-
ਮੰਗਾਂ ਸਬੰਧੀ ਤਹਿਸੀਲਦਾਰ ਨੂੰ ਸੌਂਪਿਆ ਮੰਗ ਪੱਤਰ
5 ਖੱਬੀਆਂ ਪਾਰਟੀਆਂ ਵੱਲੋਂ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਅਗਵਾਈ ਹੇਠ ਤਹਿਸੀਲਦਾਰ ਅਮਲੋਹ ਅੰਕਿਤਾ ਅਗਰਵਾਲ ਰਾਹੀ ਦੇਸ਼ ਦੇ ਰਾਸ਼ਟਰਪਤੀ ਨੂੰ ਵੱਧ ਰਹੀ ਮਹਿੰਗਾਈ 'ਤੇ ਕਾਬੂ ਪਾਉਣ ਲਈ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਵਿਚ ਉਕਤ ਆਗੂਆਂ ਨੇ ਮੰਗ ਕੀਤੀ ਡੀਜ਼ਲ-ਪੈਟਰੋਲ ਨੂ...
Punjab28 days ago -
'ਸਾਈਬਰ ਸੁਰੱਖਿਆ' ਵਿਸ਼ੇ 'ਤੇ ਸੈਮੀਨਾਰ ਕਰਵਾਇਆ
ਸ੍ਰੀ ਗੁਰੂ ਗੰ੍ਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਨੇ ਏਆਈਐਮ, ਨੀਤੀ ਆਯੋਗ, ਸਹਿਯੋਗੀ ਅਟਲ ਕਮਿਊਨਿਟੀ ਇਨੋਵੇਸ਼ਨ ਸੈਂਟਰ (ਏਸੀਆਈਸੀ) ਰਾਈਜ਼ ਐਸੋਸੀਏਸ਼ਨ ਦੁਆਰਾ ਸਪਾਂਸਰ ਕੀਤੇ 'ਸਾਈਬਰ ਸੁਰੱਖਿਆ' 'ਤੇ ਇੱਕ ਸੈਮੀਨਾਰ ਕਰਵਾਇਆ। ਸਮਾਗਮ ਦੇ ਕੋ-ਆਰਡੀਨੇਟਰ ਡਾ.ਨਵਦ...
Punjab28 days ago -
ਮੁਫ਼ਤ ਮੈਡੀਕਲ ਤੇ ਦੰਦਾਂ ਦਾ ਚੈੱਕਅਪ ਕੈਂਪ ਲਾਇਆ
ਦੇਸ਼ ਭਗਤ ਆਯੂਰਵੈਦਿਕ ਕਾਲਜ ਤੇ ਹਸਪਤਾਲ, ਦੇਸ਼ ਭਗਤ ਡੈਂਟਲ ਕਾਲਜ ਤੇ ਹਸਪਤਾਲ ਤੇ ਦੇਸ਼ ਭਗਤ ਸਕੂਲ ਆਫ ਫਾਰਮੇਸੀ ਵੱਲੋਂ ਪਿੰਡ ਬਰੀਮਾ ਵਿਖੇ ਲਾਲਾ ਵਾਲੇ ਪੀਰ ਦੀ ਦਰਗਾਹ 'ਤੇ ਮੁਫ਼ਤ ਮੈਡੀਕਲ ਤੇ ਦੰਦਾਂ ਦਾ ਚੈੱਕਅਪ ਕੈਂਪ ਲਾਇਆ ਗਿਆ, ਜਿਸ 'ਚ 103 ਮਰੀਜ਼ਾਂ ਨੇ ਸੇਵਾਵਾਂ ਦਾ ਲਾਭ ਲਿਆ।...
Punjab28 days ago -
ਭੜੀ ਪਨੈਚਾ ਕ੍ਰਿਕਟ ਟੂਰਨਾਮੈਂਟ ਸਿਰਥਲਾ ਦੀ ਟੀਮ ਨੇ ਜਿੱਤਿਆ
ਗ੍ਰਾਮ ਪੰਚਾਇਤ ਤੇ ਪਨੈਚ ਗਰੁੱਪ ਪਿੰਡ ਭੜ੍ਹੀ ਪਨੈਚਾਂ ਵੱਲੋਂ ਐੱਨਆਰਆਈਆਂ ਦੇ ਸਹਿਯੋਗ ਨਾਲ ਪਹਿਲਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਇਸ ਮੌਕੇ ਚੀਮਾ ਟਰਾਂਸਪੋਰਟ ਮੰਡੀ ਗੋਬਿੰਦਗੜ੍ਹ ਦੇ ਚਰਨਜੀਤ ਸਿੰਘ ਚੰਨਾ ਨੇ ਮੁੱਖ-ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਤੇ ਜੇਤੂ ਟੀਮਾਂ ਨੂੰ ਇਨਾਮ ...
Punjab28 days ago -
ਨੌਜਵਾਨ ਸਾਈਕਲ 'ਤੇ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਕੇ ਵਾਪਸ ਪਰਤਿਆ
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਹਲਕਾ ਅਮਲੋਹ ਅਧੀਨ ਆਉਂਦੇ ਪਿੰਡ ਉੱਚੀ ਰੁੜਕੀ ਦੇ ਵਸਨੀਕ ਨੌਜਵਾਨ ਜਤਿੰਦਰ ਸਿੰਘ ਗੋਗੀ ਪੁੱਤਰ ਜਸਪਾਲ ਸਿੰਘ ਵੱਲੋਂ ਆਪਣੇਂ ਪਿੰਡ ਉੱਚੀ ਰੁੜਕੀ ਤੋਂ ਗੋਬਿੰਦ ਘਾਟ ਤੇ ਗੋਬਿੰਦ ਘਾਟ ਤੋਂ ਮੁੱਖ ਗੁਰੂ ਘਰ ਗੁਰੂਦੁਆਰਾ ਸ੍ਰੀ ਹੇਮਕੁੰਟ ਸਾਹਿਬ ...
Punjab28 days ago -
ਗਊਆਂ ਦੀ ਹੱਤਿਆ ਕਰ ਨਹਿਰ ’ਚ ਸੁੱਟੇ ਅੰਗ
ਸਰਹਿੰਦ ਨਹਿਰ ਦੇ ਪਵਾਤ ਪੁਲ਼ ਨੇਡ਼ੇ ਕੁਝ ਲਾਲਚੀ ਤੇ ਬੇਦਰਦ ਲੋਕ ਗਊਆਂ ਦੀ ਹੱਤਿਆ ਕਰ ਕੇ ਮਾਸ ਕੱਢ ਕੇ ਲੈ ਗਏ ਤੇ ਉਨ੍ਹਾਂ ਦੇ ਬਾਕੀ ਅੰਗਾਂ ਨੂੰ ਨਹਿਰ ’ਚ ਸੁੱਟ ਦਿੱਤਾ। ਸ਼ੁੱਕਰਵਾਰ ਨੂੰ ਜਿਉਂ ਹੀ ਇਸ ਦਰਦਨਾਕ ਘਟਨਾ ਦਾ ਪਤਾ ਲੱਗਾ ਤਾਂ ਸਾਰੇ ਇਲਾਕੇ ’ਚ ਸਨਸਨੀ ਫੈਲ ਗਈ।
Punjab1 month ago -
ਸਾਇਕਲ ਸਵਾਰ ਦਾ ਐਪਲ ਫੋਨ ਖੋਹਣ ਵਾਲਾ ਕਾਬੂ
ਬੱਸੀ ਪਠਾਣਾ ਸਿਟੀ ਪੁਲਿਸ ਨੇ ਵਾਰਡ ਨੰਬਰ 10 ਖਮਾਣੋਂ ਦੇ ਰਹਿਣ ਵਾਲੇ ਅਮਰਿੰਦਰ ਸਿੰਘ ਨੂੰ ਇੱਕ ਬਜ਼ੁਰਗ ਵਿਅਕਤੀ ਤੋਂ ਮੋਬਾਈਲ ਖੋਹਣ ਦੇ ਦੋਸ਼ ਵਿੱਚ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ
Punjab1 month ago -
ਡੀਬੀਯੂ ਵਿਖੇ ਬੌਧਿਕ ਸੰਪਤੀ ਅਧਿਕਾਰਾਂ ਵਿਸ਼ੇ 'ਤੇ ਵਰਕਸ਼ਾਪ
ਆਈਈਡੀਸੀ ਪੇਟੈਂਟ ਸੈੱਲ ਅਤੇ ਸੰਸਥਾਗਤ ਇਨੋਵੇਸ਼ਨ ਕੌਂਸਲ ਦੇਸ਼ ਭਗਤ ਯੂਨੀਵਰਸਿਟੀ ਨੇ ਇਨੋਬਲ ਆਈ ਪੀ ਦੇ ਸਹਿਯੋਗ ਨਾਲ ਬੌਧਿਕ ਸੰਪਤੀ ਅਧਿਕਾਰਾਂ ਵਿਸ਼ੇ. ਤੇ ਪ੍ਰਸ਼ਨ ਸੈਸ਼ਨ ਅਤੇ ਇੱਕ ਦਿਨ
Punjab1 month ago -
ਡਾਇਰੈਕਟਰ ਫੂਲਕਾ ਨੇ ਐੱਨਐੱਚਐੱਮ ਮੁਲਾਜ਼ਮਾਂ ਕਈ ਮੰਗਾਂ ਮੰਨੀਆਂ
ਬੀਤੇ ਦਿਨੀਂ ਐੱਨਐੱਚਐੱਮ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਡਾ. ਵਾਹਿਦ ਮੁਹੰਮਦ ਅਤੇ ਯੂਨੀਅਨ ਦੇ ਬਾਕੀ ਅਹੁਦੇਦਾਰਾਂ ਦੀ ਐੱਨਐੱਚਐੱਮ ਵਿੱਚ ਘੱਟ ਤਨਖਾਹ 'ਤੇ ਕੰਮ ਕਰ ਰਹੇ ਕਰਮਚਾਰੀਆਂ ਦੀਆਂ ਮੰਗਾਂ ਨੁੰ ਲੈ ਕੇ ਮਿਸ਼ਨ ਡਾਇਰੈਕਟਰ ਤੇਜਪ੍ਰਤਾਪ ਸਿੰਘ ਫੂਲਕਾ ਆਈਏਐੱਸ,ਡਾਇਰ...
Punjab1 month ago -
ਪੰਜਾਬ ਸਰਕਾਰ ਕਹਿਣੀ ਤੇ ਕਰਨੀ ਦੀ ੁਪੱਕੀ : ਗੈਰੀ ਬੜਿੰਗ
ਆਮ ਆਦਮੀ ਪਾਰਟੀ ਦੇ ਹਲਕਾ ਅਮਲੋਹ ਤੋਂ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਕਹਿਣੀ
Punjab1 month ago -
ਟੂਰਨਾਮੈਂਟ ਦੇ ਪਹਿਲੇ ਮੁਕਾਬਲੇ 'ਚ ਦਿੱਤੂਪੁਰ ਨੇ ਘੁੰਡਰ ਦੀ ਟੀਮ ਨੂੰ ਹਰਾਇਆ
ਸਮੂਹ ਗ੍ਰਾਮ ਪੰਚਾਇਤ ਅਤੇ ਪਨੈਚ ਗਰੁੱਪ ਪਿੰਡ ਭੜ੍ਹੀ ਪਨੈਚਾਂ ਵੱਲੋਂ ਐੱਨਆਰਆਈਆਂ ਦੇ ਸਹਿਯੋਗ ਨਾਲ ਪਹਿਲਾ ਕ੍ਰਿਕਟ ਟੂਰਨਾਮੈਂਟ ਸ਼ੁਰੂ ਹੋ ਗਿਆ ਜੋ ਕਿ 29 ਮਈ ਤੱਕ ਜਾਰੀ ਰਹੇਗਾ। ਟੂਰਨਾਮੈਂਟ ਦਾ ਉਦਘਾਟਨ ਪਿੰਡ ਦੀ
Punjab1 month ago -
ਹਾਈਵੇ ਪੈਟਰੋਿਲੰਗ ਬਹਾਲ ਕਰਨ ਦੀ ਮੰਗ
ਨੈਸ਼ਨਲ ਹਾਈਵੇ ਸਰਹਿੰਦ-ਗੋਬਿੰਦਗੜ੍ਹ-ਖੰਨਾ ਮਾਰਗ 'ਤੇ 24 ਘੰਟੇ ਹਾਈਵੇ ਪੈਟਰੋਿਲੰਗ ਦੀ ਡਿਊਟੀ ਦੁਬਾਰਾ ਚਾਲੂ ਕਰਨ ਲਈ ਬੁੱਧੀਜੀਵੀਆਂ ਅਤੇ ਇਲਾਕਾ ਨਿਵਾਸੀਆਂ ਵਲੋਂ ਪੁਰਜ਼ੋਰ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਇਲਾਕੇ ਦੇ ਬੁੱਧੀਜੀਵੀ ਵਿਅਕਤੀਆਂ ਨੇ ਦੱਸਿਆ ਕਿ ਸਰਹਿੰਦ-ਗੋਬਿੰਦਗੜ੍ਹ...
Punjab1 month ago -
ਵਿਧਾਇਕ ਗੈਰੀ ਬੜਿੰਗ ਨੇ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਕਰਵਾਈ
ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਦਾ ਧਰਤੀ ਹੇਠਲਾ ਪਾਣੀ ਬਚਾਉਣ ਲਈ ਵਿੱਢੀ ਮੁਹਿੰਮ ਤਹਿਤ ਹਲਕਾ ਵਿਧਾਇਕ ਅਮਲੋਹ ਗੁਰਿੰਦਰ ਸਿੰਘ ਗੈਰੀ ਬੜਿੰਗ ਦੀ ਅਗਵਾਈ ਹੇਠ ਮੁੱਖ ਖੇਤੀਬਾੜੀ ਅਫਸਰ
Punjab1 month ago -
Cement prices in Punjab : ਘਰ ਬਣਾਉਣਾ ਹੌਇਆ ਸੌਖਾ, ਸੀਮੈਂਟ ਦੀਆਂ ਕੀਮਤਾਂ ’ਚ 20 ਰੁਪਏ ਦੀ ਗਿਰਾਵਟ, ਜਾਣੋ ਕਾਰਨ
ਜਾਬ ’ਚ ਘਰ ਬਣਾਉਣ ਦਾ ਸੁਪਨਾ ਦੇਖ ਰਹੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਸਰੀਏ ਤੋਂ ਬਾਅਦ ਹੁਣ ਸੀਮੈਂਟ ਦੀ ਕੀਮਤ ’ਚ ਵੀ ਗਿਰਾਵਟ ਆਈ ਹੈ। ਜ਼ਿਕਰਯੋਗ ਹੈ ਕਿ ਸੀਮੈਂਟ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਸੀ। ਇਸ ਦਾ ਸਭ ਤੋਂ ਵੱਧ ਅਸਰ ਮੱਧ ਵਰ...
Punjab1 month ago -
20 ਲੱਖ ਰੁਪਏ ਦੇ ਘਪਲੇ ਦੇ ਦੋਸ਼ 'ਚ ਪੰਚਾਇਤ ਵਿਭਾਗ ਦੇ ਦੋ ਜੇਈ, ਇੱਕ ਪੰਚਾਇਤ ਸਕੱਤਰ ਤੇ ਦੋ ਸਰਪੰਚਾਂ ਖ਼ਿਲਾਫ਼ ਮੁਕੱਦਮਾ ਦਰਜ
ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪਿੰਡ ਕੋਟਲਾ ਸੁਲੇਮਾਨ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਸਰਪੰਚ ਤਰਲੋਚਨ ਸਿੰਘ, ਅਧਿਕਾਰਤ ਪੰਚ ਰਣਜੋਧ ਸਿੰਘ, ਬੀਡੀਪੀਓ ਦਫ਼ਤਰ ਫਤਹਿਗਡ਼੍ਹ ਸਾਹਿਬ ਦੇ ਦੋ ਜੂਨੀਅਰ ਇੰਜਨੀਅਰ ਲਲਿਤ ਗੋਇਲ ਜੂਨੀਅਰ ਇੰਜੀਨੀਅਰ ਅਤੇ ਲੁਕੇਸ਼ ਥੰਮ੍ਹਣ ਸਮੇਤ ...
Punjab1 month ago -
Saria Price In Punjab : ਘਰ ਬਣਾਉਣ ਵਾਲਿਆਂ ਲਈ ਖੁਸ਼ਖਬਰੀ, ਪੰਜਾਬ 'ਚ ਇਕ ਮਹੀਨੇ 'ਚ ਸਰੀਆ 11 ਹਜ਼ਾਰ ਰੁਪਏ ਹੋਇਆ ਸਸਤੇ
ਪੰਜਾਬ ਵਿੱਚ ਸਰੀਏ ਦੀਆਂ ਕੀਮਤਾਂ ਤੇਜ਼ੀ ਨਾਲ ਘਟ ਰਹੀਆਂ ਹਨ। ਪਿਛਲੇ ਇਕ ਮਹੀਨੇ ਵਿੱਚ ਸੂਬੇ ਵਿੱਚ ਬਾਰ 11,000 ਰੁਪਏ ਸਸਤੇ ਹੋ ਗਏ ਹਨ। ਭਵਿੱਖ ਵਿੱਚ ਵੀ ਕੀਮਤਾਂ ਵਿੱਚ ਗਿਰਾਵਟ ਜਾਰੀ ਰਹੇਗੀ। ਬੁੱਧਵਾਰ ਨੂੰ ਕੀਮਤਾਂ 'ਚ 5000 ਰੁਪਏ ਦੀ ਕਮੀ ਆਈ ਹੈ। ਬ੍ਰਾਂਡ ਵਾਲੀਆਂ ਬਾਰਾਂ 66...
Punjab1 month ago -
ਅਮਲੋਹ 'ਚ ਟ੍ਰੈਫਿਕ ਨਿਯਮਾਂ 'ਤੇ ਸੈਮੀਨਾਰ ਕਰਵਾਇਆ
ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਫ਼ਤਹਿਗੜ੍ਹ ਸਾਹਿਬ ਦੇ ਬਲਾਕ ਅਮਲੋਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਵਿਖੇ ਹਰਭਜਨ ਸਿੰਘ ਜੱਲੋਵਾਲ ਉਪ ਚੇਅਰਮੈਨ ਦੀ ਅਗਵਾਈ ਹੇਠ ਬੂਟੇ ਲਗਾਏ ਗਏ ਤੇ ਵਾਤਾਵਰਨ ਤੇ ਟ੍ਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦੇਣ ਲਈ ਸਕੂਲ ਵਿਚ ਸੈਮੀਨਾਰ...
Punjab1 month ago -
ਸਰਕਾਰੀ ਸਕੂਲ 'ਚ ਸੈਮੀਨਾਰ ਕਰਵਾਇਆ
ਮਨੁੱਖੀ ਅਧਿਕਾਰ ਮੰਚ ਤੇ ਜ਼ਿਲ੍ਹਾ ਸਾਂਝ ਕੇਂਦਰ ਫਤਹਿਗੜ੍ਹ ਸਾਹਿਬ ਵੱਲੋਂ ਸਰਕਾਰੀ ਹਾਈ ਸਕੂਲ ਤਲਾਣੀਆਂ ਵਿਖੇ ਇੱਕ ਵਿਸ਼ਾਲ ਤੌਰ ਤੇ ਨਸ਼ਾ ਵਿਰੋਧੀ, ਟਰੈਫਿਕ ਨਿਯਮਾਂ ਸਬੰਧੀ, ਸਾਇਬਰ ਕ੍ਰਾਈਮ ਸਬੰਧੀ, ਸਾਂਝ ਕੇਂਦਰ ਵੱਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਸਬੰਧੀ, ਮਹਿਲਾ ਮਿੱਮਨੁੱਖੀ...
Punjab1 month ago -
ਪਿੰਡਾਂ ਦੇ ਵਿਕਾਸ ਨੂੰ ਵੀ ਜਲਦ ਮਿਲੇਗੀ ਰਫ਼ਤਾਰ : ਵਿਧਾਇਕ ਰਾਏ
ੰਜਾਬ ਸਰਕਾਰ ਕਹਿਣੀ ਤੇ ਕਰਨੀ ਦੀ ਪੱਕੀ ਹੈ, ਪਿੰਡਾਂ ਤੇ ਸ਼ਹਿਰਾਂ ਦਾ ਵਿਕਾਸ ਵੱਡੇ ਪੱਧਰ 'ਤੇ ਕਰਵਾਇਆ ਜਾਵੇਗਾ। ਇਸੇ ਦੌਰਾਨ ਪਿੰਡਾਂ ਦੇ ਵਿਕਾਸ ਨੂੰ ਵੀ ਰਫ਼ਤਾਰ ਮਿਲੇਗੀ। ਇਹ ਪ੍ਰਗਟਾਵਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਪਿੰਡ ਚਨਾਰਥਲ ਖੁਰਦ ਵਿਖੇ ਧ...
Punjab1 month ago -
ਸਮਾਜ ਸੇਵਾ 'ਚ ਵਧ~ਚੜ੍ਹ ਕੇ ਹਿੱਸਾ ਲੈਣਾ ਚਾਹੀਦੈ : ਗੈਰੀ ਬੜਿੰਗ
ਅੰਬੇਮਾਜਰਾ ਮੰਡੀ ਗੋਬਿੰਦਗੜ੍ਹ 'ਚ ਸਥਿਤ ਵਰਧਮਾਨ ਆਦਰਸ਼ ਇਸਪਾਤ ਵੱਲੋਂ ਸਬ ਡਵੀਜ਼ਨਲ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਨੂੰ ਜ਼ਰੂਰਤ ਦੀਆਂ ਦਵਾਈਆਂ ਤੇ ਲੈਬ ਲਈ ਲੋੜੀਂਦਾ ਸਾਮਾਨ, ਉਪਕਰਨ ਆਦਿ ਦੇਣ ਲਈ ਰੱਖੇ ਸਮਾਗਮ ਵਿਚ ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਇਸ...
Punjab1 month ago