-
ਕੇਂਦਰ ਸਰਕਾਰ ਨੇ ਹਮੇਸ਼ਾ ਹੀ ਲੋਕ ਵਿਰੋਧੀ ਫ਼ੈਸਲੇ ਲਏ : ਰਾਏ
ਦਰ ਦੀ ਮੋਦੀ ਸਰਕਾਰ ਨੇ ਹਮੇਸ਼ਾ ਹੀ ਲੋਕ ਵਿਰੋਧੀ ਫੈਸਲੇ ਲਏ, ਜਿਨਾਂ੍ਹ ਦਾ ਲੋਕਾਂ ਨੇ ਡਟ ਕੇ ਵਿਰੋਧ ਕੀਤਾ। ਹਮੇਸ਼ਾ ਹੀ ਕੇਂਦਰ ਸਰਕਾਰ ਨੂੰ
Punjab7 days ago -
ਦੜਾ ਸੱਟਾ ਲਗਵਾਉਣ ਵਾਲਾ ਨਕਦੀ ਸਮੇਤ ਕਾਬੂ
ਪੁਲਿਸ ਨੇ ਸੱਟਾ ਲਗਵਾਉਣ ਵਾਲੇ ਨੂੰ ਨਕਦੀ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਮੁਖੀ ਮੁਹੰਮਦ ਜਮੀਲ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ
Punjab7 days ago -
ਕਿਸਾਨ ਯੂਨੀਅਨ ਨੇ ਅਗਨੀਪਥ ਦੇ ਵਿਰੋਧ 'ਚ ਕੀਤਾ ਰੋਸ ਪ੍ਰਦਰਸ਼ਨ
ਫ਼ਤਹਿਗੜ੍ਹ ਸਾਹਿਬ: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸਾਰੇ ਭਾਰਤ ਵਿੱਚ ਅਗਨੀਪੱਥ ਯੋਜਨਾ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਤੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦੇਣ ਦੀ ਦਿੱਤੀ ਕਾਲ ਅਨੁਸਾਰ ਜਸਵੀਰ ਸਿੰਘ ਸਿੱਧੂਪੁਰ ਦੀ ਅਗਵਾਈ 'ਚ ਜ਼...
Punjab7 days ago -
ਧਾਰਮਿਕ ਸਭਾ ਸੁਸਾਇਟੀਆਂ ਦੀ ਵਿਸ਼ੇਸ਼ ਇਕੱਤਰਤਾ
ਖਾਲਸਾ ਰਾਜ ਦੇ ਬਾਨੀ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਉਨਾਂ੍ਹ ਦੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 25 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਗਿਆਨੀ ਦਿੱਤ ਸਿੰਘ ਆਡੀਟੋਰੀਅਮ ਵਿੱਚ ਧਾਰਮਿਕ ਨਾਟਕ ਅਤੇ ਢਾਡੀ ਦਰਬਾਰ ਕਰਵਾਉਣ ਦੀਆਂ ਤਿ...
Punjab8 days ago -
ਕਲਾਲ ਮਾਜਰਾ 'ਚ ਹੋਇਆ ਆਮ ਇਜਲਾਸ
ਪਿੰਡ ਵਾਸੀਆਂ ਦੀ ਭਾਗੀਦਾਰੀ ਨਾਲ ਹੀ ਪਿੰਡ ਦਾ ਸੁਚਾਰੂ ਢੰਗ ਨਾਲ ਵਿਕਾਸ ਕਰਵਾਇਆ ਜਾ ਸਕਦਾ ਹੈ, ਇਸ ਲਈ ਗ੍ਰਾਮ ਸਭਾਵਾਂ ਦੇ ਆਮ ਇਜਲਾਸ ਕਰਵਾਉਣੇ ਬਹੁਤ ਹੀ ਲਾਭਦਾਇਕ ਸਾਬਤ ਹੋਣਗੇ। ਇਨਾਂ੍ਹ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਦਿਨੇਸ਼ ਵਸਿਸ਼ਟ ਨੇ ਅਮਲੋਹ ਬਲਾਕ ਦ...
Punjab8 days ago -
ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ
ਸੁਤੰਤਰਤਾ ਸੈਨਾਨੀ, ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਸਹਿਯੋਗੀ ਤੇ ਦੇਸ਼ ਭਗਤ ਯੂਨੀਵਰਸਿਟੀ ਦੇ ਮੁੱਖ ਸਰਪ੍ਰਸਤ ਲਾਲ ਸਿੰਘ ਦੀ 33ਵੀਂ ਬਰਸੀ ਮਨਾਉਣ ਲਈ ਖੇਤੀਬਾੜੀ ਤੇ ਜੀਵਨ ਵਿਗਿਆਨ ਫੈਕਲਟੀ ਦੇ ਐਗਰੀਮ ਕਲੱਬ ਤੇ ਦੇਸ਼ ਭਗਤ ਯੂਨੀਵਰਸਿਟੀ ਕੈਂਪਸ ਵਿਚ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕੀ...
Punjab8 days ago -
ਵਿਦਿਆਰਥੀਆਂ ਲਈ ਕਨਵੋਕੇਸ਼ਨ ਕਰਵਾਈ
ਦੇਸ਼ ਭਗਤ ਯੂਨੀਵਰਸਿਟੀ ਵਿਖੇ ਵਿਸ਼ੇਸ਼ ਕਨਵੋਕੇਸ਼ਨ ਕਰਵਾਈ ਗਈ। ਜਿਸ ਵਿਚ ਬੈਚਲਰ ਆਫ਼ ਓਪਥੈਲਮਿਕ ਮੈਡੀਕਲ ਸਾਇੰਸ ਦੇ 49 ਗ੍ਰੈਜੂਏਟਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਯੂਨੀਵਰਸਿਟੀ ਦੇ ਕੁਲਪਤੀ ਡਾ. ਜ਼ੋਰਾ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਦਿਹਾਤੀ ਭਾਰਤ ਵਿਚ ਅੱਖਾਂ ਨਾਲ ਸ...
Punjab8 days ago -
ਮਾਤਾ ਗੁਜਰੀ ਕਾਲਜ ਦਾ ਪ੍ਰਰਾਸਪੈਕਟਸ ਜਾਰੀ
ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਅਕਾਦਮਿਕ ਸੈਸ਼ਨ 2022-23 ਦਾ ਦਾਖ਼ਲਿਆਂ ਸਬੰਧੀ ਪ੍ਰਰਾਸਪੈਕਟਸ ਕਾਲਜ ਗਵਰਨਿੰਗ ਬਾਡੀ ਦੇ ਐਡੀਸ਼ਨਲ ਸਕੱਤਰ ਜਗਦੀਪ ਸਿੰਘ ਚੀਮਾ ਤੇ ਕਾਲਜ ਦੇ ਡਾਇਰੈਕਟਰ ਪਿੰ੍ਸੀਪਲ ਡਾ. ਕਸ਼ਮੀਰ ਸਿੰਘ ਵੱਲੋਂ ਜਾਰੀ ਕੀਤਾ ਗਿਆ। ਕਾਲਜ ਗਵਰਨਿੰਗ ਬਾਡੀ ਦੇ ਐਡੀਸ਼ਨ...
Punjab8 days ago -
ਸਬ ਡਵੀਜ਼ਨ ਪੱਧਰ 'ਤੇ ਸੁਵਿਧਾ ਕੈਂਪ ਲਾਇਆ
ਪੰਜਾਬ ਸਰਕਾਰ ਵੱਲੋਂ ਹੇਠਲੇ ਪੱਧਰ 'ਤੇ ਲੋਕਾਂ ਦੀਆਂ ਸ਼ਿਕਾਇਤਾਂ ਦੂਰ ਕਰਨ ਲਈ ਵਿੱਢੀ ਮੁਹਿੰਮ ਤਹਿਤ ਰਾਮ ਮੰਦਿਰ ਅਮਲੋਹ ਵਿਚ ਉਪ ਮੰਡਲ ਮੈਜਿਸਟੇ੍ਟ ਅਸ਼ੋਕ ਕੁਮਾਰ ਅਤੇ ਤਹਿਸੀਲਦਾਰ ਅੰਕਿਤਾ ਅਗਰਵਾਲ ਦੀ ਅਗਵਾਈ ਹੇਠ ਸੁਵਿਧਾ ਕੈਂਪ ਲਗਾਇਆ ਗਿਆ, ਜਿਸ ਵਿਚ ਡਿਪਟੀ ਕਮਿਸ਼ਨਰ ਪਰਨੀਤ ਸ਼ੇਰ...
Punjab8 days ago -
ਫੋਕਲ ਪੁਆਇੰਟ ਹਰਿਆਲੀ ਨਾਲ ਭਰਿਆ ਹੋਵੇਗਾ : ਕਸ਼ਯਪ
ਵਾਤਾਵਰਨ ਪੇ੍ਮੀ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਕਾਰਜਕਾਰਨੀ ਮੈਂਬਰ ਤੇ ਮਾਈਕਰੋ ਸਮਾਲ ਮੀਡੀਅਮ ਇੰਡਸਟਰੀਜ਼ ਬੋਰਡ ਭਾਰਤ ਸਰਕਾਰ ਦੇ ਮੈਂਬਰ ਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਹਰਿਆਵਲ ਪੰਜਾਬ ਦੇ ਕਨਵੀਨਰ ਸੰਦੀਪ ਕਸ਼ਯਪ ਨੇ ਫੋਕਲ ਪੁਆਇੰਟ ਮੰਡੀ ਗੋਬਿੰਦਗੜ੍ਹ ਦਾ ਦੌਰਾ ਕੀਤਾ ਅਤੇ...
Punjab8 days ago -
Saria & Cement Rate in Punjab: ਸਰੀਆ 2500 ਰੁਪਏ ਪ੍ਰਤੀ ਟਨ ਮਹਿੰਗਾ, ਸੀਮਿੰਟ ਦੀਆਂ ਕੀਮਤਾਂ ਘਟੀਆਂ, ਜਾਣੋ ਅੱਜ ਦੇ ਭਾਅ
ਇੱਕ ਪਾਸੇ ਜਿੱਥੇ ਸੀਮਿੰਟ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ, ਉੱਥੇ ਹੀ ਬਾਰਦਾਨੇ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਰਿਹਾ ਹੈ। ਬ੍ਰਾਂਡਿਡ ਬਾਰ ਵੀਰਵਾਰ ਨੂੰ 68000 ਪ੍ਰਤੀ ਟਨ ਦੇ ਹਿਸਾਬ ਨਾਲ ਵਿਕ ਰਹੇ ਹਨ।
Punjab8 days ago -
ਫਤਹਿਗੜ੍ਹ ਸਾਹਿਬ 'ਚ ਪਤੀ ਨੇ ਸੁਪਾਰੀ ਦੇ ਕੇ ਕਰਵਾਇਆ ਪਤਨੀ ਦਾ ਕਤਲ, ਖਾਤੇ 'ਚ ਜਮ੍ਹਾ ਢਾਈ ਲੱਖ ਰੁਪਏ ਲੈ ਲਈ ਆਪਣੀ ਜਾਨ
ਐਸਐਸਪੀ ਨੇ ਦੱਸਿਆ ਕਿ ਤਰਸੇਮ ਸਿੰਘ ਆਪਣੇ ਘਰ ਦੀ ਮੁਰੰਮਤ ਕਰਵਾ ਰਿਹਾ ਸੀ। 6 ਅਪਰੈਲ ਤੋਂ ਤਿੰਨ ਹੋਰ ਮੁਲਜ਼ਮ ਉਸ ਦੇ ਘਰ ਕੰਮ ਕਰ ਰਹੇ ਸਨ। ਤਰਸੇਮ ਨੇ ਆਪਣੀ ਪਤਨੀ ਨੂੰ ਮਾਰਨ ਲਈ ਇੱਕ ਲੱਖ ਦੀ ਸੁਪਾਰੀ ਦਿੱਤੀ ਸੀ। ਇਹ ਵੀ ਦੱਸਿਆ ਕਿ ਉਹ ਅਸਥਮਾ ਤੋਂ ਵੀ ਪੀੜਤ ਹੈ। ਇਸ ਤੋਂ ਬਾਅਦ ...
Punjab8 days ago -
ਵੀਡੀਓ ਰਿਕਾਰਡਿੰਗ 'ਤੇ ਵਿਜੀਲੈਂਸ ਦੀ ਕਾਰਵਾਈ ; ਰਿਸ਼ਵਤ ਮੰਗਣ ਦੇ ਦੋਸ਼ 'ਚ ਪੰਜਾਬ ਪੁਲਿਸ ਦੇ ਏਐੱਸਆਈ ਤੇ ਹੌਲਦਾਰ ਖ਼ਿਲਾਫ਼ ਮਾਮਲਾ ਦਰਜ
ਹੌਲਦਾਰ ਨੇ ਉਨ੍ਹਾਂ ਨੂੰ ਦੱਸਿਆ ਕਿ ਇਨ੍ਹਾਂ ਪੈਸਿਆ ਵਿੱਚੋ 20 ਹਜਾਰ ਰੁਪਏ ਐਸਐਚਓ ਨੂੰ, 10 ਹਜ਼ਾਰ ਰੁਪਏ ਏਐਸਆਈ ਗੁਰਭੇਜ ਸਿੰਘ ਨੂੰ ਦਿੱਤੇ ਜਾਣੇ ਹਨ ਅਤੇ 4-5 ਹਜ਼ਾਰ ਰੁਪਏ ਕਾਗਜ਼ਾਂ ’ਤੇ ਖਰਚ ਕੀਤੇ ਜਾਣ। ਸਤਪਾਲ ਸਿੰਘ ਨੇ ਮੌਕੇ 'ਤੇ 5 ਹਜ਼ਾਰ ਦੇ ਕੇ ਉਸ ਦੀ ਵੀਡੀਓ ਰਿਕਾਰਡਿੰ...
Punjab8 days ago -
ਸੁਵਿਧਾ ਕੈਂਪ ਅੱਜ
ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਪ੍ਰਨੀਤ ਸ਼ੇਰਗਿੱਲ ਦੀਆ ਹਦਾਇਤਾਂ ਅਨੁਸਾਰ ਸਰਕਾਰ ਦੇ ਵੱਖ- ਵੱਖ ਵਿਭਾਗਾਂ ਵੱਲੋਂ ਆਮ ਜਨਤਾ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਸਬੰਧੀ 23 ਜੂਨ ਨੂੰ ਰਾਮ ਮੰਦਰ ਨੇੜੇ ਬੁੱਗਾ ਬੱਸ ਸਟੈਂਡ ਵਿਖੇ ਸੁਵਿਧਾ ਕੈਂਪ ਲਗਾਇਆ ਜਾ ਰਿਹਾ ਹੈ, ਜ...
Punjab9 days ago -
ਬੈਂਕ ਨਾਲ ਧੋਖਾਧੜੀ, ਮਾਮਲਾ ਦਰਜ
ਮੰਡੀ ਗੋਬਿੰਦਗੜ੍ਹ ਪੁਲਿਸ ਨੇ ਬੈਂਕ ਧੋਖਾਧੜੀ ਦੇ ਦੋਸ਼ 'ਚ ਇਕ ਵਿਅਕਤੀ ਖਿਲਾਫ ਮਾਮਲਾ ਮੰਡੀ ਗੋਬਿੰਦਗੜ੍ਹ ਪੁਲਿਸ ਨੇ ਬੈਂਕ ਧੋਖਾਧੜੀ ਦੇ ਦੋਸ਼ 'ਚ ਇਕ ਵਿਅਕਤੀ ਖਿਲਾਫ ਮਾਮਲਾ ੰਡੀ ਗੋਬਿੰਦਗੜ੍ਹ ਪੁਲਿਸ ਨੇ ਬੈਂਕ ਧੋਖਾਧੜੀ ਦੇ ਦੋਸ਼ 'ਚ ਇਕ ਵਿਅਕਤੀ ਖਿਲਾਫ ਮਾਮਲਾ ੰਡੀ ਗੋਬਿੰਦਗੜ੍ਹ ਪ...
Punjab9 days ago -
ਪੰਜਾਬ ਨੇ ਪਹਿਲਾ ਵੀ ਮਾੜਾ ਦੌਰ ਦੇਖਿਆ : ਸਿੱਧੂਪੁਰ
ਪੰਜਾਬ 'ਚ ਵੱਧ ਰਹੇ ਹਾਦਸਿਆ ਤੋ ਲੋਕਾਂ 'ਚ ਡਰ ਦਾ ਮਾਹੋਲ ਬਣਿਆ ਹੋਇਆ ਹੈ ਕਿਉਂਕਿ ਪੰਜਾਬ ਦੀ ਕਾਨੂੰਨ ਵਿਵਸਥਾ ਸਭ ਤੋਂ ਮਾੜੇ ਦੌਰ 'ਚੋਂ ਗੁਜਰ ਰਹੀ ਹੈ ਕਿਉਂਕਿ ਪੰਜਾਬ ਨੇ ਪਹਿਲਾ ਵੀ ਮਾੜਾ ਦੌਰ ਦੇਖਿਆ ਸੀ, ਜਿਸ ਦਾ ਭੁਗਤਾਨ ਅ
Punjab9 days ago -
ਕਰੰਟ ਲੱਗਣ ਨਾਲ ਡੇਢ ਸਾਲਾਂ ਪ੍ਰਵਾਸੀ ਬੱਚੀ ਦੀ ਹੋਈ ਮੌਤ
ਅਮਲੋਹ ਦੇ ਅੰਨ੍ਹੀਆ ਰੋਡ ’ਤੇ ਪਿਛਲੇ ਡੇਢ ਸਾਲਾਂ ਤੋਂ ਰਹਿੰਦੇ ਪ੍ਰਵਾਸੀ ਮਜ਼ਦੂਰ ਦੀ ਬੱਚੀ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਸੂਚਨਾ ਅਨੁਸਾਰ ਅੱਜ 11 ਵਜੇ ਦੇ ਕਰੀਬ ਪ੍ਰਵਾਸੀ ਮਜ਼ਦੂਰ ਰਾਜੇਸ਼ ਕੁਮਾਰ ਦੀ ਡੇਢ ਸਾਲਾਂ ਬੱਚੀ ਸੁਰਭੀ ਗੁਆਂਢ ਦੇ ਹੋਰ ਬੱਚਿਆ...
Punjab9 days ago -
ਅਮਲੋਹ ਦੇ 22 ਸਾਲਾ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਮੋਟਰਸਾਈਕਲ ਅੱਗੇ ਕੁੱਤਾ ਆ ਜਾਣ ਕਾਰਨ ਹੋਈ ਘਟਨਾ
ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਵੱਲੋਂ ਸੁਖਬੀਰ ਨੂੰ ਸਿਵਲ ਹਸਪਤਾਲ ਅਮਲੋਹ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
Punjab9 days ago -
ਐਡਵੋਕੇਟ ਅਬਰੋਲ ਵੱਲੋਂ ਲੋੜਵੰਦ ਪਰਿਵਾਰ ਦੀ ਮਦਦ ਦਾ ਭਰੋਸਾ
ਆਮ ਆਦਮੀ ਪਾਰਟੀ ਹਲਕਾ ਅਮਲੋਹ ਦੇ ਸੀਨੀਅਰ ਆਗੂ ਤੇ ਸਮਾਜ ਸੇਵੀ ਸੰਸਥਾ 'ਉਜਾਲੇ ਕੀ ਅੌਰ' ਦੇ ਚੇਅਰਮੈਨ ਐਡਵੋਕੇਟ ਅਸ਼ਵਨੀ ਅਬਰੋਲ ਵੱਲੋਂ ਆਪਣੀ ਟੀਮ ਨਾਲ ਹਲਕਾ ਅਮਲੋਹ ਅਧੀਨ ਆਉਂਦੇ ਪਿੰਡ ਸਲਾਣੀ ਵਿਖੇ ਗਰੀਬੀ ਨਾਲ ਜੂਝ ਰਹੇ ਲੋੜਵੰਦ ਗਰੀਬ ਪਰਿਵਾਰ ਦਾ ਦੌਰਾ ਕੀਤਾ ਗਿਆ, ਜਿੱਥੇ ਕਿ ...
Punjab10 days ago -
ਹਰ ਲੰਬੜਦਾਰ ਆਪਣੇ ਹੱਥਾਂ ਨਾਲ ਲਾਵੇਗਾ ਪੰਜ ਪੌਦੇ
ਪੱਤਰ ਪੇ੍ਰਰਕ, ਖਮਾਣੋਂ : ਵਾਤਾਵਰਨ ਦੀ ਸ਼ੁੱਧਤਾ ਲਈ ਅਤੇ ਦਿਨ ਪ੍ਰਤੀ ਦਿਨ ਥੱਲੇ ਜਾ ਰਹੇ ਪਾਣੀ ਦੇ ਮਿਆਰ ਨੂੰ ਬਚਾਉਣ ਲਈ ਸ
Punjab10 days ago