ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ :ਨਜ਼ਦੀਕੀ ਪਿੰਡ ਆਸਲ ਵਿਖੇ ਇੱਕ ਕਿਸਾਨ ਵੱਲੋਂ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦੇਣ ਦੀ ਸਨਸਨੀਖੇਜ਼ ਵਾਰਦਾਤ ਦੀ ਖ਼ਬਰ ਹੈ।ਕਿਸਾਨ ਪਰਮਜੀਤ ਸਿੰਘ ਵੱਲੋਂ ਆਪਣੀ ਘਰਵਾਲੀ ਅਤੇ ਦੋ ਬੱਚੇ ਬੇਟਾ 9 ਸਾਲ , ਬੇਟੀ 11 ਸਾਲ ਦਾ ਕਤਲ ਕਰਨ ਦੀ ਅਸਲ ਵਜ੍ਹਾ ਭਾਵੇਂ ਅਜੇ ਸਾਹਮਣੇ ਨਹੀਂ ਆਈ ਹੈ , ਪਰ ਮੁੱਢਲੇ ਤੌਰ ਤੇ ਇਸ ਨੂੰ ਆਰਥਿਕ ਤੰਗੀ ਦੇ ਵਜੋਂ ਵੇਖਿਆ ਜਾ ਰਿਹਾ ਹੈ ।

Posted By: Amita Verma