ਸੁਖਦੀਪ ਘੁੜਿਆਣਾ, ਮੰਡੀ ਅਰਨੀਵਾਲਾ : ਹਲਕਾ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਸਿੰਘ ਆਵਲਾ ਵੱਲੋਂ ਹਲਕੇ 'ਚ ਕਾਂਗਰਸ ਪਾਰਟੀ ਦਾ ਵਿਸਥਾਰ ਕਰਦਿਆਂ ਹੋਇਆਂ ਹਲਕਾ ਜਲਾਲਾਬਾਦ ਵੱਲੋਂ ਜਸਵਿੰਦਰ ਸਿੰਘ ਫੌਜੀ ਨੁਕੇਰੀਆਂ 'ਤੇ ਡਾਂ ਬੱਬੂ ਸਿੰਘ ਦੀ ਪਾਰਟੀ ਪ੍ਰਤੀ ਸੇਵਾ ਨੂੰ ਦੇਖ ਦੇ ਹੋਏ ਉਨ੍ਹਾਂ ਨੂੰ ਜ਼ੋਨ ਨੰ 2 ਦੇ ਯੂਥ ਕਾਂਗਰਸ ਦੇ ਇੰਚਾਰਜ ਨਿਯੁਕਤ ਕੀਤਾ ਗਿਆ ਹੈਇਸ ਮੌਕੇ ਵਿਧਾਇਕ ਆਵਲਾ ਵੱਲੋਂ ਯੂਥ ਕਾਂਗਰਸ ਦੇ ਆਗੂਆਂ ਨੂੰ ਪਾਰਟੀ ਦੀਆਂ ਸਰਗਰਮੀਆਂ 'ਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰਰੇਰਿਤ ਕੀਤਾ ਉਨ੍ਹਾਂ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਬਰਿੰਦਰ ਸਿੰਘ ਿਢੱਲੋਂ ਦੀ ਬਹੁਤ ਤਾਰੀਫ ਕੀਤੀ ਕਿ ਉਹ ਪਾਰਟੀ ਦੇ ਹਿੱਤਾਂ ਦੀ ਰਾਖੀ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ ਲਿੰਕਨ ਮਲਹੋਤਰਾ 'ਤੇ ਬੱਬੂ ਆਵਲਾ ਵੱਲੋਂ ਨਵੇਂ ਨਿਯੁਕਤ ਕੀਤੇ ਜ਼ੋਨ ਇੰਚਾਰਜਾਂ ਦਾ ਮੂੰਹ ਮਿੱਠਾ ਕਰਵਾਇਆ ਇਸ ਮੌਕੇ ਤੇ ਜਸਵਿੰਦਰ ਸਿੰਘ ਫੌਜੀ ਤੇ ਡਾਂ ਬੱਬੂ ਵੱਲੋਂ ਸੂਬਾ ਪ੍ਰਧਾਨ ਬਰਿੰਦਰ ਸਿੰਘ ਿਢੱਲੋਂ, ਹਲਕਾ ਵਿਧਾਇਕ ਰਮਿੰਦਰ ਸਿੰਘ ਆਵਲਾ, ਲਿੰਕਨ ਮਲਹੋਤਰਾ, ਬੰਬੂ ਆਵਲਾ,ਬਲਾਕ ਸੰਮਤੀ ਚੇਅਰਮੈਨ ਹਰਕਮਲ ਮਨੇਸ ਤੇ ਇਕਬਾਲ ਸਿੰਘ ਬਰਾੜ ,ਦੀਪੂ ਕੰਬੋਜ 'ਤੇ ਸਮੁੱਚੀ ਹਾਈ ਕਮਾਂਡ ਦਾ ਇਸ ਬਖਸ਼ੇ ਹੋਏ ਮਾਣ ਸਨਮਾਨ ਲਈ ਧੰਨਵਾਦ ਕੀਤਾ ਇਸ ਮੌਕੇ ਤੇ ਲਿੰਕਨ ਮਲਹੋਤਰਾ, ਬੱਬੂ ਆਵਲਾ, ਹਰਕਮਲ ਮਨੇਸ, ਬਲਾਕ ਪ੍ਰਧਾਨ ਸਰਪੰਚ ਯੂਨੀਅਨ ਚਰਨਜੀਤ ਸਿੰਘ ਘੁੜਿਆਣਾ, ਸਰਪੰਚ ਗੁਰਵੀਰ ਸਿੰਘ ਚਹਿਲ, ਪਰਮਿੰਦਰ ਸਿੰਘ, ਰਾਣਾ ਠੇਠੀ, ਬਲਜਿੰਦਰ ਭੱਟੀ, ਬਲਕਾਰ ਚੰਦ ਜੋਸਨ ਬਲਕਾ ਸਮੰਤੀ ਮੈਂਬਰ, ਕਸ਼ਮੀਰ ਸਿੰਘ ਫੌਜੀ, ਸਲਵੰਤ ਸਿੰਘ ਤੇ ਹੋਰ ਵੀ ਕ:ਗਰਸੀ ਵਰਕਰ ਮੌਜੂਦ ਸਨ।