ਪੱਤਰ ਪੇ੍ਰਰਕ, ਜਲਾਲਾਬਾਦ : ਭਾਜਪਾ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਭਾਜਯੂਮੋ ਪ੍ਰਦੇਸ਼ ਪ੍ਰਧਾਨ ਸੰਨੀ ਸ਼ਰਮਾ ਦੀ ਅਗਵਾਈ 'ਚ ਭਾਰਤੀ ਜਨਤਾ ਯੂਵਾ ਮੋਰਚਾ ਮੰਡਲ ਜਲਾਲਾਬਾਦ ਸੀ.ਏ.ਏ. ਦੇ ਸਮਰਥਨ 'ਚ ਮਿਸਡ ਕਾਲ ਪ੍ਰਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਗਗਨ ਵਾਟਸ ਪੰਜਾਬ ਇੰਚਾਰਜ ਭਾਜਯੂਮੋ ਕਾਲੇਜ ਆਉਟਰੀਚ, ਸੰਦੀਪ ਕੁਮਾਰ, ਚਿੰਮਨ ਸਿੰਘ, ਡਾ.ਦਰਸ਼ਨ ਸਿੰਘ, ਮਨੋਜ ਕੁਮਾਰ, ਅਜੇ ਕੁਮਾਰ, ਹੈਰੀ, ਜਤਿਨ ਵਧਵਾ, ਹਰਜਿੰਦਰ ਸਿੰਘ, ਸੋਰਪ੍ਰਰੀਤ ਸਿੰਘ, ਹਰਵਿੰਦਰ ਸਿੰਘ, ਅਮਨਦੀਪ ਆਦਿ ਮੌਜੂਦ ਸਨ।