ਸਤਨਾਮ ਲੋਈ, ਮਾਹਿਲਪੁਰ

ਇਤਿਹਾਸਕ ਗੁਰਦੁਆਰਾ ਸ਼ਹੀਦਾਂ ਵਿਖੇ ਮਨਾਏ ਸਹਿਬਜਾਦਾਂ ਬਾਬਾ ਜੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਸ਼ੋ੍ਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਬਣੇ 44ਵੇਂ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਤਸਮਤਕ ਹੋਣ ਮੌਕੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਵਰਿੰਦਰ ਸਿੰਘ ਬਾਜਵਾ ਕੌਮੀ ਸੀਨੀਅਰ ਮੀਤ ਪ੍ਰਧਾਨ, ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਜ਼ਿਲ੍ਹਾ ਪ੍ਰਧਾਨ, ਡਾ. ਜੰਗ ਬਹਾਦਰ ਸਿੰਘ ਰਾਏ ਮੈਂਬਰ ਸੋ੍ਮਣੀ ਕਮੇਟੀ, ਬੀਬੀ ਰਣਜੀਤ ਕੌਰ ਮੈਂਬਰ ਸੋ੍ਮਣੀ ਕਮੇਟੀ, ਮੈਨੇਜਰ ਜਸਵਿਦਰ ਸਿੰਘ, ਪੋ੍. ਅਪਿੰਦਰ ਸਿੰਘ, ਇਕਬਾਲ ਸਿੰਘ ਖੇ'ਤ, ਪਿ੍ਰੰ. ਸੁਰਿੰਦਰਪਾਲ ਸਿੰਘ ਪ੍ਰਦੇਸੀ, ਸਮੇਤ ਹੋਰ ਸਖਸ਼ੀਅਤਾਂ ਵਲੋਂ ਸਿਰਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਉਨਾਂ੍ਹ ਕਿਹਾ ਕਿ ਧਾਮੀ ਦੀ ਪ੍ਰਧਾਨਗੀ ਵਜੋਂ ਨਿਯੁਕਤੀ ਨਾਲ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਦੂਸਰੀ ਵਾਰ ਸ਼ੋ੍ਮਣੀ ਕਮੇਟੀ 'ਚ ਪ੍ਰਧਾਨਗੀ ਦਾ ਮਾਣ ਮਿਲਿਆ ਹੈ। ਇਸ ਮੌਕੇ ਦਇਆ ਸਿੰਘ ਮੇਘੋਵਾਲ, ਰਘਵੀਰ ਸਿੰਘ ਠੱਕਰਵਾਲ, ਹਰਜਿੰਦਰ ਸਿੰਘ ਰੀਹਲ, ਹਰਪ੍ਰਰੀਤ ਸਿੰਘ ਬੈਂਸ, ਮਾ.ਬਲਵੀਰ ਸਿੰਘ, ਸਤਨਾਮ ਸਿੰਘ ਨੰਗਰ ਖਿਡਾਰੀਆਂ, ਗਿਆਨੀ ਜਗਤ ਸਿੰਘ ਠੱਕਰਵਾਲ, ਰਣਵੀਰ ਸਿੰਘ ਸਕੱਤਰ, ਸੋਰਵ ਨੰਗਲ ਖਿਡਾਰੀਆਂ, ਭੁਪਿੰਦਰ ਸਿੰਘ ਲੇਖਾਕਾਰ, ਗੰ੍ਥੀ ਗੁਰਜਿੰਦਰ ਸਿੰਘ, ਪਰਮਿੰਦਰ ਸੰਘ, ਗੰ੍ਥੀ ਲਵਪ੍ਰਰੀਤ ਸਿੰਘ, ਗੰ੍ਥੀ ਸੁਰਜੀਤ ਸਿੰਘ, ਗਿਆਨੀ ਦਿਆਲ ਸਿੰਘ ਕਥਾ ਵਾਚਕ, ਗਿਆਨੀ ਜਸਵਿੰਦਰ ਸਿੰਘ ਦਾਦੂਵਾਲ, ਭਾਈ ਹਰਮੇਸ ਸਿੰਘ, ਬਾਈ ਸੇਵਾ ਸਿੱੰਘ, ਭਾਈ ਬਹਾਦਰ ਸਿੰਘ, ਢਾਡੀ ਸਤਨਾਮ ਸਿੰਘ ਨਵਾਂ ਸਹਿਰ, ਜਸਵੰਤ ਸਿੰਘ ਚੰਬਲਾਂ, ਵਿਕਾਸ ਸਿੰਘ, ਲਵਲੀ ਪਹਿਲਵਾਨ, ਗਿਆਨੀ ਕੁਲਦੀਪ ਸਿੰਘ ਕਵਿਸ਼ਰ, ਅਮਰੀਕ ਸਿੰਘ ਰਾਮਪੁਰ, ਮਨਵੀਰ ਸਿੰਘ ਚੰਬਲਾਂ, ਗੁਰਲਾਟ ਸਿੰਘ, ਕਰਨੈਲ ਸਿੱਘ ਮੇਘੋਵਾਲ ਅਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ।