-

ਹਰਵਿੰਦਰ ਸਿੰਘ ਭੁੰਗਰਨੀ, ਮੇਹਟੀਆਣਾ : ਪਿੰਡ ਭਾਮ ਵਿਖੇ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ, ਪ੫ਵਾਸੀ ਭਾਰਤੀਆਂ ਤੇ ਇਲਾਕੇ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਨੂੰ ਸਮਰਪਿਤ ਹਾਰਟਾ ਰੋਡ ਤੇ ਪਹਿਲਾ ਕਬੱਡੀ ਕੱਪ ਟੂਰਨਾਮੈਂਟ ਉੱਘੇ ਸਮਾਜ ਸੇਵੀ ਜਥੇਦਾਰ ਹਰੀ ਸਿੰਘ ਜਸਵਾਲ ਭਾਮ (ਨਿਊਜੀਲੈਂਡ) ਦੀ ਅਗਵਾਈ ਹੇਠ 15 ਜਨਵਰੀ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਉੱਘੇ ਸਮਾਜ ਸੇਵਕ ਜਥੇਦਾਰ ਹਰੀ ਸਿੰਘ ਜਸਵਾਲ ਨੇ ਦੱਸਿਆ ਕਿ ਪਹਿਲੇ ਸਥਾਨ ਤੇ ਆਉਣ ਵਾਲੀ ਟੀਮ ਨੂੰ ਡੇਰ ਲੱਖ ਰੁਪਏ ਤੇ ਟਰਾਫੀ, ਦੂਜੇ ਸਥਾਨ ਤੇ ਆਉਣ ਵਾਲੀ ਟੀਮ ਨੂੰ ਇਕ ਲੱਖ ਰੁਪਏ ਤੇ ਟਰਾਫੀ, ਬੈਸਟ, ਰੇਡਰ ਤੇ ਜਾਫੀ ਨੂੰ 51,000 ਹਜ਼ਾਰ ਰੁਪਏ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਜਥੇਦਾਰ ਹਰੀ ਸਿੰਘ ਜਸਵਾਲ ਨਿਊਜੀਲੈਂਡ, ਬਲਪ੍ਰੀਤ ਸਿੰਘ ਨਿਊਜੀਲੈਂਡ, ਬਲਵਿੰਦਰ ਸਿੰਘ ਪੰਚ, ਸੋਨੂੰ ਜਸਵਾਲ ਨਿਊਜੀਲੈਂਡ ਸਤਪਾਲ ਸਿੰਘ ਭਾਮ, ਰਣਜੀਤ ਸਿੰਘ ਸਿੰਘ ਜਸਵਾਲ ਨਿਊਜੀਲੈਂਡ, ਕਮਲ ਨਿਊਜੀਲੈਂਡ, ਕਾਕਾ ਭਾਮ, ਗੋਪੀ ਜਸਵਾਲ ਅਮਰੀਕਾ, ਜਥੇਦਾਰ ਗੁਰਸੇਵਕ ਸਿੰਘ ਭਾਮ, ਮਨੀ ਜਸਵਾਲ ਅਮਰੀਕਾ, ਪੰਡਤ ਸ਼ਾਮ ਲਾਲ, ਹਰਵਿੰਦਰ ਸਿੰਘ ਨੋਨਾ ਅਮਰੀਕਾ, ਅਬਾਦ ਅਲੀ ਅਮਰੀਕਾ, ਮਾਸਟਰ ਰਾਤ ਰਤਨ ਭਾਮ, ਪਿ੍ਰੰਸੀਪਲ ਮਨਜੀਤ ਕੌਰ, ਰਿਸ਼ੀ ਜਸਵਾਲ ਅਮਰੀਕਾ, ਰਾਜਦੀਪ ਸਿੰਘ, ਹਰਿੰਦਰ ਸਿੰਘ ਜਸਵਾਲ ਕਨੇਡਾ, ਬਲਜੀਤ ਸਿੰਘ ਸੋਨੂੰ ਪੰਚ, ਸੁੱਖੀ ਜਸਵਾਲ ਕਨੇਡਾ, ਦੀਦਰ ਸਿੰਘ, ਮਾਸਟਰ ਪਰਮਇੰਦਰਜੀਤ ਸਿੰਘ, ਨਾਨਕ ਸਿੰਘ ਜਸਵਾਲ, ਨਰਿੰਦਰ ਸਿੰਘ ਨੀਟਾ, ਅਰਨ ਕੁਮਾਰ, ਮਨਮਿੰਦਰ ਸਿੰਘ, ਗੁਰਪ੍ਰੀਤ ਸਿੰਘ, ਜੋਨੀ, ਕਰਨ, ਮਾਸਟਰ ਪ੍ਰਸ਼ੋਤਮ ਲਾਲ, ਸ਼ੋਕੀ, ਹਰਜਿੰਦਰ ਸਿੰਘ, ਸਰਵਣ ਸਿੰਘ ਆਦਿ ਹਾਜ਼ਰ ਸਨ।