ਕੁਲਵਿੰਦਰ ਸਿੰਘ, ਜਲੰਧਰ : ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਲੰਧਰ (ਸ਼ਹਿਰੀ) ਵੱਲੋਂ ਤਿੰਨ ਮੰਡਲਾਂ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ। ਭਾਜਪਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਮਾਰਗ ਦਰਸ਼ਨ ਅਤੇ ਜ਼ਿਲ੍ਹਾ ਸ਼ਹਿਰੀ ਭਾਜਪਾ ਦੇ ਇੰਚਾਰਜ ਤੇ ਸੂਬਾ ਮਹਾਮੰਤਰੀ ਸੁਭਾਸ਼ ਸ਼ਰਮਾ ਅਤੇ ਸਹਿ ਇੰਚਾਰਜ ਜਵਾਹਰ ਖੁਰਾਣਾ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਅਹੁਦੇਦਾਰਾਂ ਦੇ ਨਾਂ ਐਲਾਨੇ ਗਏ। ਉੱਤਰੀ ਵਿਧਾਨ ਸਭਾ ਖੇਤਰ ਦੇ ਮੰਡਲ ਨੰਬਰ 1 ਦੇ ਪ੍ਰਧਾਨ ਹਿਤੇਸ਼ ਸਿਆਲ, ਮੰਡਲ ਨੰਬਰ 2 ਦੇ ਪ੍ਰਧਾਨ ਕੁਲਵੰਤ ਸ਼ਰਮਾ ਅਤੇ ਵੈਸਟ ਵਿਧਾਨ ਸਭਾ ਹਲਕੇ ਦੇ ਮੰਡਲ ਨੰਬਰ 11 ਦੇ ਪ੍ਰਧਾਨ ਰਿਤੇਸ਼ ਨਿਹੰਗ ਵੱਲੋਂ ਆਪਣੇ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ।

ਮੰਡਲ ਨੰਬਰ 1 ਦੇ ਪ੍ਰਧਾਨ ਹਿਤੇਸ਼ ਸਿਆਲ ਵੱਲੋਂ ਰਤਨ ਲਾਲ, ਨੀਰਜ ਜੱਸਲ, ਉਮੇਸ਼ ਬੱਤਰਾ, ਨਰਿੰਦਰ ਤਲਵਾੜ, ਸਿਮਰ ਮਲਿਕ ਤੇ ਅਸ਼ਵਨੀ ਭਗਤ ਮੰਡਲ ਮੀਤ ਪ੍ਰਧਾਨ, ਰਾਜੇਸ਼ ਕੁਮਾਰ ਆਰਕੇ ਤੇ ਆਸ਼ੂ ਗੁਪਤਾ ਜਨਰਲ ਸਕੱਤਰ, ਪ੍ਰਦੀਪ ਛਾਬੜਾ, ਦਿਨੇਸ਼ ਮਹਿੰਦਰੂ, ਨਰਿੰਦਰ ਨੰਦੀ, ਮਨਪ੍ਰਰੀਤ ਤੇ ਅਮਰਜੀਤ ਭਗਤ ਸਕੱਤਰ, ਬਨਵਾਰੀ ਲਾਲ ਕੈਸ਼ੀਅਰ, ਪ੍ਰਦੀਪ ਅਵਸਥੀ ਮੀਡੀਆ ਇੰਚਾਰਜ, ਸਰਜੂ ਭਾਟੀਆ ਸਹਿ-ਮੀਡੀਆ ਇੰਚਾਰਜ, ਸ਼ਾਲੂ ਗੁਪਤਾ ਸੋਸ਼ਲ ਮੀਡੀਆ ਇੰਚਾਰਜ, ਕਮਲ ਭਗਤ ਸਹਿ-ਮੀਡੀਆ ਇੰਚਾਰਜ ਚੁਣੇ ਗਏ ਅਤੇ ਚਰੰਜੀਵ ਬਹਿਲ, ਨਰਿੰਦਰ ਸਿੰਘ, ਮਹਿਤਾ, ਮਨੋਜ ਗੁਪਤਾ, ਰਾਜੀਵ ਖੋਡਾ, ਮਨੀਸ਼ ਗਰੋਵਰ, ਰਮਨੀਕ ਘੁੰਮਣ, ਰਮੇਸ ਤ੍ਰੇਹਨ, ਰਤਨ ਸਿੰਘ, ਰਵਿੰਦਰ ਪਾਲ, ਸਤਪਾਲ ਸੌਂਧੀ, ਜਸਪਾਲ ਸਿੰਘ, ਸੰਤੋਸ਼ ਕੁਮਾਰੀ, ਕੰਵਰਜੀਤ ਸਿੰਘ ਮੁਲਤਾਨੀ, ਦਲਜੀਤ ਨਾਗਰਾ, ਅਜੈ ਕੁਮਾਰ ਲਾਡੀ, ਜਗਮੋਹਨ ਮੈਗੋ, ਜੈਯੰਤ ਭਾਰਗਵ, ਅਨਿਲ ਕੁਮਾਰ, ਜਤਿੰਦਰ ਕੁਮਾਰ, ਮਨੋਜ ਪਰਾਸਰ, ਮੰਗੇਸ਼ ਮਹਿਤਾ, ਰਾਕੇਸ਼ ਸ਼ਰਮਾ, ਜੋਗਿੰਦਰ ਕਸ਼ਿਅਪ ਨੂੰ ਕਾਰਜਕਾਰੀ ਮੈਂਬਰ ਬਣਾਇਆ ਗਿਆ।

ਮੰਡਲ ਨੰਬਰ 2 ਦੇ ਪ੍ਰਧਾਨ ਕੁਲਵੰਤ ਸ਼ਰਮਾ ਵੱਲੋਂ ਅਨੁਜ ਸ਼ਾਰਦਾ ਤੇ ਵਿਨੋਦ ਸੈਣੀ ਮੰਡਲ ਮਹਾ ਮੰਤਰੀ, ਵਿਜੇ ਚੱਢਾ, ਦਿਨੇਸ਼ ਖੰਨਾ, ਤਰੁਣ ਛਾਬੜਾ, ਸਤਪਾਲ ਸ਼ਰਮਾ, ਗੁਰਮੀਤ ਸਿੰਘ ਤੇ ਹੇਮੰਤ ਢੱਲ ਮੰਡਲ ਮੀਤ ਪ੍ਰਧਾਨ, ਪੁਨੀਤ ਚੱਢਾ, ਯਸਵੀਰ ਚੁੱਘ, ਰਾਕੇਸ਼ ਗੁਪਤਾ, ਗੁਰਦੀਪ ਸਿੰਘ ਵਿਰਦੀ ਚੰਦਰਸ਼ੇਖਰ ਕਨੌਜੀਆ, ਪ੍ਰਦੀਪ ਕੌਰ ਤੇ ਹਰੀਸ਼ ਮਹੇਂਦਰੂ ਮੰਡਲ ਸਕੱਤਰ, ਵਿਵੇਕ ਵਰਮਾ ਕੈਸ਼ੀਅਰ, ਮਿਥੀਸ਼ ਚਾਵਲਾ ਮੀਡੀਆ ਇੰਚਾਰਜ, ਪਵਨ ਉੱਪਲ ਸਹਿ-ਮੀਡੀਆ ਇੰਚਾਰਜ, ਸਮੀਰ ਮੋਦੀ ਰਿੰਕੂ ਸੋਸ਼ਲ ਮੀਡੀਆ ਇੰਚਾਰਜ, ਵਿਮਲ ਪਾਂਡੇ ਸਹਿ-ਸੋਸ਼ਲ ਮੀਡੀਆ ਇੰਚਾਰਜ ਚੁਣੇ ਗਏ ਅਤੇ ਰਵਿੰਦਰ ਮਹਿਰਾ, ਦੀਪਕ ਅੱਗਰਵਾਲ, ਨਿਰੰਜਨ ਮੋਰਿਆ, ਇੰਦਰਜੀਤ ਸਿੰਘ, ਸਮਾ ਸੇਤੀਆ, ਮਹਿੰਦਰ ਸਰਮਾ, ਸੰਜੇ ਬਜਾਜ, ਸੁਮਿਤ ਗੁਲਾਟੀ, ਪ੍ਰਦੀਪ ਭੰਡਾਰੀ, ਪ੍ਰਭਜੋਤ ਮੱਲੀ, ਸੁਰੇਂਦਰ ਲਾਡੀ, ਮੋਹਿਤ ਸਰਮਾ, ਮੋਹਿਤ ਕਪੂਰ, ਹਰਸ ਮਿੱਟੂ, ਸੁਨੀਲ ਸ਼ਰਮਾ, ਹੇਮੰਤ ਖੰਨਾ, ਯੋਗੇਸ਼ ਨਈਅਰ, ਪ੍ਰਰੀਤਮ ਸਿੰਘ, ਰਾਜੇਸ਼ ਸ਼ਰਮਾ, ਸੁਨੀਲ ਕਨੌਜੀਆ ਤੇ ਨੀਰਜ ਸੌਂਧੀ ਨੂੰ ਕਰਾਜਕਾਰੀ ਮੈਂਬਰ ਐਲਾਨਿਆ ਗਿਆ।

ਮੰਡਲ ਨੰਬਰ 11 ਦੇ ਪ੍ਰਧਾਨ ਰਿਤੇਸ਼ ਨਿਹੰਗ ਵੱਲੋਂ ਨਵੀਨ ਸੋਨੀ ਤੇ ਵਿਸ਼ਵ ਮਹਿੰਦਰੂ ਮੰਡਲ ਜਨਰਲ ਸਕੱਤਰ, ਅਜੈ ਕਾਕਾ, ਮੰਗਲਦਾਸ, ਅਜੈ ਬਰਾਨਾ, ਰਜਿੰਦਰ, ਵਿਜੇ ਕਾਕਾ, ਅਸ਼ੋਕ ਕੁਮਾਰ ਤੇ ਸਿਕੰਦਰ ਭਗਤ ਮੰਡਲ ਮੀਤ ਪ੍ਰਧਾਨ, ਸਰਵਨ ਕੁਮਾਰ, ਮੰਗਲਦਾਸ, ਮਨਿੰਦਰ ਭਗਤ, ਦਰਸ਼ਨ ਚਾਵਲਾ, ਵਿੱਕੀ ਭਗਤ ਤੇ ਅਸ਼ਵਨੀ ਮੰਡਲ ਸਕੱਤਰ, ਸੰਜੇ ਚਾਵਲਾ ਮੀਡੀਆ ਇੰਚਾਰਜ, ਸ਼ਿਵਮ ਕਾਲਾ ਸਹਿ-ਮੀਡੀਆ ਇੰਚਾਰਜ, ਕਿਰਨ ਕੈਸ਼ੀਅਰ ਚੁਣੇ ਗਏ। ਕਾਰਜਕਾਰੀ ਮੈਂਬਰਾਂ 'ਚ ਮਦਨ ਲਾਲ ਮਾਦੀ, ਪ੍ਰਦੀਪ ਕਾਲਾ, ਡਾ. ਕੁਲਦੀਪ, ਤਿਲਕ ਰਾਜ, ਪਵਨ ਕੁਮਾਰ, ਸੁਦਰ ਮੁਗਲ, ਅਮਰਨਾਥ, ਸੂਰਜ, ਰਾਜੇਸ ਕਪੂਰ, ਵਿਜੇ ਕੁਮਾਰ, ਅਸ਼ੋਕ ਕੁਮਾਰ ਬਿੱਲਾ, ਬਲਦੇਵ ਕੁਮਾਰ, ਬੌਬੀ, ਸੁਭਾਸ਼, ਸਾਈਮਨ, ਲਾਲਚੰਦ, ਰਾਜ ਕੁਮਾਰ, ਅਨਿਲ ਕੁਮਾਰ, ਅਮਿਤ ਕੁਮਾਰ, ਕਾਕਾ, ਲਵਲੀ ਭਗਤ ਤੇ ਤਰਸੇਮ ਲਾਲ ਬਰਾਣਾ ਆਦਿ ਸ਼ਾਮਲ ਹਨ।