ਆਕਾਸ਼, ਗੁਰਦਾਸਪੁਰ : ਲੋਕ ਸਭਾ ਚੋਣਾਂ ਦੇ ਆਖ਼ਰੀ ਗੇੜ ਤਹਿਤ ਗੁਰਦਾਸਪੁਰ ਹਲਕੇ 'ਚ ਅੱਜ ਵੋਟਾਂ ਪੈ ਰਹੀਆਂ ਹਨ। ਲੋਕਾਂ ਵੱਲੋਂ ਜ਼ਬਦਸਤ ਜ਼ੋਸ ਦੇਖਿਆ ਜਾ ਰਿਹਾ ਹੈ। ਅੱਜ ਸਵੇਰੇ 7 ਵਜੇ ਪੋਲਿੰਗ ਸ਼ੁਰੂ ਹੋਈ ਤੇ ਜੋ ਸ਼ਾਮ 6 ਵਜੇ ਤਕ ਚੱਲੇਗੀ। ਗੁਰਦਾਸਪੁਰ ਜ਼ਿਲ੍ਹੇ ਦੇ ਪਹਿਲੇ ਅਪਾਹਜ ਵੋਟਰ ਠਾਕਰ ਸਿੰਘ ਨੇ ਪਿੰਡ ਆਲਮਾ ਹਲਕਾ ਕਾਦੀਆਂ 'ਚ ਕੀਤਾ ਮਤਦਾਨ। ਸ਼ਾਮ ਤੱਕ ਗੁਰਦਾਸਪੁਰ 'ਚ 69.27 ਫ਼ੀਸਦੀ ਵੋਟਿੰਗ ਹੋਈ।

ਹੁਣ ਤਕ ਦੀ ਵੋਟਿੰਗ

11:15pm : ਵੋਟਿੰਗ

ਗੁਰਦਾਸਪੁਰ : 69.27

ਅੰਮ੍ਰਿਤਸਰ : 56.35

ਖਡੂਰ ਸਾਹਿਬ : 64.17

ਜਲੰਧਰ : 62.92

ਹੁਸ਼ਿਆਰਪੁਰ : 61.63

ਅਨੰਦਪੁਰ ਸਾਹਿਬ : 64.05

ਲੁਧਿਆਣਾ : 62.15

ਫਰੀਦਕੋਟ 63.19

ਫਿਰੋਜ਼ਪੁਰ 67.76

ਫਤਹਿਗੜ੍ਹ ਸਾਹਿਬ : 65.65

ਬਠਿੰਡਾ : 73.90

ਸੰਗਰੂਰ : 71.24

ਪਟਿਆਲਾ : 67.62

9 : 45pm : ਹਲਕਾ ਵਾਇਜ਼ ਵੋਟਿੰਗ ਇਸ ਤਰ੍ਹਾਂ ਰਹੀ

ਗੁਰਦਾਸਪੁਰ : 68.52

ਅੰਮ੍ਰਿਤਸਰ : 56.35

ਖਡੂਰ ਸਾਹਿਬ : 64.17

ਜਲੰਧਰ : 62.48

ਹੁਸ਼ਿਆਰਪੁਰ : 60.92

ਅਨੰਦਪੁਰ ਸਾਹਿਬ : 62.20

ਲੁਧਿਆਣਾ : 59.31

ਫਤਹਿਗੜ੍ਹ ਸਾਹਿਬ : 63.84

ਫ਼ਰੀਦਕੋਟ : 61.49

ਫਿਰੋਜ਼ਪੁਰ : 66.39

ਬਠਿੰਡਾ : 73.90

ਸੰਗਰੂਰ : 70.74

ਪਟਿਆਲਾ : 65.80

6:15pm : ਹੁਣ ਤਕ ਦੀ ਵੋਟਿੰਗ

ਗੁਰਦਾਸਪੁਰ : 61.13

ਅੰਮ੍ਰਿਤਸਰ : 52.47

ਖਡੂਰ ਸਾਹਿਬ : 56.77

ਜਲੰਧਰ : 56.44

ਹੁਸ਼ਿਆਰਪੁਰ : 57.00

ਅਨੰਦਪੁਰ ਸਾਹਿਬ : 56.76

ਲੁਧਿਆਣਾ : 57.47

ਫਤਹਿਗੜ੍ਹ ਸਾਹਿਬ : 58.21

ਬਠਿੰਡਾ : 62.24

ਸੰਗਰੂਰ : 62.67

ਪਟਿਆਲਾ : 64.18

-ਆਪ ਦੇ ਸਾਬਕਾ ਸੂਬਾ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਵੀ ਗੁਰਦਾਸਪੁਰ 'ਚ ਮਤਦਾਨ ਕੀਤਾ।

-ਵਡਾਲਾ ਬਾਂਗਰ ਵਿਖੇ ਪਹਿਲੀ ਵਾਰ ਵੋਟ ਪਾਉਣ ਮੌਕੇ ਸੈਲਫੀ ਖਿਚਵਾਉਂਦੀ ਹੋਈ ਹਰਜੀਤ ਕੌਰ।

-ਪ੍ਰਤਾਪ ਸਿੰਘ ਬਾਜਵਾ ਅਤੇ ਫਤਿਹਜੰਗ ਸਿੰਘ ਬਾਜਵਾ ਨੇ ਕਾਦੀਆਂ ਦੇ 149 ਨੰਬਰ ਬੂਥ ਟੇ ਕੀਤਾ ਮਤਦਾਨ।

-ਟਕਸਾਲੀ ਅਕਾਲੀ ਦਲ ਦੇ ਆਗੂ ਸੇਵਾ ਸਿੰਘ ਸੇਖਵਾਂ ਨੇ ਪਰਿਵਾਰ ਸਮੇਤ ਪਾਈ ਵੋਟ।

-ਪਹਿਲੀ ਵਾਰ ਮਤਦਾਨ ਕਰਨ ਵਾਲੇ ਨੌਜਵਾਨ ਵੋਟਰਾਂ ਨੂੰ ਵਿਭਾਗ ਨੇ ਦਿੱਤੇ ਪ੍ਰਸ਼ੰਸਾ ਪੱਤਰ।

ਦੀਨਾਨਗਰ ਹਲਕੇ ਅੰਦਰ ਇੱਕ ਵਜੇ ਤੱਕ 41 ਫ਼ੀਸਦੀ ਮਤਦਾਨ ਹੋਇਆ।

ਕਾਦੀਆਂ ਹਲਕੇ 'ਚ ਹੁਣ ਤਕ 50 ਫੀਸਦੀ ਤਕ ਪੋਲਿੰਗ।

-ਕਾਦੀਆਂ ਹਲਕੇ ਦੇ 182 ਨੰਬਰ ਬੂਥ ਪਿੰਡ ਠੱਕਰਵਾਲ 'ਚ ਦੋ ਧਿਰਾਂ ਦਰਮਿਆਨ ਨਿੱਕਲੀਆਂ ਤਲਵਾਰਾਂ

-ਮੌਕੇ 'ਤੇ ਪੁਲਿਸ ਨੇ ਪਹੁੰਚ ਕੇ ਸਥਿਤੀ ਸੰਭਾਲੀ।

-ਹਲਕਾ ਕਾਦੀਆਂ ਦੇ ਕਈ ਪਿੰਡਾਂ ਚ 10 ਵਜੇ ਤੱਕ 32 ਫੀਸਦੀ ਹੋਈ ਪੋਲਿੰਗ

-ਪਿੰਡ ਰਾਜਪੁਰਾ ਅਤੇ ਬਗੋਲ ਦੇ ਪੋਲਿੰਗ ਮਸ਼ੀਨਾਂ 'ਚ ਆਈ ਗੜਬੜੀ।

-ਦੀਨਾਨਗਰ 'ਚ 10 ਵਜੇ ਤੱਕ ਅਠਾਰਾਂ ਫ਼ੀਸਦੀ ਪੋਲਿੰਗ ਹੋਈ।

Posted By: Amita Verma