ਭਾਰਤ-ਪਾਕਿ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ Publish Date:Sun, 24 Jan 2021 07:59 PM (IST) ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਬੀਐੱਸਐੱਫ ਦੀ 124 ਬਟਾਲੀਅਨ ਦੇ ਜਵਾਨ ਸਰਹੱਦ ਦੀ ਪੀਓਪੀ ਰਾਜਾ ਮੋਹਤਮ ਦੇ ਏਰੀਆ ’ਚ ਗਸ਼ਤ ’ਤੇ ਸਨ। ਉਨ੍ਹਾਂ ਨੇ ਬੀਪੀ ਨੰਬਰ 211/11 ਦੇ ਕੋਲ ਪੀਲੇ ਰੰਗ ਦੀ ਟੇਪ ਨਾਲ ਲਿਪੇਟੇ ਹੋਏ 3 ਪੈਕੇ v> ਸੰਜੀਵ ਮਦਾਨ, ਲੱਖੋ ਕੇ ਬਹਿਰਾਮ (ਫਿਰੋਜ਼ਪੁਰ) : ਭਾਰਤ-ਪਾਕਿ ਸਰਹੱਦ ਤੋਂ ਬੀਐੱਸਐੱਫ ਨੇ 3 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦਾ ਭਾਰ ਕਰੀਬ ਡੇਢ ਕਿੱਲੋ ਹੈ। ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਬੀਐੱਸਐੱਫ ਦੀ 124 ਬਟਾਲੀਅਨ ਦੇ ਜਵਾਨ ਸਰਹੱਦ ਦੀ ਪੀਓਪੀ ਰਾਜਾ ਮੋਹਤਮ ਦੇ ਏਰੀਆ ’ਚ ਗਸ਼ਤ ’ਤੇ ਸਨ। ਉਨ੍ਹਾਂ ਨੇ ਬੀਪੀ ਨੰਬਰ 211/11 ਦੇ ਕੋਲ ਪੀਲੇ ਰੰਗ ਦੀ ਟੇਪ ਨਾਲ ਲਿਪੇਟੇ ਹੋਏ 3 ਪੈਕੇਟ ਬਰਾਮਦ ਕੀਤੇ। ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ ਕਰੀਬ ਸਾਢੇ 7 ਕਰੋੜ ਰੁਪਏ ਦੱਸੀ ਜਾ ਰਹੀ ਹੈ। Posted By: Jagjit Singh Related Reads ਨਾਈਟ ਕਰਫਿਊ ਦੇ ਖਦਸ਼ੇ ਕਾਰਨ ਦੁਚਿੱਤੀ 'ਚ ਲੋਕ, ਪੰਜਾਬ 'ਚ ਮੈਰਿਜ ਪੈਲੇਸਾਂ ਦਾ ਕਾਰੋਬਾਰ ਹੋਣ ਲੱਗਾ ਪ੍ਰਭਾਵਿਤ ਸਕੂਲ ਤੋਂ ਵਾਪਸੀ ਸਮੇਂ ਵੈਨ ਹੇਠ ਆਉਣ ਕਾਰਨ ਛੇ ਸਾਲਾ ਬੱਚੇ ਦੀ ਮੌਤ, ਇਕ ਬੱਚਾ ਜ਼ਖ਼ਮੀ Coronavirus in Punjab : ਸੂਬੇ 'ਚ ਛੇ ਦਿਨਾਂ ਦੌਰਾਨ 40 ਫ਼ੀਸਦ ਵਧੇ ਕੋਰੋਨਾ ਦੇ ਮਰੀਜ਼, 11 ਵਿਅਕਤੀਆਂ ਦੀ ਮੌਤ, 595 ਪਾਜ਼ੇਟਿਵ # heroin seized # news # state news # punjab # punjabijagran
ਸੰਬੰਧਿਤ ਖ਼ਬਰਾਂ Punjab ਵਿਧਾਇਕ ਪਿੰਕੀ ਦੇ ਵਿਕਾਸ 'ਚ ਰੌੜਾ ਬਣੀ ਜ਼ਿਲ੍ਹਾ ਪੁਲਿਸ ! Punjab ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ Punjab ਦਿੱਲੀ ਅੰਦੋਲਨ 'ਚ ਵੱਖ-ਵੱਖ ਪਿੰਡਾਂ ਦੇ ਜਥੇ ਰਵਾਨਾ Punjab Indian Railways News: ਰੇਲ ਯਾਤਰੀਆਂ ਨੂੰ ਵੱਡੀ ਰਾਹਤ, ਹੁਣ UTS on Mobile ਐਪ ਤੋਂ ਵੀ ਬੁੱਕ ਹੋਵੇਗੀ ਅਣਰਾਖਵੀਂ ਟਿਕਟ Punjab 60 ਲੋੜਵੰਦ ਪਰਿਵਾਰਾਂ ਨੂੰ ਵੰਡੀਆਂ ਪੈਨਸ਼ਨਾਂ
ਤਾਜ਼ਾ ਖ਼ਬਰਾਂ National26 mins ago Good News : 1 ਮਾਰਚ ਤੋਂ ਰੇਲਵੇ ਦੇ ਰਿਹਾ ਇਹ ਮਹੱਤਵਪੂਰਨ ਸਹੂਲਤਾਂ, ਸਾਰੀਆਂ ਐਕਸਪ੍ਰੈੱਸ ਤੇ ਪੈਸੰਜਰ ਟ੍ਰੇਨਾਂ 'ਚ ਲਾਗੂ; ਜਾਣੋ ਵਿਸਥਾਰ ਨਾਲ National27 mins ago Rules Changing from 1 March 2021: LPG ਕੀਮਤ, ATM ਟ੍ਰਾਂਜੈਕਸ਼ਨ ਤੋਂ ਲੈ ਕੇ FASTag ਤਕ, ਜਾਣੋ 1 ਮਾਰਚ ਤੋਂ ਕੀ-ਕੀ ਬਦਲੇਗਾ National34 mins ago Exams dates 2021: ਪ੍ਰੀਖਿਆਵਾਂ ਤੋਂ ਪਹਿਲਾਂ ਪੀਐੱਮ ਨੇ ਵਿਦਿਆਰਥੀਆਂ ਨੂੰ ਦਿੱਤੇ ਇਹ ਮੰਤਰ, ਮਾਰਚ 'ਚ ਕਰਨਗੇ Pariksha Pe Charcha World36 mins ago ਨਿਊਜ਼ੀਲੈਂਡ ’ਚ ਕਾਬੂ ਤੋਂ ਬਾਹਰ ਕੋਰੋਨਾ ਮਹਾਮਾਰੀ , ਬ੍ਰਾਜ਼ੀਲ ਦੇ ਬ੍ਰੇਸੀਲਿਆ ’ਚ 24 ਘੰਟੇ ਦਾ ਲਾਕਡਾਊਨ Lifestyle38 mins ago ਗੂਗਲ ਦੇ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਮਿਲੇਗੀ ਭਾਰਤੀ ਔਰਤਾਂ ਨੂੰ ਮਦਦ, ਜਾਣੋ ਕਿਵੇਂ ਕਰੇਗਾ ਕੰਮ