ਜੀਆਰਪੀ 201, 202

ਫਾਈਨਲ ਦੇ ਅਸਲ ਦੌਰਾਨ ਪ੍ਰਰੋਗਰਾਮ ਦਿਖਾਉਂਦੇ ਹੋਏ ਸਕੂਲੀ ਬੱਚੇ

ਫਾਈਨਲ ਡਰੈੱਸ ਰਿਹਰਸਲ ਦਾ ਨਿਰੀਖਣ ਕਰਦੇ ਹੋਏ ਨਿਗਰਾਨ ਇੰਜੀਨੀਅਰ ਨਰੇਸ਼ ਮਹਾਜਨ

ਬੱਚਿਆਂ ਨੇ ਤਿਆਰ ਕੀਤੇ ਪ੍ਰਰੋਗਰਾਮਾਂ ਦੀ ਕੀਤੀ ਫਾਈਨਲ ਰਿਹਰਸਲ : ਮੁਨੀਸ਼ ਮਹਾਜਨ ਸ਼ਾਹਪੁਰ ਕੰਢੀ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਹਪੁਰ ਕੰਢੀ ਟਾਊਨਸ਼ਿਪ ਵਿੱਚ ਪਿ?ੰਸੀਪਲ ਮਧੂਰਮਾ ਗੁਰਨਾਲ ਦੀ ਅਗਵਾਈ 'ਚ ਹੋ ਰਹੀ ਗਣਤੰਤਰ ਦਿਵਸ ਦੀਆਂ ਤਿਆਰੀਆਂ ਨੂੰ ਲੈ ਕੇ ਬੱਚਿਆਂ ਵੱਲੋਂ ਤਿਆਰ ਕੀਤੇ ਪ੍ਰਰੋਗਰਾਮਾਂ ਦੀ ਤੇ ਪੈਸਕੋ ਜਵਾਨਾਂ ਵੱਲੋਂ ਕਰਵਾਈਆਂ ਜਾ ਰਹੀਆਂ ਤਿਆਰੀਆਂ ਦਾ ਅੱਜ ਰਣਜੀਤ ਸਾਗਰ ਡੈਮ ਦੇ ਨਿਗਰਾਨ ਇੰਜੀਨੀਅਰ ਨਰੇਸ਼ ਮਹਾਜਨ ਵੱਲੋਂ ਨਿਰੀਖਣ ਕਰਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸਕੂਲ ਵਿੱਚ ਬੱਚਿਆਂ ਵੱਲੋਂ ਗਣਤੰਤਰ ਦਿਵਸ ਮੌਕੇ ਤਿਆਰ ਕੀਤੇ ਪ੍ਰਰੋਗਰਾਮਾਂ ਦੀ ਫਾਈਨਲ ਰਿਹਰਸਲ ਨੂੰ ਦੇਖਿਆ ਇਸ ਮੌਕੇ ਬੱਚਿਆਂ ਆਪਣੇ ਪ੍ਰਰੋਗਰਾਮਾਂ ਦੀ ਫਾਈਨਲ ਦੇ ਅਸਲ ਨੂੰ ਨਿਗਰਾਨ ਇੰਜੀ ਨੇ ਨਰੇਸ਼ ਮਹਾਜਨ ਸਾਹਮਣੇ ਪ੍ਰਸਤੁਤ ਕੀਤਾ ਇਸ ਮੌਕੇ ਸਕੂਲ ਪਿ?ੰਸੀਪਲ ਮਧੂਰਮਾ ਗੁਰਨਾਲ ਨੇ ਦੱਸਿਆ ਕਿ ਅਧਿਆਪਕਾਂ ਦੇ ਸਹਿਯੋਗ ਨਾਲ ਬੱਚੇ ਆਪਣੇ ਪ੍ਰਰੋਗਰਾਮਾਂ ਦੀ ਫਾਈਨਲ ਰਿਹਰਸਲ ਕਰ ਰਹੇ ਹਨ ਇਸ ਮੌਕੇ ਉਨ੍ਹਾਂ ਵੱਲੋਂ ਪੈਸਕੋ ਜਵਾਨਾਂ ਵੱਲੋਂ ਕਰਵਾਏ ਜਾ ਰਹੀ ਫੁੱਲ ਡਰੈੱਸ ਰਿਹਸਲ ਦਾ ਵੀ ਜਾਇਜ਼ਾ ਲਿਆ ਇਸ ਮੌਕੇ ਸਕੂਲ ਸਟਾਫ ਸਹਿਤ ਡੈਮ ਅਧਿਕਾਰੀ ਮੌਜੂਦ ਰਹੇ