ਹਰਵਿੰਦਰ ਸਿੰਘ ਭੂੰਗਰਨੀ, ਮੇਹਟੀਆਣਾ

ਪਿੰਡ ਅਹਿਰਾਣਾ ਕਲਾਂ ਵਿਖੇ ਸ਼ੋ੍ਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਦੇ ਅਹੁਦੇਦਾਰ, ਵਰਕਰ ਸਹਿਬਾਨਾਂ ਮੀਟਿੰਗ ਹੋਈ।ਇਸ ਮੌਕੇ ਸਰਬਜੀਤ ਸਿੰਘ ਸਾਬਾ ਸਰਕਲ ਪ੍ਰਧਾਨ ਮੇਹਟੀਆਣਾ ਨੇ ਕਿਹਾ ਕਿ ਗੱਠਜੋੜ ਨੂੰ ਲੈ ਕੇ ਸਾਰਿਆਂ 'ਚ ਬਹੁਤ ਹੀ ਉਤਸ਼ਾਹ ਸੀ ਅਤੇ 2022 'ਚ ਅਕਾਲੀ-ਬਸਪਾ ਅਗਵਾਈ ਵਾਲੇ ਗੱਠਜੋੜ ਦੀ ਜਿੱਤ ਯਕੀਨਨ ਬਣਾਉਣ ਲਈ ਸਾਰੇ ਪਿੰਡ ਵਾਸੀ ਪੂਰੀ ਤਰਾਂ੍ਹ ਤਿਆਰੀ 'ਚ ਹਨ। ਇਸ ਮੌਕੇ ਸੁਰਿੰਦਰਪਾਲ ਮੋਨਾ ਕਲਾਂ ਸਰਕਲ ਪ੍ਰਧਾਨ ਐਸਸੀ ਵਿੰਗ ਮੇਹਟੀਆਣਾ, ਲੰਬੜਦਾਰ ਮਿਲਖਾ ਸਿੰਘ, ਲੰਬੜਦਾਰ ਗੁਰਨਾਮ ਸਿੰਘ, ਇਕਬਾਲ ਸਿੰਘ, ਵਰਿੰਦਰਜੀਤ ਸਿੰਘ ਥਿਆੜਾ, ਬਾਬਾ ਕਸ਼ਮੀਰ ਸਿੰਘ, ਲੰਬੜਦਾਰ ਕਸ਼ਮੀਰ ਸਿੰਘ, ਜਸਵਿੰਦਰ ਸਿੰਘ ਟੋਨਾ, ਪਰਮਜੀਤ ਸਿੰਘ, ਤੇਲ ਰਾਮ, ਪ੍ਰਸ਼ੋਤਮ ਲਾਲ, ਗੁਰਮੁਖ ਸਿੰਘ, ਹਰਜਿੰਦਰ ਸਿੰਘ ਬੀਰੂ, ਅਵਤਾਰ ਸਿੰਘ ਫੌਜੀ, ਕੁਲਵਿੰਦਰ ਸਿੰਘ ਫੌਜੀ, ਸੋਮਨਾਥ ਬੀਐੱਸਪੀ, ਜਰਨੈਲ ਸਿੰਘ ਜੈਲਾ ਬੀਐੱਸਪੀ, ਬਲਦੇਵ ਸਿੰਘ ਪੰਚ, ਹਰਜਿੰਦਰ ਸਿੰਘ ਜੱਜ, ਸੁਖਦੇਵ ਸਿੰਘ, ਚੰਨੀ, ਪੀਟੀ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।