ਪੱਤਰ ਪ੍ਰਰੇਰਕ, ਐਮਾਂ ਮਾਂਗਟ : ਸਹਾਇਕ ਕਾਰਜਕਾਰੀ ਇੰਜੀਨੀਅਰ ਉਪ ਮੰਡਲ ਮੁਕੇਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ 15 ਅਕਤੂਬਰ ਨੂੰ ਆਈਪੀਡੀਐੱਸ ਵੱਲੋਂ ਨਵੇਂ 11ਕੇਵੀ ਫੀਡਰ ਦੀ ਉਸਾਰੀ ਵਾਰਡ ਨੰਬਰ 12 ਚੱਕ ਅੱਲਾ ਬਖ਼ਸ ਵਿਖੇ ਹੋ ਰਹੀ ਹੈ, ਇਸ ਫੀਡਰ 'ਤੇ ਪੈਂਦੇ ਪਿੰਡ ਚੱਕ ਅੱਲਾ ਬਖ਼ਸ, ਧਰਮਪੁਰ, ਖਿੱਚੀਆਂ, ਕਲਸਾਂ, ਪਰੀਕਾ, ਕੋਲੀਆਂ ਪਿੰਡਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਬੰਦ ਰਹੇਗੀ।