ਹਰਪਾਲ ਭੱਟੀ, ਗੜ੍ਹਦੀਵਾਲਾ : 27 ਜਨਵਰੀ ਦਿਨ ਸੋਮਵਾਰ 10 ਵਜੇ ਤੋਂ 5 ਵਜੇ ਤੱਕ 11 ਕੇ.ਵੀ ਧੂਤਕਲਾ ਫੀਡਰ ਤੇ ਕੰਪਨੀ ਦੁਆਰਾ ਲਾਈਨ ਦੀ ਐਗਮੋਟੇਸਨ ਅਤੇ ਨਵੀ ਲਾਈਨ ਉਸਾਰੀ ਕਾਰਨ ਚੱਲਦੇ ਪਿੰਡ ਗੋਦਪੁਰ, ਧੂਤਕਲਾ, ਦੋਲਤਪੁਰਗਿੱਲਾ, ਮਾਿਛਆ, ਖੁਰਦਾ, ਪੰਡੋਰੀਸੂਮਲਾ, ਦਸੁੜਕਾ ਚੱਕਨੂਰਅਲੀ, ਪੱਖੋਵਾਲ ਵਿਖੇ ਘਰਾਂ, ਵਾਟਰ ਸਪਲਾਈ ਤੇ ਟਿਊਬਵੈਲਾਂ ਦੀ ਸਪਲਾਈ ਬੰਦ ਰਹੇਗੀ। ਇਸ ਸਬੰਧੀ

ਇੰਜੀ: ਕੁਲਦੀਪ ਸਿੰਘ ਠਾਕਰ ਉਪਮੰਡਲ ਅਫ਼ਸਰ ਪੰਜਾਬ ਰਾਜ ਪਾਵਰਕਾਮ ਗੜ੍ਹਦੀਵਾਲਾ ਨੇ ਪ੍ਰਰੈੱਸ ਨੂੰ ਜਾਣਕਾਰੀ ਦਿੱਤੀ।