-
ਸੜਕ ਹਾਦਸੇ 'ਚ ਇਕ ਹਲਾਕ, ਇਕ ਫੱਟੜ
ਗੌਰਵ ਗੌੜ ਜੌਲੀ, ਜ਼ੀਰਾ (ਫਿਰੋਜ਼ਪੁਰ) ਮੱਖੂ-ਮੋਗਾ ਰੋਡ ਤੇ ਸਥਿਤ ਡੇਰਾ ਰਾਧਾ ਸੁਆਮੀ ਦੇ ਨੇੜੇ ਇਕ ਟਰੱਕ ਦੀ ਲਪੇਟ ਵਿੱਚ
Punjab7 days ago -
ਸਟਰੀਮ ਲਾਈਨ ਵੈੱਲਫੇਅਰ ਸੁਸਾਇਟੀ ਨੇ ਲੋਕਾਂ ਨੂੰ ਤੁਲਸੀ ਦੇ ਬੂਟੇ ਵੰਡੇ
ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ ਸਮਾਜ ਸੇਵੀ ਸੰਸਥਾ ਸਟਰੀਮ ਲਾਈਨ ਵੈਲਫੇਅਰ ਸੋਸਾਇਟੀ ਦੇ ਅਹੁਦੇਦਾਰਾਂ ਵੱਲੋਂ ਅੱਜ ਰਘੂ
Punjab7 days ago -
ਸੂਰਤ ਸਿੰਘ ਮਮਦੋਟ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਨਿਯੁਕਤ
ਸ਼ੋ੍ਮਣੀ ਅਕਾਲੀ ਦਲ ਅੰਮਿ੍ਤਸਰ ਵੱਲੋਂ ਜ਼ਿਲ੍ਹਾ ਿਫ਼ਰੋਜ਼ਪੁਰ 'ਚ ਪਾਰਟੀ ਹਾਈਕਮਾਨ ਦੇ ਹੁਕਮ ਅਨੁਸਾਰ ਹਰਪਾਲ ਸਿੰਘ ਬਲੇਅਰ ਜਰਨਲ ਸਕੱਤਰ ਦੀ ਰਹਿਨੁਮਾਈ ਹੇਠ ਨਵੇਂ ਢਾਂਚੇ ਦਾ ਵਿਸਤਾਰ ਕਰਦਿਆਂ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ ਹੈ।
Punjab7 days ago -
'ਕਾਤਿਲ ਫਿਰੋਜ਼ਪੁਰ-ਫਾਜ਼ਿਲਕਾ ਰੋਡ' ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ
ਰਵੀ ਮੋਂਗਾ, ਗੁਰੂਹਰਸਹਾਏ (ਫਿਰੋਜ਼ਪੁਰ) 'ਕਾਤਲ ਫਿਰੋਜ਼ਪੁਰ- ਫਾਜ਼ਿਲਕਾ ਰੋਡ' 'ਤੇ ਸਥਿਤ ਪਿੰਡ ਜੀਵਾਂ ਅਰਾਈਂ ਦੇ ਨਜ਼ਦੀਕ ਮ
Punjab7 days ago -
ਗਰਮੀ ਦੇ ਮੌਸਮ ਨੂੰ ਵੇਖਦਿਆਂ ਸਿਵਲ ਹਸਪਤਾਲ ਜ਼ੀਰਾ ਵਿਖੇ ਠੰਡੇ ਪਾਣੀ ਦੀ ਛਬੀਲ ਸ਼ੁਰੂ
ਗੌਰਵ ਗੌੜ ਜੌਲੀ, ਜ਼ੀਰਾ ਅੱਤ ਦੀ ਪੈ ਰਹੀ ਗਰਮੀ ਤੋਂ ਸਿਵਲ ਹਸਪਤਾਲ ਜ਼ੀਰਾ ਵਿਖੇ ਦਾਖਿਲ ਮਰੀਜ਼ਾਂ ਅਤੇ ਉਨਾਂ੍ਹ ਦੇ ਵਾਰਸਾਂ ਨੂੰ ਰ
Punjab7 days ago -
ਖੇਡਾਂ ਅਨੁਸ਼ਾਸਨ ਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਦੀਆਂ : ਮਨੀਸ਼ ਪੰਵਾਰ
ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨ ਲਈ ਡੀਸੀਐੱਮ ਇੰਟਰਨੈਸਨਲ ਸਕੂਲ ਵਿਖੇ ਇੰਟਰ ਹਾਊਸ ਅਥਲੈਟਿਕਸ ਮੀਟ ਕਰਵਾਈ ਗਈ। ਜਿਸ ਵਿਚ ਵਿਦਿਆਰਥੀਆਂ ਵਿਚਕਾਰ ਨਿੰਬੂ ਚਮਚਾ ਦੌੜ, 100 ਮੀਟਰ, ਰਿਲੇਅ ਦੌੜ, ਫਲੈਟ ਰੇਸ ਸਮੇਤ ਹੋਰ ਖੇਡ ਮੁਕਾਬਲੇ ਕਰਵਾਏ ਗਏ। ਇਸ ਵਿਚ ਸੱਤਵੀਂ, ਅੱਠਵ...
Punjab7 days ago -
ਜਲ ਸਪਲਾਈ ਤੇ ਸੈਨੀਟੇਸ਼ਨ ਮਾਸਟਰੋਲ ਇੰਪਲਾਈਜ਼ ਯੂਨੀਅਨ ਨੇ ਮੰਗਾਂ ਵਿਚਾਰੀਆਂ
ਪੱਤਰ ਪ੍ਰਰੇਰਕ, ਜ਼ੀਰਾ (ਫਿਰੋਜ਼ਪੁਰ) : ਜਲ ਸਪਲਾਈ ਅਤੇ ਸੈਨੀਟੇਸ਼ਨ ਮਾਸਟਰੋਲ ਇੰਪਲਾਈਜ਼ ਯੂਨੀਅਨ ਬ੍ਾਂਚ ਜ਼ੀਰਾ ਦੀ ਮੀਟਿੰਗ ਪ੍ਰ
Punjab7 days ago -
ਮਿਉਂਸਪਲ ਵਰਕਰਜ਼ ਯੂਨੀਅਨ ਦੀ ਹੋਈ ਚੋਣ
ਤੀਰਥ ਸਨੇਰ, ਜ਼ੀਰਾ, ਫਿਰੋਜ਼ਪੁਰ ਬੀਤੇ ਦਿਨੀ ਪੰਜਾਬ ਮਿਉਂਸਪਲ ਵਰਕਰਜ਼ ਯੂਨੀਅਨ ਦੀ ਸੂਬਾ ਪੱਧਰੀ ਚੋਣ ਜਗਰਾਓਂ ਵਿਖੇ ਹੋਈ। ਿ
Punjab7 days ago -
ਦੋ ਟਰਾਲੀਆਂ ਰੇਤਾ ਸਮੇਤ ਗਿ੍ਫਤਾਰ
ਪੱਤਰ ਪੇ੍ਰਰਕ, ਗੁਰੂਹਰਸਹਾਏ (ਫਿਰੋਜ਼ਪੁਰ) : ਥਾਣਾ ਗੁਰੂਹਰਸਹਾਏ ਦੀ ਪੁਲਿਸ ਨੇ ਗਸ਼ਤ ਅਤੇ ਛਾਪੇਮਾਰੀ ਦੌਰਾਨ 2 ਟਰੈਕਟਰ ਸਮ
Punjab7 days ago -
17 ਮਈ ਨੂੰ ਦਿੱਲੀ ਦੀ ਤਰਜ਼ 'ਤੇ ਚੰਡੀਗੜ੍ਹ ਲੱਗੇਗਾ ਕਿਸਾਨਾਂ ਦਾ ਪੱਕਾ ਮੋਰਚਾ
ਅੰਗਰੇਜ਼ ਭੁੱਲਰ, ਫਿਰੋਜ਼ਪੁਰ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਪੰਜਾਬ ਦੀਆਂ 23 ਜਥੇਬੰਦੀਆਂ ਦੀ ਬਿਜਲੀ ਸਬੰਧੀ ਮੰਗਾਂ ਤੇ ਿ
Punjab7 days ago -
ਹੈਰੋਇਨ ਤੇ ਮੋਟਰਸਾਈਕਲ ਸਮੇਤ ਗਿ੍ਫਤਾਰ
ਸਟਾਫ ਰਿਪੋਰਟਰ, ਫਿਰੋਜ਼ਪੁਰ : ਸੀਆਈਏ ਸਟਾਫ ਫਿਰੋਜ਼ਪੁਰ ਦੀ ਪੁਲਿਸ ਨੇ ਗਸ਼ਤ ਅਤੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ 10 ਗ
Punjab7 days ago -
ਹਰ ਗਰਭਵਤੀ ਅੌਰਤ ਦਾ ਜਣੇਪਾ ਹਸਪਤਾਲ 'ਚ ਹੋਣਾ ਜ਼ਰੂਰੀ : ਐੱਸਐੱਮਓ
ਸਿਵਲ ਸਰਜਨ ਫਿਰੋਜ਼ਪੁਰ ਡਾ. ਰਜਿੰਦਰ ਅਰੋੜਾ ਦੇਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਐੱਚਸੀ ਫਿਰੋਜ਼ਸ਼ਾਹ ਵਿਖੇ ਡਾ. ਵਨੀਤਾ ਭੁੱਲਰ ਸੀਨੀਅਰ ਮੈਡੀਕਲ ਅਫਸਰ ਦੀ ਰਹਿਨੁਮਾਈ ਹੇਠ ਏਐੱਨਐਮਜ਼ ਅਤੇ ਆਸ਼ਾ ਵਰਕਰਾਂ ਦੀ ਮੀਟਿੰਗ
Punjab7 days ago -
'ਮਿਡ-ਡੇਅ ਮੀਲ ਕੁੱਕਾਂ ਤੋਂ ਧੱਕੇ ਨਾਲ ਸਫ਼ਾਈ ਦਾ ਕੰਮ ਨਾ ਲਿਆ ਜਾਵੇ'
ਤੀਰਥ ਸਨ੍ਹੇਰ, ਜ਼ੀਰਾ (ਫਿਰੋਜ਼ਪੁਰ) ਮਿਡ-ਡੇਅ ਮੀਲ ਕੁੱਕ ਯੂਨੀਅਨ ਸੰਬੰਧਤ ਇੰਟਕ ਦੀ ਮੀਟਿੰਗ ਬਲਾਕ ਪ੍ਰਧਾਨ ਜ਼ੀਰਾ ਕੁਲਵਿੰਦਰ
Punjab7 days ago -
ਬੀਕੇਯੂ ਕਾਦੀਆਂ ਨੇ ਕੀਤੀ ਇਕੱਤਰਤਾ
ਪੱਤਰ ਪ੍ਰਰੇਰਕ, ਫਿਰੋਜ਼ਪੁਰ : ਕਿਸਾਨ ਵਰਗ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਤੇ ਕਿਸਾਨੀ ਮੁੱਦਿਆਂ ਸਬੰਧੀ ਭਾਰਤੀ ਕਿਸਾਨ ਯੂਨੀਅਨ ਕਾ
Punjab7 days ago -
ਮੁਕਤਸਰੋਂ ਟੁੱਟੀ ਨਹਿਰ, ਚੰਡੀਗੜ੍ਹੋਂ ਨਿਕਲੇ ਆਰਡਰ, ਫਿਰੋਜ਼ਪੁਰ ਦਾ ਨਿਗਰਾਨ ਇੰਜੀਨੀਅਰ ਮੁਅੱਤਲ
ਤ ਕਰਕੇ ਦੁਬਾਰਾ ਬਣਾਈ ਗਈ ਸੀ। ਮਹਿਜ਼ 40 ਦਿਨਾਂ ਵਿਚ ਇਸੇ ਨਹਿਰ ਦੇ ਦੁਬਾਰਾ ਟੁੱਟ ਜਾਣ ਦਾ ਕਾਰਨ ਭਿ੍ਸ਼ਟਾਚਾਰ ਹੈ ਜਾਂ ਕੋਈ ਕੁਤਾਹੀ, ਇਸ ਦਾ ਨੋਟਿਸ ਲੈਂਦਿਆਂ ਪ੍ਰਮੁੱਖ ਸਕੱਤਰ ਕਿ੍ਸ਼ਨ ਕੁਮਾਰ ਵੱਲੋਂ ਇਹ ਕਾਰਵਾਈ ਕੀਤੀ ਗਈ। ਵਾਇਰਲ ਹੋਏ ਵਿਭਾਗੀ ਪੱਤਰ ਮੁਤਾਬਕ ਪੰਜਾਬ ਸਰਕਾਰ ਦੇ ...
Punjab7 days ago -
ਪ੍ਰਰੀਖਿਆਵਾਂ 'ਚ ਡਿਊਟੀ ਨਿਭਾਉਣ ਵਾਲੇ ਅਮਲੇ ਨੂੰ ਮਿਹਨਤਾਨੇ ਦੀ ਅਦਾਇਗੀ ਕਰੇ ਸਰਕਾਰ
ਤੀਰਥ ਸਨੇਰ, ਜ਼ੀਰਾ, ਫਿਰੋਜ਼ਪੁਰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਤੇ ਬਾਰਵੀਂ ਜਮਾਤਾਂ ਦੇ ਪੇਪਰ ਲੈਣ ਲਈ ਬਹੁਤ ਵ
Punjab8 days ago -
ਸ਼ਾਂਤੀ ਵਿਦਿਆ ਮੰਦਰ ਵਿਖੇ ਦੰਦਾਂ ਦਾ ਚੈਕਅੱਪ ਕੈਂਪ ਲਗਾਇਆ
ਸਟਾਫ ਰਿਪੋਰਟਰ, ਫਿਰੋਜ਼ਪੁਰ: ਸਕੂਲ ਦੀ ਪ੍ਰਬੰਧਕੀ ਕਮੇਟੀ ਵੱਲੋਂ ਅੱਜ ਸ਼ਾਂਤੀ ਵਿਦਿਆ ਮੰਦਰ ਵਿਖੇ ਦੰਦਾਂ ਦਾ ਚੈਕਅੱਪ ਕੈਂਪ ਲਗ
Punjab8 days ago -
ਥੈਲੇਸੀਮੀਆ ਸਪਤਾਹ ਦੌਰਾਨ ਲੋਕਾਂ ਨੂੰ ਕੀਤਾ ਜਾਗਰੂਕ
ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ: ਸਿਹਤ ਵਿਭਾਗ ਫਿਰੋਜ਼ਪੁਰ ਵਿਖੇ ਸਿਵਲ ਸਰਜਨ ਡਾ. ਰਜਿੰਦਰ ਅਰੋੜਾ ਦੀ ਅਗਵਾਈ ਹੇਠ ਵੱਖ-
Punjab8 days ago -
ਗੁਰਮਤਿ ਸਮਾਗਮ ਕਰਵਾਇਆ
ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ ਬੀਤੇ ਦਿਨੀਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਫਿਰੋਜ਼ਪੁਰ ਛਾਉਣੀ ਵੱਲੋਂ ਖ਼ਾਲਸਾ ਗੁ
Punjab8 days ago -
ਪੰਜਾਬ ਦੇ ਭੱਖਦੇ ਮਸਲਿਆਂ ਲਈ ਸ਼ੋ੍ਮਣੀ ਅਕਾਲੀ ਦਲ ਨੇ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ
ਅੰਗਰੇਜ਼ ਭੁੱਲਰ, ਿਫ਼ਰੋਜ਼ਪੁਰ ਸ਼ੋ੍ਮਣੀ ਅਕਾਲੀ ਦਲ ਵੱਲੋਂ ਪੰਜਾਬ ਵਿਚ ਬਿਜਲੀ ਦੀ ਸਮੱਸਿਆ, ਪੰਜਾਬ ਦੇ ਕਿਸਾਨਾਂ ਨੂੰ 500 ਰੁਪੲ
Punjab8 days ago