-
ਜਠੇਰਿਆਂ ਦੀ ਯਾਦ 'ਚ ਲਾਇਆ ਲੰਗਰ
ਬਾਜ਼ਾਰ ਜੋੜੀਆਂ ਡੇਰਾ ਬਾਬਾ ਨਾਨਕ ਵਿਖੇ ਰਿੰਪਲ ਟੀਵੀ ਸੈਂਟਰ ਵਾਲਿਆਂ ਨੇ ਆਪਣੇ ਜਠੇਰਿਆਂ ਦੀ ਯਾਦ 'ਚ ਸਾਲਾਨਾ ਲੰਗਰ ਭੰਡਾਰਾ ਲਗਾਇਆ ਹੈ। ਇਸ ਮੌਕੇ ਰਿੰਪਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਵੇਰ ਤੋਂ ਹੀ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ।
Punjab4 days ago -
ਮਮਰਾਵਾਂ ਵਾਸੀਆਂ ਕੀਤੀ ਨਿਵੇਕਲੀ ਪ੍ਰਥਾ ਆਰੰਭ
ਕੋਚ ਮਨਪ੍ਰਰੀਤ ਸਿੰਘ ਮੰਨੂ ਨੇ ਕਿਹਾ ਕਿ ਪਿੰਡ ਵਾਸੀ ਦਾ ਇਹ ਕਦਮ ਅਤੀ ਸਲਾਹੁਣਯੋਗ ਹੈ ਅਤੇ ਰੁੱਖ ਤੇ ਮਨੁੱਖ ਦਾ ਬਹੁਤ ਹੀ ਡੂੰਘਾ ਰਿਸ਼ਤਾ ਹੈ। ਸ਼ੁਰੂ ਤੋਂ ਅੰਤ ਤਕ ਰੁੱਖ ਮਨੁੱਖ ਦਾ ਸਾਥ ਨਿਭਾਉਂਦੇ ਹਨ, ਰੁੱਖ ਉਸ ਪਰਮਾਤਮਾ ਦੁਆਰਾ ਦਿੱਤੇ ਗਏ ਅਨਮੋਲ ਤੋਹਫ਼ੇ ਹਨ।
Punjab4 days ago -
ਅੌਰਤ ਕੋਲੋਂ ਇਕ ਲੱਖ ਦੀ ਨਕਦੀ ਤੇ ਸੋਨਾ ਲੁੱਟਣ ਵਾਲਾ ਪੁਲਿਸ ਨੇ ਕੀਤਾ ਗਿ੍ਫ਼ਤਾਰ
ਡੀਐੱਸਪੀ ਦੇਵ ਸਿੰਘ ਨੇ ਅੱਗੇ ਦੱਸਿਆ ਕਿ ਥਾਣਾ ਸਿਟੀ ਦੇ ਐੱਸਐੱਚਓ ਤਜਿੰਦਰਪਾਲ ਸਿੰਘ ਅਤੇ ਬੱਸ ਸਟੈਂਡ ਪੁਲਿਸ ਚੌਕੀ ਦੇ ਇੰਚਾਰਜ ਬਲਦੇਵ ਸਿੰਘ ਵੱਲੋਂ ਵਾਰਦਾਤ ਵਾਲੀ ਜਗ੍ਹਾ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮ ਨੂੰ ਟਰੇਸ ਕੀਤਾ ਗਿਆ।
Punjab4 days ago -
ਪੰਜਾਬ ਹੋਮਗਾਰਡਜ਼ ਦੇ 14 ਜਵਾਨਾਂ ਨੂੰ ਸੇਵਾਮੁਕਤੀ ਸਮੇਂ ਕੀਤਾ ਸਨਮਾਨਿਤ
ਮਨਪ੍ਰਰੀਤ ਸਿੰਘ ਰੰਧਾਵਾ ਨੇ ਸੇਵਾ ਮੁਕਤ ਹੋਣ ਵਾਲੇ ਜਵਾਨਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਜਵਾਨਾਂ ਨੇ ਦੇਸ਼ ਤੇ ਰਾਜ ਪ੍ਰਤੀ ਪੂਰੀ ਤਨਦੇਹੀ ਨਾਲ ਸੇਵਾਵਾਂ ਨਿਭਾਈਆਂ ਹਨ।
Punjab4 days ago -
ਯੂਰੀਆ ਖਾਦ ਦੀ ਕਿੱਲਤ ਕਾਰਨ ਸਰਹੱਦੀ ਕਿਸਾਨ ਪਰੇਸ਼ਾਨ
ਗੰਨੇ ਦੀ ਬਿਜਾਈ ਦੌਰਾਨ ਵੀ ਯੂਰੀਆ ਖਾਦ ਦੀ ਕਮੀ ਰਹੀ ਸੀ ਪਰ ਹੁਣ ਝੋਨੇ ਦੀ ਲਵਾਈ ਤੋਂ ਬਾਅਦ ਵੀ ਯੂਰੀਆ ਖਾਦ ਨਹੀ ਮਿਲ ਰਹੀ। ਜਿਸ ਕਰ ਕੇ ਕਿਸਾਨ ਮਜਬੂਰੀ ਵੱਸ ਮਹਿਗੇ ਪਾ ਦੀ ਯੂਰੀਆ ਖਾਦ ਖਰੀਦਣ ਲਈ ਮਜਬੂਰ ਹੋਵੇਗਾ।
Punjab4 days ago -
ਧਾਰਮਿਕ ਪੁਸਤਕਾਂ ਦਾ ਮੇਲਾ ਲਾਇਆ
ਐਸਐਸਐਮ ਕਾਲਜ ਦੀਨਾਨਗਰ ਵਿਖੇ ਪਿੰ੍ਸੀਪਲ ਡਾ. ਆਰਕੇ ਤੁਲੀ ਦੀ ਪ੍ਰਧਾਨਗੀ ਹੇਠ ਕਾਲਜ ਦੇ ਲਾਈਬੇ੍ਰਰੀ ਸਾਇੰਸ ਵਿਭਾਗ ਵੱਲੋਂ ਧਾਰਮਿਕ ਪੁਸਤਕਾਂ ਦਾ ਮੇਲਾ ਲਾਇਆ ਗਿਆ।
Punjab4 days ago -
ਸੜਕ ਹਾਦਸੇ 'ਚ ਬਾਈਕ ਚਾਲਕ ਦੀ ਮੌਤ
ਪਠਾਨਕੋਟ-ਅੰਮਿ੍ਤਸਰ ਹਾਈਵੇ 'ਤੇ ਵੀਰਵਾਰ ਦੇਰ ਸ਼ਾਮ ਤੇਜ਼ ਰਫਤਾਰ ਅਣਪਛਾਤੇ ਵਾਹਨ ਦੇ ਹਿੱਟ ਕਰਨ ਨਾਲ ਬਾਈਕ ਸਵਾਰ ਦੀ ਮੌਤ ਹੋ ਗਈ ਹੈ। ਮਿ੍ਤਕ ਦੀ ਪਛਾਣ ਲਖਵਿੰਦਰ ਸਿੰਘ ਨਿਵਾਸੀ ਉਚਾ ਪਿੰਡ ਕਾਠਗੜ੍ਹ ਦਰਾਂਗਲਾ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ।
Punjab4 days ago -
ਪੇਸ਼ੀ 'ਤੇ ਆਉਣ ਵਾਲਾ ਭਗੌੜਾ ਕਰਾਰ
ਜਾਣਕਾਰੀ ਅਨੁਸਾਰ ਥਾਣਾ ਡਵੀਜ਼ਨ ਨੰਬਰ - 1 ਵਿਚ ਪਠਾਨਕੋਟ ਨਿਵਾਸੀ ਹਨੀ ਦੇ ਖਿਲਾਫ 174 ਏ ਆਈਪੀਸੀ ਦੇ ਤਹਿਤ ਕਾਰਵਾਈ ਕੀਤੀ ਗਈ ਹੈ। ਜ਼ਿਲ੍ਹਾ ਪੁਲਿਸ ਵੱਲੋਂ ਇਹ ਕਾਰਵਾਈ ਅਦਾਲਤ ਤੋਂ ਆਦੇਸ਼ ਮਿਲਣ 'ਤੇ ਕੀਤੀ ਗਈ ਹੈ।
Punjab4 days ago -
ਅਗਨੀਪਥ ਵਿਰੋਧੀ ਮੋਰਚਾ ਨੇ ਡੀਸੀ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ
ਮੋਰਚੇ ਦੇ ਸੂਬਾਈ ਆਗੂਆਂ ਬਲਵਿੰਦਰ ਰਾਜੂ ਅੌਲਖ, ਮੱਖਣ ਕੁਹਾੜ, ਸੁਖਦੇਵ ਸਿੰਘ ਭਾਗੋਕਾਵਾਂ, ਸ਼ਮਸ਼ੇਰ ਸਿੰਘ ਨਵਾਂ ਪਿੰਡ, ਦਲੀਪ ਸਿੰਘ ਨੰਬਰਦਾਰ, ਅਨਿਲ ਕੁਮਾਰ ਮੁਲਾਜ਼ਮ ਆਗੂ, ਗੁਰਦਿਆਲ ਸਿੰਘ ਸੋਹਲ ਨੇ ਕਿਹਾ ਕਿ ਫੌਜ ਵਿਚ ਭਰਤੀ ਲਈ ਅਗਨੀਪਥ ਸਕੀਮ ਨੂੰ ਤੁਰੰਤ ਰੱਦ ਕੀਤਾ ਜਾਵੇ।
Punjab4 days ago -
ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਪਰੇਸ਼ਾਨ, ਧਰਨੇ ਦੀ ਚਿਤਾਵਨੀ
ਦੀਨਨਗਰ ਸ਼ਹਿਰ ਅੰਦਰ ਿਢੱਲੀ ਰਫਤਾਰ ਨਾਲ ਚੱਲ ਰਹੇ ਸੀਵਰੇਜ ਅਤੇ ਰੇਲਵੇ ਓਵਰਬਿ੍ਜ ਦੇ ਕੰਮਾਂ ਤੋਂ ਲੋਕ ਬੇਹੱਦ ਪਰੇਸ਼ਾਨ ਹਨ, ਲੋਕ ਸ਼ਿਕਾਇਤ ਲੈ ਕੇ ਜਦੋਂ ਕਿਸੇ ਅਧਿਕਾਰੀ ਕੋਲ ਜਾਂਦੇ ਹਨ ਤਾਂ ਅਧਿਕਾਰੀਆਂ ਵੱਲੋਂ ਲੋਕਾਂ ਦਾ ਕੰਮ ਕਰਨ ਦੀ ਬਜਾਏ ਦੂਸਰੇ ਦਫਤਰ ਦਾ ਰਾਹ ਵਿਖਾ ਦਿੱਤਾ ਜਾਂ...
Punjab4 days ago -
ਦਾਜ 'ਚ 10 ਲੱਖ ਤੇ ਫਾਰਚੂਨਰ ਗੱਡੀ ਮੰਗਣ ਵਾਲੇ ਨਾਮਜ਼ਦ
ਪੁਲਿਸ ਸਟੇਸ਼ਨ ਦੀਨਾਨਗਰ ਅਧੀਨ ਪੈਂਦੇ ਇਕ ਪਿੰਡ ਦੀ ਵਸਨੀਕ ਵਿਆਹੁਤਾ ਨੂੰ ਦਾਜ ਦਹੇਜ ਲਈ ਤੰਗ ਪਰੇਸ਼ਾਨ ਕਰਨ ਤੇ ਦਾਜ ਵਿਚ 10 ਲੱਖ ਰੁਪਏ ਅਤੇ ਫਾਰਚੂਨਰ ਗੱਡੀ ਦੀ ਮੰਗ ਕਰਨ ਤੇ ਪਤੀ, ਸੁਹਰੇ ਤੇ ਵਿਚੋਲੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
Punjab4 days ago -
ਅਗਨੀਪਥ ਯੋਜਨਾ ਖ਼ਿਲਾਫ਼ ਭੈਣੀ ਮੀਆਂ ਖਾਂ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ
ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲੇ ਜ਼ੋਨ ਦੇ ਪ੍ਰਧਾਨ ਸੋਹਣ ਸਿੰਘ ਗਿੱਲ ਤੇ ਗੁਰਪ੍ਰਰੀਤ ਕੌਰ ਕੋਟਲੀ, ਜ਼ੋਨ ਸਕੱਤਰ ਕੈਪਟਨ ਸਮਿੰਦਰ ਸਿੰਘ, ਜ਼ਿਲ੍ਹਾ ਪ੍ਰਰੈੱਸ ਸਕੱਤਰ ਗੁਰਪ੍ਰਰੀਤ ਨਾਨੋਵਾਲ ਦੀ ਸਾਂਝੀ ਅਗਵਾਈ ਹੇਠ ਅੱਜ ਭੈਣੀ ਮੀਆਂ ਖਾਂ ਵਿਖੇ ਕੇਂਦਰ ਸਰਕਾਰ ਦਾ ਅਰਥੀ ਫੂਕ ਰੋਸ ਮੁਜ਼ਾਹ...
Punjab4 days ago -
ਪੰਜਾਬ ਐਂਡ ਸਿੰਧ ਬੈਂਕ ਨੇ 115ਵਾਂ ਸਥਾਪਨਾ ਦਿਵਸ ਮਨਾਇਆ
ਸਥਾਨਕ ਪੰਜਾਬ ਐਂਡ ਸਿੰਧ ਬੈਂਕ ਦੀ ਪੁਲਿਸ ਰੋਡ ਸਾਖਾ ਵਿਚ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਇਸ ਉਪਰੰਤ ਭਾਈ ਤਰਲੋਚਨ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਗੁਰਬਾਣੀ ਦੇ ਕੀਰਤਨ ਕੀਤੇ ਗਏ।
Punjab4 days ago -
ਨਸ਼ਾ ਮੁਕਤ ਜਾਗਰੂਕਤਾ ਸੈਮੀਨਾਰ ਲਗਾਇਆ
ਇਸ ਸਮੇਂ ਕਾਲਜ ਦੇ ਕੋਆਰਡੀਨੇਟਰ ਹਰਦੀਪ ਕੌਰ ਨੇ ਕਾਲਜ ਵਿਦਿਆਰਥਣਾਂ ਨੂੰ ਨਸ਼ਿਆਂ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਸਮੇਂ ਸਮੂਹ ਕਾਲਜ ਸਟਾਫ ਹਾਜ਼ਰ ਸੀ।
Punjab4 days ago -
ਸਠਿਆਲੀ ਪੁੱਲ 'ਤੇ ਕਿਸਾਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਗੁਰਦਾਸਪੁਰ ਨੇ ਅਗਨੀਪਥ ਦੇ ਵਿਰੋਧ ਵਿਚ ਕਾਹਨੂੰਵਾਨ ਦੇ ਸਠਿਆਲੀ ਪੁਲ ਵਿਖੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਸਾੜ ਕੇ ਅਗਨੀਪੱਥ ਭਰਤੀ ਦੇ ਵਿਰੋਧ ਵਿਚ ਨਾਅਰੇਬਾਜ਼ੀ ਕੀਤੀ ਗਈ।
Punjab4 days ago -
{ਕਿਸਾਨ ਜਥੇਬੰਦੀਆਂ ਨੇ ਰਾਸ਼ਟਰਪਤੀ ਦੇ ਨਾਮ 'ਤੇ ਭੇਜਿਆ ਮੰਗ ਪੱਤਰ
ਦੇਸ਼ ਜਵਾਨ ਅਤੇ ਕਿਸਾਨ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੀ ਅਗਨੀਪਥ ਯੋਜਨਾ ਨੂੰ ਤੁਰੰਤ ਰੱਦ ਕੀਤਾ ਜਾਵੇ, ਇਹ ਮੰਗ ਲੈ ਕੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਸਾਂਝੇ ਤੌਰ 'ਤੇ ਦੇਸ਼ ਦੇ ਰਾਸ਼ਟਰਪਤੀ ਦੇ ਨਾਮ 'ਤੇ ਇਕ ਮੰਗ ਪੱਤਰ ਐੱਸਡੀਐੱਮ ਬਟਾਲਾ ...
Punjab4 days ago -
ਕਿਸਾਨਾਂ ਨੇ ਅਗਨੀਪਥ ਯੋਜਨਾ ਨੂੰ ਰੱਦ ਕਰਨ ਲਈ ਐੱਸਡੀਐੱਮ ਨੂੰ ਦਿੱਤਾ ਮੰਗ ਪੱਤਰ
ਇਸ ਨਵੀਂ ਯੋਜਨਾ ਤਹਿਤ ਸਰਕਾਰ ਫੌਜ ਵਿਚੋਂ ਸਥਾਈ ਨੌਕਰੀਆਂ ਖਤਮ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਗਨੀਪਥ ਫੌਜ ਹਵਾਈ ਅਤੇ ਜਲ ਸੈਨਾ ਵਿਚ ਸਿਰਫ਼ 4 ਸਾਲ ਲਈ ਠੇਕੇ 'ਤੇ ਭਰਤੀ ਕੀਤੀ ਜਾਵੇਗੀ
Punjab4 days ago -
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ
ਨੌਜਵਾਨਾਂ ਨੂੰ ਸੰਬੋਧਿਤ ਹੁੰਦਿਆਂ ਪ੍ਰਧਾਨ ਵੈਰੋਨੰਗਲ ਨੇ ਕਿਹਾ ਕਿ ਨੌਜਵਾਨਾਂ ਨੂੰ ਸ਼ਾਂਤੀ ਦੇ ਨਾਲ ਇਸ ਕਾਨੂੰਨ ਦਾ ਵਿਰੋਧ ਕਰਨਾ ਚਾਹੀਦਾ ਹੈ, ਨਾ ਕਿ ਕਿਸੇ ਤਰ੍ਹਾਂ ਦਾ ਜਾਨੀ ਤੇ ਮਾਲੀ ਨੁਕਸਾਨ ਆਮ ਜਨਤਾ ਨੂੰ ਪੁਚਾਇਆ ਜਾਵੇ।
Punjab4 days ago -
ਅਗਨੀਪਥ ਯੋਜਨਾ ਖਿਲਾਫ ਭੈਣੀ ਮੀਆਂ ਖਾਂ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ
ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲੇ ਜੋਨ ਦੇ ਪ੍ਰਧਾਨ ਸੋਹਣ ਸਿੰਘ ਗਿੱਲ ਤੇ ਗੁਰਪ੍ਰੀਤ ਕੌਰ ਕੋਟਲੀ,ਜੋਨ ਸਕੱਤਰ ਕੈਪਟਨ ਸਮਿੰਦਰ ਸਿੰਘ, ਜਿਲ੍ਹਾ ਪ੍ਰੈਸ ਸਕੱਤਰ ਗੁਰਪ੍ਰੀਤ ਨਾਨੋਵਾਲ ਦੀ ਸਾਂਝੀ ਅਗਵਾਈ ਹੇਠ ਅੱਜ ਭੈਣੀ ਮੀਆਂ ਖਾਂ ਵਿਖੇ ਕੇਂਦਰ ਸਰਕਾਰ ਦਾ ਅਰਥੀ ਫੂਕ ਰੋਸ ਮੁਜਾਹਰਾ ਕ...
Punjab4 days ago -
ਆਈਆਈਡੀ ਸਣੇ ਫੜੇ ਗਏ ਭੁਪਿੰਦਰ ਦੇ ਘਰ ਪਹੁੰਚੀ ਐੱਨਆਈਏ ਟੀਮ, ਪਿੰਡ ਪੀਰਾਂ ਬਾਗ ਦੇ ਗੁਰਵਿੰਦਰ ਸਿੰਘ ਅਤੇ ਕਾਦੀਆਂ ਦੇ ਰਾਜਬੀਰ ਸਿੰਘ ਦੇ ਘਰ ਦੀ ਵੀ ਲਈ ਤਲਾਸ਼ੀ
ਟੀਮ ਦੇ ਮੈਂਬਰਾਂ ਨੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਕਬਜ਼ੇ ਵਿੱਚ ਲੈ ਲਈ। ਦੱਸਿਆ ਜਾ ਰਿਹਾ ਹੈ ਕਿ ਇਸ ਟੀਮ ਨੂੰ ਹੋਰ ਕੋਈ ਵੀ ਇਤਰਾਜ਼ਯੋਗ ਵਸਤੂ ਨਹੀਂ ਮਿਲੀ। ਐਨਆਈਏ ਦੀ ਟੀਮ ਦੀ ਇਸ ਛਾਪੇਮਾਰੀ ਦੀ ਚਰਚਾ ਪੂਰੇ ਇਲਾਕੇ ਵਿੱਚ ਹੈ ।
Punjab4 days ago