ਜੇਐੱਨਐੱਨ, ਜਲੰਧਰ : ਬੀਤੇ ਛੇ ਮਈ ਨੂੰ ਸੰਤ ਨਗਰ 'ਚ ਆਪਣੀ ਧੀ ਦੀ ਲਵ ਮੈਰਿਜ ਤੋਂ ਨਾਰਾਜ਼ ਹੋ ਕੇ ਲੜਕੇ ਦੇ ਰਿਸ਼ਤੇਦਾਰਾਂ ਦੇ ਘਰ ਨੂੰ ਅੱਗ ਲਾਉਣ ਦੇ ਮਾਮਲੇ ਤੇ ਲੜਕੇ ਦੇ ਰਿਸ਼ਤੇਦਾਰ 'ਤੇ 31 ਅਗਸਤ, 2021 ਨੂੰ ਹਮਲਾ ਕਰਨ ਦੇ ਮੁਲਜ਼ਮ ਨੂੰ ਪੁਲਿਸ ਨੇ ਬੁੱਧਵਾਰ ਦੇਰ ਸ਼ਾਮ ਗਿ੍ਫ਼ਤਾਰ ਕਰ ਲਿਆ। ਫੜੇ ਗਏ ਮੁਲਜ਼ਮ ਦੀ ਪਛਾਣ ਪਰਮਜੀਤ ਸਿੰਘ ਉਰਫ ਗੋਲਡੀ ਨਿਵਾਸੀ ਸੰਤ ਨਗਰ ਵਜੋਂ ਹੋਈ ਹੈ।