ਪੱਤਰ ਪ੍ਰਰੇਰਕ, ਤਲਵੰਡੀ ਭਾਈ : ਅਕਾਊਟੈਂਟ ਯੂਨੀਅਨ ਤਲਵੰਡੀ ਭਾਈ ਦੀ ਇਕੱਤਰਤਾ ਸਨਾਤਨ ਧਰਮਸ਼ਾਲਾ ਵਿਖੇ ਹੋਈ। ਇਸ ਦੌਰਾਨ ਰਾਜਿੰਦਰ ਪਾਲ, ਗੋਪਾਲ ਬਾਂਸਲ, ਕਰਮਜੀਤ ਸਿੰਘ ਕੌੜਾ, ਸੁਰਿੰਦਰ ਸਿੰਘ, ਰਣਜੀਤ ਕੁਮਾਰ, ਰਮਨ ਕੁਮਾਰ, ਨਿਰਮਲ ਸਿੰਘ, ਜਗਮੋਹਨ ਸਿੰਘ, ਅਜੀਤ ਸਿੰਘ, ਆਤਮਾ ਸਿੰਘ, ਪ੍ਰਦੀਪ ਕੁਮਾਰ, ਰਵਿੰਦਰ ਸਿੰਘ, ਅਮਿਬ ਲਾਲ, ਭਾਨੀ ਰਾਮ, ਹਰਜੀਤ ਸਿੰਘ, ਤਰਸੇਮ ਸਿੰਘ, ਨਵਜੋਤ ਸ਼ਰਮਾ, ਮੋਹਿਤ ਝਾਂਬ, ਅਸ਼ੋਕ ਕੁਮਾਰ, ਪਵਨ ਕੁਮਾਰ, ਸੁਰਜੀਤ ਸਿੰਘ, ਸੰਜੀਵ ਕੁਮਾਰ, ਰਜਨੀਸ਼ ਗੋਇਲ, ਗੁਰਪਿੰਦਰ ਸਿੰਘ ਆਦਿ ਮੌਜੂਦ ਸਨ। ਇਸ ਮੀਟਿੰਗ ਮੌਕੇ ਕਾਰੋਬਾਰੀ ਅਦਾਰਿਆਂ ਅੰਦਰ ਕਾਰਜ ਕਰਨ ਵਾਲੇ ਲੇਖਾਕਾਰਾਂ ਨੂੰ ਦਰਪੇਸ਼ ਸਮੱਸਿਆਵਾਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ।