ਜਗਨਾਰ ਸਿੰਘ ਦੁਲੱਦੀ, ਨਾਭਾ : ਵਿਧਾਨ ਸਭਾ ਹਲਕਾ ਨਾਭਾ ਤੋਂ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਜੱਸੀ ਸੋਹੀਆਂ ਵਾਲਾ ਵੱਲੋਂ ਆਪਣੇ ਗ੍ਹਿ ਵਿਖੇ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਸੰਤ ਬਾਬਾ ਦਲਬਾਰਾ ਸਿੰਘ ਰੋਹੀਸਰ ਸਾਹਿਬ ਮਾਲੋਵਾਲ ਵਾਲਿਆ ਨੇ ਰੂਹਾਨੀ ਕੀਰਤਨ ਜਰੀਏ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਮੌਕੇ 'ਆਪ' ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਗਾਇਕ ਹਰਜੀਤ ਹਰਮਨ, ਸੰਤ ਬਾਬਾ ਦਾਰਾ ਸਿੰਘ ਮੂਲਾਬੱਧਾ, ਗੁਰਪ੍ਰਰੀਤ ਸਿੰਘ ਮੈਨੇਜਿੰਗ ਡਾਇਰੈਕਟਰ ਪ੍ਰਰੀਤ ਟਰੈਕਟਰ ਤੇ ਪ੍ਰਰੀਤ ਕੰਬਾਈਨ, ਸਾਬਕਾ ਜਿਲ੍ਹਾ ਪ੍ਰਰੀਸ਼ਦ ਮੈਂਬਰ ਜਥੇਦਾਰ ਲਾਲ ਸਿੰਘ ਰਣਜੀਤਗੜ, ਕਾਕਾ ਜਸਦੀਪ ਸਿੰਘ ਨਿੱਕੂ, ਐਡਵੋਕੇਟ ਗਿਆਨ ਸਿੰਘ ਮੂੰਗੋ, ਜਿਲਾ ਪ੍ਰਧਾਨ ਮੇਘ ਚੰਦ ਸ਼ੇਰ ਮਾਜਰਾ, ਵਰਿੰਦਰ ਬਿੱਟੂ ਨੇ ਵਿਸ਼ੇਸ਼ ਤੌਰ ਸ਼ਮੂਲੀਅਤ ਕੀਤੀ। ਇਸ ਦੌਰਾਨ 'ਆਪ' ਆਗੂ ਜੱਸੀ ਸੋਹੀਆਂ ਵਾਲਾ, ਅਜੈਬ ਸਿੰਘ ਚੌਹਾਨ, ਮਾਸਟਰ ਸਤਪਾਲ ਸਿੰਘ, ਅਮਨਵੀਰ ਸਿੰਘ ਤੇ ਗੁਰਵੀਰ ਸਿੰਘ ਨੇ ਆਈਆਂ ਪ੍ਰਮੁੱਖ ਸ਼ਖਸੀਅਤਾਂ ਦਾ ਸਨਮਾਨ ਕੀਤਾ। ਇਸ ਸਮਾਗਮ 'ਚ ਨਰਿੰਦਰ ਖੇੜੀਮਾਨੀਆ, ਐਡਵੋਕੇਟ ਨਰਿੰਦਰ ਸ਼ਰਮਾ, ਸੁਖਦੇਵ ਸਿੰਘ ਢੀਂਡਸਾ, ਜਗਮੇਲ ਸਿੰਘ ਸੋਹੀ, ਸੁਰਿੰਦਰ ਪਾਲ ਸ਼ਰਮਾ, ਸੁੱਖ ਘੁੰਮਣ ਚਾਸਵਾਲ, ਰਣਬੀਰ ਸਿੰਘ ਖੱਟੜਾ, ਸਤਵੰਤ ਸਿੰਘ ਭੰਗੂ, ਧੀਰਜ ਠਾਕੁਰ, ਗੁਰਮੁੱਖ ਸਿੰਘ ਸੋਹੀ, ਸਤਗੁਰ ਖਹਿਰਾ, ਸੁੱਖੀ ਢੀਂਡਸਾ, ਰਾਜੂ ਦੁਲੱਦੀ, ਸੋਨੀ ਗਦਾਈਆ, ਅਸੋਕ ਮੈਹਿਸ, ਜਗਦੀਪ ਰਣਜੀਤਗੜ, ਲੱਕੀ ਭਾਦਸੋ, ਨਰਿੰਦਰ ਜੋਸ਼ੀ ਭਾਦਸੋਂ, ਲਾਡੀ ਖਹਿਰਾ, ਤਰਨੀ ਭੁੱਲਰ, ਹਰਪ੍ਰਰੀਤ ਸਿੰਘ ਢੀਂਡਸਾ, ਦਲਜੀਤ ਸਿੰਘ ਬਾਠ, ਜਗਤਾਰ ਸਿੰਘ ਨਵਾ ਪਿੰਡ ਰਾਮਗੜ੍ਹ, ਤਰਸੇਮ ਸਿੰਘ ਮਵੀ, ਬਹਾਦਰ ਸਿੰਘ ਐਸਡੀਓ, ਗੁਰਵਿੰਦਰ ਸਿੰਘ ਰਾਏ, ਸੁੱਖੀ ਚੌਹਾਨ ਆਦਿ ਸਮੇਤ ਵੱਡੀ ਗਿਣਤੀ 'ਚ ਹਲਕੇ ਦੇ ਲੋਕ ਸ਼ਾਮਲ ਸਨ।