ਪੱਤਰ ਪ੍ਰਰੇਰਕ, ਭੋਗਪੁਰ : ਸਬ ਸਟੇਸ਼ਨ ਸੂਸ ਤੋਂ ਚਲਦੇ ਸਾਰੇ 11 ਕੇਵੀ ਫੀਡਰਾਂ 'ਤੇ ਬਿਜਲੀ ਦੀ ਸਪਲਾਈ 22 ਅਕਤੂਬਰ ਨੂੰ 11 ਵਜੇ ਤੋਂ ਲੈ ਕੇ 12.30 ਵਜੇ ਤਕ ਗਰਿਡ ਉਸਾਰੀ ਵੱਲੋਂ ਭੋਗਪੁਰ ਸ਼ੂਗਰ ਮਿੱਲ ਦੇ ਜੰਪਰ ਜੋੜਨ ਲਈ ਬੰਦ ਰਹੇਗੀ। ਜਾਣਕਾਰੀ ਕਾਰਜਕਾਰੀ ਇੰਜ. ਅਮਰੀਕ ਰਾਮ ਕੈਲੇ ਨੇ ਦਿੱਤੀ ਹੈ।