ਅੰਗਰੇਜ਼ ਭੁੱਲਰ, ਫਿਰੋਜ਼ਪੁਰ : ਰਿਵਾਇਤੀ ਪਾਰਟੀਆਂ ਦੀਆਂ ਗਲਤ ਨੀਤੀਆਂ ਤੋਂ ਤੰਗ ਆ ਕੇ ਸ਼ਹਿਰੀ ਹਲਕੇ ਦੇ ਪਿੰਡ ਕਟੋਰਾ ਦੇ ਵਿਕਰਮਜੀਤ ਅੌਲਖ ਅਤੇ ਕੁਲਵਿੰਦਰ ਸਿੰਘ ਅੌਲਖ 40 ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਜਿਨਾਂ੍ਹ ਦਾ ਸਵਾਗਤ ਕਰਦੇ ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਇਨਾਂ੍ਹ ਸ਼ਾਮਲ ਹੋਏ ਪਰਿਵਾਰਾਂ ਦੇ ਸਹਿਯੋਗ ਨਾਲ ਇਲਾਕੇ ਦਾ ਵਿਕਾਸ ਕਰਵਾਇਆ ਜਾਵੇਗਾ। ਇਸ ਮੌਕੇ ਵਿਕਰਮਜੀਤ ਅੌਲਖ, ਕੁਲਵਿੰਦਰ ਸਿੰਘ, ਤਰਸੇਮ ਸਿੰਘ ਅੌਲਖ, ਸਤਨਾਮ ਸਿੰਘ ਮਾਸਟਰ, ਗੁਲਜਾਰ ਸਿੰਘ ਅੌਲਖ, ਜਸਬੀਰ ਸਿੰਘ ਸੰਧਾ ਮੌਜਾ, ਲਵਨੀਤ ਅੌਲਖ, ਗੋਪੀ ਭੱਲਾ, ਅਨਮੋਲ ਗਿੱਲ, ਗੁਰਪ੍ਰਰੀਤ ਗਿੱਲ, ਕਰਨ ਅੌਲਖ, ਆਸ਼ੂ, ਹਰਮਨ ਸਿੰਘ, ਹਰਜਿੰਦਰ ਦੌਲਤਪੁਰਾ, ਜਤਿਨ, ਡਾ. ਰਾਜ ਗਿੱਲ, ਵਿਵੇਕ ਮੋਂਗਾ, ਵਿਸ਼ਾਲ ਸੇਠੀ, ਸੁਖਦੇਵ ਗਿੱਲ, ਕਾਰਜ ਫੌਜ਼ੀ, ਸੂਰਤ ਸਿੰਘ, ਮੰਨਾ, ਬਲਜੀਤ ਕਟੋਰਾ, ਬਲਵੀਰ ਬਰਾੜ, ਗੁਰਮੇਜ ਸਿੰਘ, ਸੁੱਚਾ ਸਿੰਘ ਮਿਸਤਰੀ, ਪ੍ਰਗਟ ਆਰਿਫ ਕੇ, ਰਣਜੀਤ ਭੁੱਲਰ, ਜਸਪਾਲ ਧਾਲੀਵਾਲ, ਪਵਨ ਅੌਲਖ, ਬਲਵੰਤ ਅੌਲਖ, ਸੁੱਖਾ ਸਿੰਘ, ਗੁਰਮੇਹਰ ਧਾਲੀਵਾਲ, ਸੁਖਬੀਰ ਧਾਲੀਵਾਲ, ਪ੍ਰਰੀਤਪਾਲ ਧਾਲੀਵਾਲ, ਮੋਹਕਮ ਅੌਲਖ, ਕਾਲਾ, ਬਲਰਾਜ ਅੌਲਖ, ਸੂਰਤ ਸਿੰਘ, ਸੁੱਖਾ ਸਿੰਘ, ਜਸਕਰਨ ਅੌਲਖ, ਡਾ. ਗੁਰਪ੍ਰਰੀਤ ਸਿੰਘ ਆਦਿ ਨੇ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕੀਤੀ।