ਹਰਜੀਤ ਸਿੰਘ ਬਿਜਲੀਵਾਲ, ਨਿੱਕੇ ਘੁੰਮਣ

ਬ੍ਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਨਿੱਘੀ ਯਾਦ ਵਿਚ ਸਾਲਾਨਾ ਬਰਸੀ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਤਪ ਅਸਥਾਨ ਨਿੱਕੇ ਘੁੰਮਣਾਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਭਾਰੀ ਉਤਸ਼ਾਹ ਨਾਲ ਕਰਾਇਆ ਗਿਆ।

ਇਸ ਗੁਰਮਤਿ ਸਮਾਗਮ ਮੌਕੇ ਆਈਆਂ ਸੰਗਤਾਂ ਦੀ ਸੇਵਾ ਵਿਚ ਮੁੱਢਲੀ ਸਿਹਤ ਸਹੂਲਤ ਦੇਣ ਲਈ ਆਰਐੱਮਪੀ ਡਾ. ਲਖਵਿੰਦਰ ਸਿੰਘ ਸੰਧੂ ਅੌਲਖ ਅਤੇ ਡਾ. ਜਸਵਿੰਦਰ ਸਿੰਘ ਸੰਧੂ ਕੀੜੀ ਅਫਗਾਨਾ ਵਾਲਿਆਂ ਦੀ ਰਹਿਨੁਮਾਈ ਹੇਠ ਦੋ ਦਿਨਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੈਡੀਕਲ ਕੈਂਪ ਦਾ ਉਦਘਾਟਨ ਗੁਰਦੁਆਰਾ ਤਪ ਅਸਥਾਨ ਦੇ ਮੁੱਖ ਪ੍ਰਬੰਧਕ ਬਾਬਾ ਅਮਰੀਕ ਸਿੰਘ ਨਿੱਕੇ ਘੁੰਮਣ ਕਾਰ ਸੇਵਾ ਵਾਲਿਆਂ ਨੇ ਕੀਤਾ। ਮੈਡੀਕਲ ਕੈਂਪ 'ਚ ਅਣਗਿਣਤ ਮਰੀਜ਼ਾਂ ਨੂੰ ਚੈੱਕਅੱਪ ਕੀਤਾ ਗਿਆ ਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।

ਇਸ ਮੌਕੇ ਮਰੀਜ਼ਾਂ ਦੀ ਸੇਵਾ ਸੰਭਾਲ ਕਰਨ ਲਈ ਡਾ. ਸੁਖਵਿੰਦਰ ਸਿੰਘ ਦਰਦੀ, ਡਾ. ਜੋਗਿੰਦਰ ਸਿੰਘ ਸੰਧੂ ਬਟਾਲਾ, ਡਾ. ਵਿਨੋਦ ਸ਼ਰਮਾ ਬਟਾਲਾ, ਡਾ. ਸਤਨਾਮ ਸਿੰਘ ਦਾਲਮ ਨੰਗਲ, ਡਾ. ਨਵਦੀਪ ਸਿੰਘ ਭੁੰਬਲੀ, ਡਾ. ਅਮਰਬੀਰ ਸਿੰਘ ਫ਼ਤਹਿਗੜ੍ਹ ਚੂੜੀਆਂ, ਡਾ. ਧਰਮਵੀਰ ਸਿੰਘ ਝੰਜੀਆਂ, ਡਾ. ਭੁਪਿੰਦਰ ਸਿੰਘ ਗਿੱਲ, ਡਾ. ਅਵਤਾਰ ਸਿੰਘ ਕਿਲ੍ਹਾ ਲਾਲ ਸਿੰਘ, ਡਾ. ਸਤਨਾਮ ਸਿੰਘ ਭੇਟ ਪੱਤਣ, ਡਾ. ਭੁਪਿੰਦਰ ਸਿੰਘ, ਡਾ. ਪ੍ਰਦੀਪ ਛਾਬੜਾ ਕਾਦੀਆਂ, ਡਾ. ਗੁਰਮੇਜ ਸਿੰਘ ਤਲਵਾੜਾ, ਡਾ. ਕਸ਼ਮੀਰ ਸਿੰਘ ਨਾਗੀ ਭਾਮ, ਡਾ. ਬਲਦੇਵ ਸਿੰਘ ਮਠੋਲਾ, ਡਾ. ਤਰਲੋਕ ਸਿੰਘ ਮਾੜੀ ਪੰਨਵਾਂ, ਡਾ. ਮਲਕੀਤ ਸਿੰਘ ਹਰਚੋਵਾਲ, ਡਾ. ਸਵਿੰਦਰ ਸਿੰਘ ਠੱਕਰ ਸੰਧੂ, ਡਾ. ਜਸਪਾਲ ਸਿੰਘ ਦੇਹਰ ਗਵਾਰ, ਡਾ. ਦਲੀਪ ਸਿੰਘ ਬਟਾਲਾ, ਡਾ. ਰਾਜੇਸ਼ ਕੁਮਾਰ ਹਾਂਡਾ, ਡਾ. ਬਾਊ ਰਾਮ ਬਟਾਲਾ, ਡਾ. ਚਰਨਦਾਸ ਕੰਡਿਆਲ, ਡਾ. ਦਵਿੰਦਰ ਸਿੰਘ ਚਾਹਲ, ਡਾ. ਰਮਨ ਸ਼ਰਮਾ ਬਟਾਲਾ, ਡਾ. ਰਾਜਪਾਲ ਗਾਂਧੀ ਕੈਂਪ ਬਟਾਲਾ, ਦੀਪਕ ਮੈਡੀਕਲ ਸਟੋਰ ਘੁੰਮਣ ਮਾਰਕੀਟ ਬਟਾਲਾ, ਡਾ. ਜਗਮੋਹਣ ਸਿੰਘ ਸਠਿਆਲੀ ਪੁੱਲ, ਡਾ. ਗੁਰਦੇਵ ਸਿੰਘ ਬਟਾਲਾ, ਡਾ. ਹਰਪ੍ਰਰੀਤ ਸਿੰਘ ਪ੍ਰਰੀਤ ਠੱਕਰ ਸੰਧੂ, ਡਾ. ਮੁਖਲਾਲ ਸਿੰਘ ਰਣਸੀਕਾ ਤੱਲਾ, ਡਾ. ਸਰਵਣ ਸਿੰਘ ਥਿੰਦ ਧਾਰੀਵਾਲ, ਡਾ. ਲਖਵਿੰਦਰ ਸਿੰਘ, ਡਾ. ਭੁਪਿੰਦਰ ਸਿੰਘ, ਡਾ. ਜਗੀਰ ਸਿੰਘ ਫੁੱਲੜਾ ਤੇ ਹੋਰ ਵੈਦ, ਹਕੀਮ ਅਤੇ ਆਰਐੱਮਪੀ ਡਾਕਟਰ ਵਿਸ਼ੇਸ਼ ਤੌਰ |'ਤੇ ਹਾਜ਼ਰ ਸਨ।