ਮੱਧੂਪ ਮੁੰਜਾਲ, ਜਲਾਲਾਬਾਦ : ਜਲਾਲਾਬਾਦ 'ਚ ਦੇਵੀ ਦਵਾਰਾ ਮੰਦਰ ਦੇ ਲਾਗਲੇ ਮੰਦਰ ਵਾਲਮੀਕ 'ਚ ਕ੍ਰਿਸ਼ਨ ਜਨਮ ਅਸ਼ਟਮੀ ਬੜੀ ਹੀ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਨੇਕੀ ਦੇ ਨਕੋਦਰ ਸਭਾ ਵੱਲੋਂ ਪੇ੍ਮ ਕੁਮਾਰ ਸਾਰਵਾਨ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੇਵਾਦਾਰ ਰਿੰਕੂ ਖਰਾਲਿਆ, ਬਾਬਾ ਗੋਰਾ, ਬਾਬਾ ਗੁਰਪ੍ਰਰੀਤ, ਰਾਜੂ, ਅਮਨ, ਰਾਹੁਲ, ਅਨਿਲ ਕਸ਼ੋਟਿਆ, ਪਾਰਸ ਖਰਾਲਿਆ, ਮਨੀਸ਼ਾ ਤੇ ਰਾਧਿਕਾ ਹਾਜ਼ਰ ਸਨ।