ਹਰਪ੍ਰੀਤ ਸੋਢੀ ਛੇਵੀਂ ਵਾਰ ਸਰਬਸੰਮਤੀ ਨਾਲ ਬਣੇ ਸੂਬਾਈ ਆਗੂ
ਹਰਪ੍ਰੀਤ ਸੋਢੀ ਛੇਵੀਂ ਵਾਰ ਸਰਬਸੰਮਤੀ ਨਾਲ ਬਣੇ ਸੂਬਾਈ ਆਗੂ
Publish Date: Tue, 09 Dec 2025 04:05 PM (IST)
Updated Date: Tue, 09 Dec 2025 04:06 PM (IST)

ਵਿਕਾਸ ਗਰਗ ਪੰਜਾਬੀ ਜਾਗਰਣ ਫਰੀਦਕੋਟ : ਫਰੀਦਕੋਟ ਡੀਪੂ ਵਿਚ ਪੰਜਾਬ ਰੋਡਵੇਜ ਪਨਬੱਸ, ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿਚ ਲਵਪ੍ਰੀਤ ਸਿੰਘ ਨੂੰ ਸਰਪ੍ਰਸਤ, ਹਰਪ੍ਰੀਤ ਸਿੰਘ ਸੂਬਾ ਆਗੂ, ਹਰਜਿੰਦਰ ਸਿੰਘ ਨੂੰ ਡੀਪੂ ਪ੍ਰਧਾਨ, ਅਮਨਦੀਪ ਸਿੰਘ ਬਰਾੜ ਚੇਅਰਮੈਨ, ਹਰਦੀਪ ਸਿੰਘ ਧਾਲੀਵਾਲ ਸੈਕਟਰੀ, ਧਰਵਿੰਦਰ ਸਿੰਘ ਕੈਸ਼ੀਅਰ, ਸੁਖਦੀਪ ਸਿੰਘ ਜੀਰਾ ਸਹਾਇਕ ਸੂਬਾ ਆਗੂ, ਹਰਚਰਨ ਸਿੰਘ ਨੂੰ ਸਹਾਇਕ ਸੈਕਟਰੀ, ਜਸਦੀਪ ਸਿੰਘ ਗੁਰਮੀਤ ਸਿੰਘ ਮੱਲਣ ਵਾਈਸ ਪ੍ਰਧਾਨ, ਰਘਬੀਰ ਸਿੰਘ ਜਸਕਰਨ ਸਿੰਘ ਸਹਾਇਕ ਕੈਸ਼ੀਅਰ, ਗੁਰਧਿਆਨ ਸਿੰਘ ਗੁਰਵਿੰਦਰ ਸਿੰਘ ਸਹਾਇਕ ਚੇਅਰਮੈਨ, ਬਲਵਿੰਦਰ ਸਿੰਘ, ਤਹਿਸੀਲਦਾਰ ਸਿੰਘ, ਵਿਕਾਸ ਰਮਧੀਰ ਸਿੰਘ, ਗੁਰਤੇਜ ਸਿੰਘ, ਗੁਰਜੰਟ ਸਿੰਘ, ਕੁਲਬੀਰ ਸਿੰਘ, ਗੁਰਜੰਟ ਸਿੰਘ ਸੀਨੀਅਰ, ਜਸਵਿੰਦਰ ਸਿੰਘ, ਰੇਸ਼ਮ ਸਿੰਘ, ਸਤਨਾਮ ਸਿੰਘ, ਹਰਪਾਲ ਸਿੰਘ, ਬੇਅੰਤ ਸਿੰਘ, ਸੁਰਿੰਦਰ ਸਿੰਘ, ਗੁਰਵਿੰਦਰ ਸਿੰਘ, ਮਨਦੀਪ ਸਿੰਘ, ਇੰਦਰਜੀਤ ਸਿੰਘ, ਕੁਲਦੀਪ ਸਿੰਘ ਬਾਬਾ, ਗੁਰਪ੍ਰੀਤ ਸਿੰਘ ਬਿੱਲਾ ਮੀਤ ਪ੍ਰਧਾਨ ਆਦਿ ਵੀ ਸ਼ਾਮਿਲ ਸਨ। ਇਸ ਚੋਣ ਮੌਕੇ ਭਰਾਤਰੀ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰਧਾਨ ਹਰਪਾਲ ਸਿੰਘ ਮਚਾਕੀ, ਵੀਰ ਸਿੰਘ ਕਾਮਰੇਡ, ਬਲਕਾਰ ਸਿੰਘ ਸਹੋਤਾ, ਸ਼ਿਵਨਾਥ ਸਿੰਘ ਦਰਦੀ, ਜੋਸ਼ੀ ਕੁਮਾਰ, ਗੁਰਦੀਪ ਸਿੰਘ ਕੰਮੇਆਣਾ ਆਦਿ ਭਰਾਤਰੀ ਜਥੇਬੰਦੀਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣ ਦਾ ਪ੍ਰਣ ਲਿਆ। ਇਸ ਸਮੇਂ ਸਵਰਨ ਕੌਰ, ਪ੍ਰਿਅੰਕਾ, ਪਰਮਿੰਦਰ ਕੌਰ ਰੂਬੀ, ਕਰਨਦੀਪ ਸਿੰਘ, ਸ਼ਿੰਗਾਰਾ ਸਿੰਘ, ਹਰਜਿੰਦਰ ਸਿੰਘ, ਸ਼ਮਸ਼ੇਰ ਸਿੰਘ, ਮਨਦੀਪ ਸਿੰਘ, ਨਿਰਮਲ ਸਿੰਘ ਨਿੰਮਾ, ਜਸਪਾਲ ਸਿੰਘ ਕਾਲਾ, ਸਰਬਜੀਤ ਸਿੰਘ, ਗੁਰਭੇਜ ਸਿੰਘ ਖਾਲਸਾ, ਸੰਦੀਪ ਸਿੰਘ, ਜਸਵਿੰਦਰ ਸਿੰਘ ਬਿੱਲਾ ਆਦਿ ਵੀ ਹਾਜ਼ਰ ਸਨ।