ਪੱਤਰ ਪੇ੍ਰਰਕ, ਦੁਸਾਂਝ ਕਲਾਂ : ਚੰਦੜ ਗੋਤ ਜਠੇਰੇ ਸਭਾ ਪਿੰਡ ਪੱਦੀ ਜਗੀਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੰਦੜ ਗੋਤ ਜਠੇਰਿਆਂ ਸਾਲਾਨਾ ਸ਼ਰਾਧ ਜੋੜ ਮੇਲਾ ਮਿਤੀ 26 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਦੇਵ ਰਾਮ, ਸਕੱਤਰ ਸੁਖਵਿੰਦਰ ਰਾਮ, ਖਜ਼ਾਨਚੀ ਮਨੋਹਰ ਲਾਲ, ਭੁਪਿੰਦਰ ਰਾਮ, ਪ੍ਰਗਣ ਸਿੰਘ, ਤਾਰਾ ਰਾਮ, ਭੁਪਿੰਦਰ ਪਾਲ, ਬੂਟਾ ਰਾਮ, ਮਹਿੰਦਰ ਰਾਮ, ਨਰਿੰਦਰ ਰਾਮ, ਦਲੀਪ ਚੰਦ, ਸੰਜੀਵ ਕੁਮਾਰ ਤੇ ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।