ਪੱਤਰ ਪ੍ਰਰੇਰਕ, ਅੱਪਰਾ : ਸਹਾਇਕ ਕਾਰਜਕਾਰੀ ਇੰਜੀਨੀਅਰ ਬਲਵੀਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇਵੀ ਸਬ ਸਟੇਸ਼ਨ ਅੱਪਰਾ ਤੋਂ ਚਲਦੇ 11ਕੇਵੀ ਅੱਪਰਾ ਫੀਡਰ ਅਧੀਨ ਚਲਦੇ ਪਿੰਡ ਅੱਪਰਾ, ਮੰਡੀ, ਛੋਕਰਾਂ ਅਤੇ ਚੱਕ ਸਾਹਬੂ ਆਦਿ ਪਿੰਡਾਂ ਦੀ ਬਿਜਲੀ ਯੰਤਰਾਂ ਅਤੇ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਰਨ ਕਰ ਕੇ 24 ਅਕਤੂਬਰ ਨੂੰ ਸਵੇਰੇ 9 ਤੋਂ ਸ਼ਾਮ 4 ਵਜੇ ਤਕ ਬੰਦ ਰਹੇਗੀ।