ਗੌਰਵ ਗੌੜ ਜੌਲੀ, ਜ਼ੀਰਾ

ਕਾਂਗਰਸ ਸਰਕਾਰ ਵਿਚ ਵਿਧਾਇਕ ਨਰੇਸ਼ ਕਟਾਰੀਆ ਤੇ ਉਨਾਂ੍ਹ ਦੇ 16 ਸਾਥੀਆਂ 'ਤੇ ਪਰਚੇ ਦਰਜ ਕਰਵਾਏ ਗਏ ਸਨ। ਲੰਮੇ ਸਮੇਂ ਤੋਂ ਬਾਅਦ ਅਦਾਲਤ ਨੇ ਵਿਧਾਇਕ ਨਰੇਸ਼ ਕਟਾਰੀਆ ਤੇ ਉਨਾਂ੍ਹ ਦੇ 16 ਸਾਥੀਆਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਗਿਆ। ਇਸ ਮੌਕੇ ਵਿਧਾਇਕ ਨਰੇਸ਼ ਕਟਾਰੀਆ ਨੇ ਉਨਾਂ੍ਹ ਦੇ ਹੱਕ ਵਿਚ ਖੜ੍ਹੇ ਵਕੀਲਾਂ ਦਾ ਧੰਨਵਾਦ ਕੀਤਾ ਜਿਨਾਂ੍ਹ ਦੀ ਮਿਹਨਤ ਸਦਕਾ ਉਨਾਂ੍ਹ ਨੂੰ ਰਿਹਾਈ ਮਿਲੀ। ਇਸ ਮੌਕੇ ਉਨਾਂ੍ਹ ਦੇ ਵਕੀਲ ਹਰਵਿੰਦਰ ਸਿੰਘ ਕਰਵਲ, ਜਗਦੀਪ ਸਿੰਘ ਗਰੇਵਾਲ ,ਹਰਜਿੰਦਰ ਸਿੰਘ ਿਢੱਲੋਂ ਤੇ ਤੇਜਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਹਮੇਸ਼ਾ ਸੱਚ ਦੀ ਹੀ ਜਿੱਤ ਹੁੰਦੀ ਹੈ। ਉਨਾਂ੍ਹ ਕਿਹਾ ਕਿ ਜੋ ਪਿਛਲੀ ਸਰਕਾਰ ਵੱਲੋਂ ਧੱਕੇ ਨਾਲ ਪਰਚੇ ਕਰਵਾਏ ਗਏ ਸੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਗਿੱਲ, ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ ਪੰਜਾਬ ਐਗਰੋ, ਸ਼ੰਕਰ ਕਟਾਰੀਆ, ਪਵਨ ਕਟਾਰੀਆ, ਬਲਾਕ ਪ੍ਰਧਾਨ ਹਰਭਗਵਾਨ ਸਿੰਘ ਭੋਲਾ, ਕਸ਼ਮੀਰ ਭੁੱਲਰ, ਬਲਵੰਤ ਸਿੰਘ ਿਢੱਲੋਂ ਆੜ੍ਹਤੀ ,ਅਨਿਲ ਗੁਲਾਟੀ, ਰਣਵੀਰ ਸਿੰਘ ਬਾਠ, ਗੁਰਮਨ ਸਿੰਘ ਪੀਏ, ਦਰਬਾਰਾ ਸਿੰਘ ਪੀਐਸਓ, ਗੁਰਪ੍ਰਰੀਤ ਸਿੰਘ ਪੀਏ, ਮੇਜਰ ਸਿੰਘ ਪੀਏ, ਗੁਰਮੀਤ ਸਿੰਘ ਬੂੜੇਵਾਲਾ, ਗੋਰਾ ਕਿਮੇਂ ਵਾਲਾ, ਰਾਮ ਸਿੰਘ ਲੌਂਗੋਦੇਵਾ, ਗੁਰਪਾਲ ਸਿੰਘ, ਸਰਬਜੀਤ ਸਿੰਘ, ਬੱਬੂ ਮਨਸੀਆ, ਨਛੱਤਰ ਸਿੰਘ ਬਲਾਕ ਪ੍ਰਧਾਨ, ਸੱਤਪਾਲ ਸਿੰਘ, ਸੁਖਦੇਵ ਸਿੰਘ ਬਲਾਕ ਪ੍ਰਧਾਨ ਮੱਲਾਂਵਾਲਾ, ਮੌੜਾ ਸਿੰਘ ਅਨਜਾਣ, ਗੁਰਬੀਰ ਸਿੰਘ ਬਰਾੜ ਤੋਂ ਇਲਾਵਾ ਹੋਰ ਵੀ ਸਮਰਥਕ ਹਾਜ਼ਰ ਸਨ।