ਬੀਟੀਐੱਲ-08-

ਸੁਖਚੈਨ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਮੀਤ ਪ੍ਰਧਾਨ ਇੰਦਰਜੀਤ ਸਿੰਘ ਰੰਧਾਵਾ ਤੇ ਹੋਰ।

ਆਸ਼ਕ ਰਾਜ ਮਾਹਲਾ, ਸ਼ਾਹਪੁਰ ਜਾਜਨ : ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਸਿੰਘ ਰੰਧਾਵਾ ਵੱਲੋਂ ਪਿਛਲੇ ਦਿਨੀਂ ਸੁਖਚੈਨ ਸਿੰਘ ਡੇਰਾ ਪਠਾਣਾ ਅਕਾਲ ਚਲਾਣਾ ਕਰ ਜਾਣ ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਨ੍ਹਾਂ ਦੇ ਗ੍ਹਿ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਬੇਟੇ ਰਵੀਕਰਨ ਸਿੰਘ ਨਾਲ ਦੁੱਖ ਸਾਂਝਾ ਕਰਦੇ ਦੱਸਿਆ ਕਿ ਸੁਖਚੈਨ ਸਿੰਘ ਬਹੁਤ ਵਧੀਆ ਇਨਸਾਨ ਸਨ। ਇਸ ਮੌਕੇ ਸਰਨਜੀਤ ਸਿੰਘ ਤਲਵੰਡੀ ਰਾਮਾ, ਹਰਪਾਲ ਸਿੰਘ ਬਹਿਲੋਲਪੁਰ, ਰਣਧੀਰ ਸਿੰਘ, ਮੁੱਖਾ ਸਿੰਘ ਦੋਸਤਪੁਰ, ਸੋਹਨ ਸਿੰਘ ਮੰਮਣ, ਪਾਲ ਸਿੰਘ ਉਦੋਵਾਲੀ ਖੁਰਦ, ਡਾ. ਰਛਪਾਲ ਸਿੰਘ ਸ਼ਾਹਪੁਰ ਗੋਰਾਇਆ, ਜਥੇਦਾਰ ਤਾਰਾ ਸਿੰਘ, ਜਥੇਦਾਰ ਨਿਰਮਲ ਸਿੰਘ ਰੱਤਾ, ਵੱਸਣ ਸਿੰਘ ਮੁਸਤਫਾ ਪਰ, ਸਤਵੀਰ ਸਿੰਘ ਲਾਲੀ ਖੋਦੇ ਬੇਟ, ਮਾਸਟਰ ਜੋਗਿੰਦਰ ਸਿੰਘ ਉਦੋਵਾਲੀ ਖੁਰਦ, ਸਹਿਮੀ ਸਿੰਘ ਸਾਮਪੁਰਾ, ਸੰਤੋਖ ਸਿੰਘ ਸ਼ਾਮਪੁਰਾ, ਰਾਜਵਿੰਦਰ ਸਿੰਘ ਹਰਦੋਰਵਾਲ, ਇੰਦਰਪਾਲ ਸਿੰਘ ਰੱਤੜ ਛੱਤੜ, ਕੁਲਵਿੰਦਰ ਸਿੰਘ ਪੱਬਾਰਾਲੀ, ਬਲਕਾਰ ਸਿੰਘ ਚੈਨੇਵਾਲ, ਮਨਦੀਪ ਸਿੰਘ ਘੁੰਮਣ, ਦਲਜੀਤ ਸਿੰਘ ਮੁਸਤਰਾਪੁਰ, ਕੁਲਬੀਰ ਸਿੰਘ ਬੇਦੀ, ਹੈਪੀ ਦੇਹੜ ਹਾਜ਼ਰ ਸਨ।