v> ਜਤਿੰਦਰ ਪੰਮੀ, ਜਲੰਧਰ : ਅੱਜ ਕੋਰੋਨਾ ਦੇ ਸਵੇਰੇ ਚਾਰ ਮਰੀਜ਼ ਜਦਕਿ ਸ਼ਾਮ ਨੂੰ 63 ਨਵੇਂ ਸਾਹਮਣੇ ਆਏ ਹਨ। ਇਸ ਨਾਲ ਹੀ ਜ਼ਿਲ੍ਹੇ 'ਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 1338 ਹੋ ਗਈ ਹੈ। ਇੱਥੇ ਦੱਸਣਯੋਗ ਹੈ ਕਿ ਬੀਤੇ ਦਿਨ 65 ਮਰੀਜ਼ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ, ਜਿਨ੍ਹਾਂ 'ਚ ਬਿਸ਼ਪ ਫਰੈਂਕੋ ਮੁਲੱਕਲ ਵੀ ਪਾਜ਼ੇਟਿਵ ਆਏ ਸਨ। ਉਨ੍ਹਾਂ ਦਾ ਟੈਸਟ ਟਰੂਨੈੱਟ ਰਾਹੀਂ ਕੀਤਾ ਗਿਆ ਸੀ।

Posted By: Amita Verma