰਕ, ਜਲੰਧਰ

ਭਾਰਤ ਦੇ ਸਭ ਤੋਂ ਵੱਡੇ ਹੈਂਡਮੇਡ ਰਗਸ ਦੇ ਨਿਰਮਾਤਾ, ਜੈਪੁਰ ਰਗਸ ਨੇ ਆਪਣੇ ਹੁਣ ਤੱਕ ਦੇ ਸਭ ਤੋਂ ਵੱਡੇ ਉਤਸਵ ਬੋਨਾਜ਼ਾ ਦਾ ਐਲਾਨ ਕੀਤਾ ਹੈ। ਇਸ ਸਾਲ ਇਹ ਉਤਸਵ ਨੂੰ 'ਰਗ ਉਤਸਵ-ਕਨਾਟ-ਆਰਡਰਨਰੀ' ਨਾਮ ਦਿੱਤਾ ਗਿਆ ਹੈ, ਜੋ 24 ਅਕਤੂਬਰ ਤੱਕ ਜਾਰੀ ਰਹੇਗਾ। ਜੈਪੁਰ ਰਗਸ ਨਵਰਾਤਰੀ ਅਤੇ ਦੁਸਹਿਰੇ ਦੌਰਾਨ 10,000 ਤੋਂ ਵੱਧ ਰਗਸ, 100 ਤੋਂ ਵੱਧ ਸਟਾਇਲਸ ਤੇ 1000 ਤੋਂ ਵੱਧ ਅਨੋਖੇ ਰੰਗਾਂ ਦੇ ਨਾਲ ਵਿਸ਼ੇਸ਼ ਡੀਲਸ ਵਿੱਚ 60 ਪ੍ਰਤੀਸ਼ਤ ਤੱਕ ਦੀ ਛੋਟ ਦੇਵੇਗਾ। ਆਸ਼ੀਸ਼ ਸ਼ਾਹ, ਵਿਨੀਤਾ ਚੇਤੰਨਿਆ, ਗੌਰੀ ਖਾਨ, ਕਵੀ ਤਾਨਿਆ ਅਤੇ ਸੰਦੀਪ ਖੋਸਲਾ, ਸ਼ਾਂਤਨੂੰ ਗਰਗ ਅਤੇ ਕਈ ਹੋਰ ਜਿਵੇਂ ਦੁਨੀਆਂ ਭਰ ਵਿੱਚ ਪ੍ਰਸਿੱਧ ਡਿਜ਼ਾਇਨਰਾਂ ਦੀ ਕੁਲੈਕਸ਼ਨ ਦੇ ਨਾਲ ਵੱਖ-ਵੱਖ ਪ੍ਰਕਾਰ ਦੇ ਹੱਥ ਨਾਲ ਬੁਣੇ ਹੋਏ ਹੈਂਡ ਟਫਟੇਡ, ਹੈਂਡਲੂਮ ਅਤੇ ਫਲੈਵੀਵ ਦਰੀਆਂ 'ਤੇ ਵੀ ਛੋਟ ਰਹੇਗੀ। ਡਿਜ਼ਾਇਨ ਦੇ ਸ਼ੌਕੀਨ ਜੈਪੁਰ ਰਗਸ ਦੀ ਵੈਬਸਾਈਟ ਦਿੱਲੀ, ਮੁੰਬਈ, ਜੈਪੁਰ ਅਤੇ ਬੈਂਗਲੁਰੂ ਵਿਚ ਸਥਿਤ ਰਿਟੇਲ ਸਟੋਰ ਅਤੇ ਚੇਨੱਈ, ਹੈਦਰਾਬਾਦ ਅਤੇ ਅਹਿਮਦਾਬਾਦ ਵਿਚ ਸਥਿਤ ਸਟੋਰ-ਇਨ-ਸਟੋਰਸ ਤੋਂ ਇਨ੍ਹਾਂ ਆਫਰਸ ਦਾ ਫਾਇਦਾ ਲੈ ਸਕਦੇ ਹਨ।