ਪੱਤਰ ਪ੍ਰਰੇਰਕ, ਗੜ੍ਹਸ਼ੰਕਰ : ਸਹਾਇਕ ਇੰਜੀਨੀਅਰ ਉਪ ਮੰਡਲ ਗੜ੍ਹਸ਼ੰਕਰ ਪਾਵਰਕਾਮ ਲਾਜਪਤ ਰਾਏ ਵੱਲੋਂ ਮਿਲੀ ਸੂਚਨਾ ਅਨੁਸਾਰ ਜ਼ਰੂਰੀ ਮੁਰੰਮਤ ਕਾਰਨ ਨੰਗਲ ਰੋਡ, ਆਨੰਦਪੁਰ ਸਾਹਿਬ ਰੋਡ, ਨਵਾਂਸ਼ਹਿਰ ਰੋਡ, ਚੰਡੀਗੜ੍ਹ ਰੋਡ, ਅਜੀਤ ਮਾਰਕੀਟ, ਬੀਰਮਪੁਰ ਰੋਡ, ਦੀਪ ਕਾਲੋਨੀ ਆਦਿ ਦੀ ਬਿਜਲੀ ਸਪਲਾਈ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤਕ ਬੰਦ ਰਹੇਗੀ।