ਪੱਤਰ ਪ੍ਰਰੇਰਕ, ਨੂਰਮਹਿਲ : ਨੂਰਮਹਿਲ ਤੋਂ ਸ਼੍ਰੀ ਅਮਰਨਾਥ ਯਾਤਰਾ ਏਅਰ ਕੰਡੀਸ਼ਨਰ, ਪੁਸ਼ਬੈਕ ਸੀਟਾਂ ਅਤੇ ਲੇਟੈਸਟ ਫੀਚਰਜ਼ ਵਾਲੀਆਂ ਬੱਸਾਂ ਵਿਚ ਹੋਵੇਗੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੰਡਲ ਦੇ ਚੇਅਰਮੈਨ ਲਾਇਨਜ਼ ਓਪੀ ਕੁੰਦੀ ਨੇ ਕਿਹਾ ਕਿ ਇਸ ਵਾਰ ਪਾਵਣ ਯਾਤਰਾ 3 ਜੁਲਾਈ ਨੂੰ ਮੰਦਿਰ ਸ਼੍ਰੀ ਬਾਬਾ ਭੂਤਨਾਥ ਨੂਰਮਹਿਲ ਤੋਂ ਸ਼ਾਮ 5 ਵਜੇ ਰਵਾਨਾ ਹੋਵੇਗੀ।