ਪਿ੍ਰਤਪਾਲ ਸਿੰਘ, ਸ਼ਾਹਕੋਟ : ਸਬ ਡਵੀਜ਼ਨ ਸ਼ਾਹਕੋਟ ਦੇ ਹੜ੍ਹ ਪ੍ਰਭਾਵਤ ਪਿੰਡ ਕਿਲੀ ਵਾੜਾ ਵਿਖੇ ਕੇਂਦਰੀ ਫੂਡ ਪ੍ਰਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਹੜ ਪੀੜਤ ਲੋਕਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਰਸਦ ਦੇ ਚਾਰ ਟਰੱਕ ਪੀੜਤਾਂ ਨੰੂ ਮੁਹੱਈਆ ਕਰਵਾਏ।ਇਸ ਮੌਕੇ ਉਨ੍ਹਾਂ ਹਲਕਾ ਸ਼ਾਹਕੋਟ ਦੇ ਇੰਚਾਰਜ ਬਚਿੱਤਰ ਸਿੰਘ ਕੋਹਾੜ ਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਜੋ ਕਿ ਰਾਹਤ ਕਾਰਜਾਂ ਵਿਚ ਲੱਗੀ ਹੋਈ ਹੈ, ਦੀ ਸ਼ਲਾਘਾ ਕੀਤੀ।ਇਸ ਮੌਕੇ ਸਾਬਕ ਗ੍ਹਿ ਰਾਜ ਮੰਤਰੀ ਬਿ੍ਜ ਭੁਪਿੰਦਰ ਸਿੰਘ ਲਾਲੀ ਕੰਗ, ਨਿਰਮਲ ਸਿੰਘ ਦਾਰੇਵਾਲ, ਨਿਰਵੈਲ ਸਿੰਘ, ਕਰਨੈਲ ਸਿੰਘ, ਹਰਮੇਲ ਸਿੰਘ, ਗੋਪੀ ਦਾਰੇਵਾਲ, ਸਰਬਜੀਤ ਸਿੰਘ, ਬਲਕਾਰ ਸਿੰਘ, ਜਰਨੈਲ ਸਿੰਘ, ਗੁਰਪ੍ਰਰੀਤ ਸੋਢੀ, ਬਸ਼ੰਬਰ ਸਿੰਘ, ਕੇਵਲ ਸਿੰਘ, ਬਖਤਾਵਰ ਸਿੰਘ, ਜਸਪ੍ਰਰੀਤ ਸਿੰਘ, ਅਰਸ਼ ਸਾਬੂਵਾਲ, ਦੀਸ਼ਾ ਮਾਣਕ, ਤਰਸੇਮ ਿਢੱਲੋਂ, ਸੁਰਜੀਤ ਸਿੰਘ, ਕਮਲਦੀਪ ਸਿੰਘ, ਜਸਵਿੰਦਰ ਸਿੰਘ, ਕੁਲਵੰਤ ਸਿੰਘ, ਅਕਸ਼ੈਪਾਲ, ਬਲਜਿੰਦਰ ਸਿੰਘ, ਬਬਲਾ ਗੁਪਤਾ, ਕੁਲਵੰਤ ਰਾਏ ਸ਼ਰਮਾ, ਸਾਬ ਸਿੰਘ, ਬਲਵੀਰ ਸਿੰਘ, ਸ਼ਹਿਬਾਜ ਸਿੰਘ, ਹਰਭਜਨ ਲਾਲ, ਲਹਿੰਬਰ ਭੱਟੀ, ਪੁੰਨੂ ਮੱਲ, ਬੰਟੀ ਛਾਬੜਾ, ਅਜੇ ਗੁਪਤਾ, ਲੱਕੀ ਸ਼ਰਮਾ, ਬਲਵੀਰ ਸਿੰਘ, ਰਣਜੋਧ ਸਿੰਘ ਪੱਡਾ, ਬਲਵਿੰਦਰ ਸਿੰਘ, ਜਥੇਦਾਰ ਚਰਨ ਸਿੰਘ, ਮਲਕੀਤ ਸਿੰਘ, ਭਗਵਾਨ ਸਿੰਘ, ਬੱਬੀ, ਗੋਪੀ, ਸ਼ੇਰਾ ਆਲੇਵਾਲ, ਹਰਭਜਨ ਸਿੰਘ, ਅਜੀਤ ਸਿੰਘ, ਗੋਲਡੀ ਕੰਗ, ਮਾਸਟਰ ਨਿਰਮਲ ਸਿੰਘ, ਗਿਆਨ ਸਿੰਘ ਆਲੇਵਾਲ, ਸੁਖਚੈਨ ਸਿੰਘ, ਗਿਆਨ ਸਿੰਘ, ਗੁਰਪੀਤ ਸਿੰਘ, ਗੁਰਬਚਨ ਸਿੰਘ, ਦਲੀਪ ਸਿੰਘ, ਰਣਜੀਤ ਸਿੰਘ, ਪਿ੍ਰਤਪਾਲ ਮਹਿਤਪੁਰ, ਜਗਜੋਤ ਸਿੰਘ, ਭਜਨ ਸਿੰਘ ਈਸੇਵਾਲ, ਸੰਤੋਖ ਸਿੰਘ, ਕੁਲਦੀਪ ਸਿੰਘ, ਪਿਆਰਾ ਸਿੰਘ, ਬਿੱਲੂ ਮਾਣਕ, ਦਿਲਬਾਗ ਸਿੰਘ ਆਦਿ ਹਾਜ਼ਰ ਸਨ।