-
ਵਿਧਾਇਕ ਕੁਸ਼ਲਦੀਪ ਸਿੰਘ ਿਢੱਲੋਂ ਨੇ ਢੌਸੀ ਨੂੰ ਨਿਯੁਕਤੀ ਪੱਤਰ ਸੌਂਪਿਆ
ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਪਾਰਟੀ ਦੇ ਮਿਹਨਤੀ ਅਤੇ ਅਣਥੱਕ ਵਰਕਰ ਡਬਲਜੀਤ ਢੌਂਸੀ ਨੂੰ ਜ਼ਿਲ੍ਹਾ ਕਾਂਗਰਸ ਦਾ ਸਪੋਕਸਮੈਨ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਨਿਯੁਕਤੀ ਪੱਤਰ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਤੇ ਫ਼ਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਿਢੱਲੋਂ ਨੇ ਪਾਰਟ...
Punjab23 days ago -
30 ਵਿਦਿਆਰਥੀਆਂ ਨੂੰ ਵੰਡੇ ਸਮਾਰਟ ਫ਼ੋਨ
ਪੱਤਰ ਪ੍ਰਰੇਰਕ, ਕੋਟਕਪੂਰਾ : ਹਲਕਾ ਕੋਟਕਪੂਰਾ ਦੇ ਪਿੰਡ ਚੰਦਬਾਜਾ ਵਿਖੇ ਸਰਕਾਰੀ ਸਕੂਲ ਵਿਚ ਭਾਈ ਰਾਹੁਲ ਸਿੰਘ ਸਿੱਧੂ ਵੱਲੋ ਮੱੁਖ ਮੰਤਰੀ ਪੰਜਾਬ ਕੋਲੋਂ 12ਵੀਂ ਦੇ ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਦੇਣ ਦੇ ਉਦੇਸ਼ ਤਹਿਤ ਸਕੂਲ ਦੇ 30 ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਵੰਡੇ ਗਏ।
Punjab24 days ago -
ਫਲੈਕਸ ਦੀ ਭੰਨਤੋੜ ਕਰਨ ਵਾਲੇ ਤਿੰਨ ਵਿਅਕਤੀਆਂ 'ਤੇ ਮੁਕੱਦਮਾ ਦਰਜ
ਤਰਸੇਮ ਚਾਨਣਾ, ਫਰੀਦਕੋਟ : ਭਾਰਤੀਯ ਵਾਲਮੀਕਿ ਸਮਾਜ ਦੁਆਰਾ ਲਾਈ ਗਈ ਫਲੈਕਸ ਨੂੰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਭੰਨਤੋੜ ਕੀਤੇ ਜਾਣ ਦੇ ਖਿਲਾਫ ਕੀਤੀ ਗਈ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਇਸ ਲਈ ਜ਼ਿੰਮੇਵਾਰ ਪਾਏ ਗਏ ਤਿੰਨ ਵਿਅਕਤੀਆਂ ਅਤੇ ਉਨ੍ਹਾਂ ਦੇ ਕੁਝ ਅਣਪਛਾਤੇ ਸਾਥੀਆ...
Punjab25 days ago -
ਡਾ. ਵਰਿੰਦਰ ਕੁਮਾਰ ਸਨਮਾਨਿਤ
ਅਸ਼ੋਕ ਧੀਰ, ਜੈਤੋ : ਅਖਿਲ ਭਾਰਤੀ ਸੁਤੰਤਰਤਾ ਸੈਨਾਨੀ ਤੇ ਉਤਰਾਅਧਿਕਾਰੀ ਸੰਯੁਕਤ ਸੰਗਠਨ ਫਰੀਦਕੋਟ ਜਥੇਬੰਦੀ ਦੇ ਪ੍ਰਧਾਨ ਤੇ ਮਹਿੰਦਰ ਸਿੰਘ ਸਦਿਓੜਾ ਜੈਤੋ ਵੱਲੋਂ ਅੱਜ ਜੈਤੋ ਦੇ ਸਿਵਲ ਹਸਪਤਾਲ ਵਿਖੇ ਡਾ. ਵਰਿੰਦਰ ਕੁਮਾਰ ਐੱਮਡੀ ਮੈਡੀਸਨ ਦੀ ਤਾਇਨਾਤੀ ਹੋਣ ਤੇ ਉਨ੍ਹਾਂ ਵੱਲੋਂ ਡਾ. ...
Punjab25 days ago -
ਕਰਮਜੀਤ ਕੌਰ ਸਨਮਾਨਿਤ
ਹਰਪ੍ਰਰੀਤ ਸਿੰਘ ਚਾਨਾ, ਫ਼ਰੀਦਕੋਟ : ਅਜੋਕੇ ਦੌਰ 'ਚ ਸਰਕਾਰੀ ਨੌਕਰੀ ਮਿਲਣੀ ਜਿੰਨੀ ਅੌਖੀ ਹੈ। ਓਨੀ ਹੀ ਅੌਖੀ ਨੌਕਰੀ ਕਰਨੀ ਵੀ ਹੈ। ਪਰ ਕੁਝ ਅਧਿਕਾਰੀ/ਕਰਮਚਾਰੀ ਅਜਿਹੇ ਹੁੰਦੇ ਹਨ ਜੋ ਆਪਣੀ ਡਿਊਟੀ ਨੂੰ ਬਾਖੂਬੀ ਨਿਭਾਉਂਦਿਆਂ ਜਿੱਥੇ ਖੁਦ ਮਾਣ-ਸਤਿਕਾਰ ਪ੍ਰਰਾਪਤ ਕਰਦੇ ਹਨ, ਉੱਥੇ ਵ...
Punjab25 days ago -
ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਮੁਕਾਬਲੇ ਕਰਵਾਏ
ਹਰਪ੍ਰਰੀਤ ਸਿੰਘ ਚਾਨਾ, ਕੋਟਕਪੂਰਾ : ਨਾਨਕ ਵੈੱਲਫੇਅਰ ਸੇਵਾ ਸੁਸਾਇਟੀ ਕੋਟਕਪੂਰਾ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਦੀ ਸ਼ੁਰੂਆਤ ਸਚਕੀਰਤ ਤੇ ਜਸ...
Punjab25 days ago -
ਡੀਸੀ ਫੇਸਬੁੱਕ ਲਾਈਵ ਰਾਹੀਂ ਜ਼ਿਲ੍ਹਾ ਵਾਸੀਆਂ ਨਾਲ ਹੋਏ ਰੂਬਰੂ
ਸਟਾਫ ਰਿਪੋਰਟਰ, ਫਰੀਦਕੋਟ : ਡੀਸੀ ਫਰੀਦਕੋਟ ਵਿਮਲ ਕੁਮਾਰ ਸੇਤੀਆ ਨੇ ਆਪਣੇ ਹਫਤਾ ਵਾਰੀ ਫੇਸਬੁੱਕ ਲਾਈਵ ਪ੍ਰਰੋਗਰਾਮ ਰਾਹੀਂ ਜ਼ਿਲ੍ਹਾ ਵਾਸੀਆਂ ਦੇ ਰੂਬਰੂ ਹੋ ਕੇ ਕਰੋੋਨਾ ਮਹਾਂਮਾਰੀ ਦੀ ਤਾਜ਼ਾ ਸਥਿਤੀ, ਇਸ ਤੋਂ ਬਚਾਅ ਆਦਿ ਸਮੇਤ ਹੋੋਰ ਮੁੱਦਿਆਂ ਬਾਰੇ ਵੀ ਗੱਲ ਕੀਤੀ।
Punjab25 days ago -
ਬਿ੍ਜਿੰਦਰਾ ਕਾਲਜ ਦੇ ਐਸਟ੍ਰੇਟਰਫ਼ ਗਰਾਊਂਡ ਵਿਖੇ ਲਾਇਆ ਦੂਜਾ ਯੋਗਾ ਕੈਂਪ
ਹਰਪ੍ਰਰੀਤ ਸਿੰਘ ਚਾਨਾ, ਫ਼ਰੀਦਕੋਟ : ਪੰਜਾਬ ਸਰਕਾਰ ਵੱਲੋਂ ਜਾਰੀ ਗਾਈਡ ਲਾਈਨਜ਼ ਕਾਰਣ ਕੋਰੋਨਾ ਮਹਾਂਮਾਰੀ ਸਮੇਂ ਖੇਡਾਂ ਦੀਆਂ ਸਰਗਰਮੀਆਂ ਰੁਕਣ ਕਰਕੇ ਹੁਣ ਮੁੜ ਖੇਡ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਗਈਆ ਹਨ। ਜਿਸ ਤਹਿਤ ਹੁਣ ਜ਼ਿਲਾ ਓਲੰਪਿਕ ਐਸੋਸੀਏਸ਼ਨ ਫ਼ਰੀਦਕੋਟ ਵੱਲੋੋਂ ਜ਼ਿਲੇ੍ਹ 'ਚ ...
Punjab25 days ago -
ਸਾਹਿਬਜ਼ਾਦਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਰੋਹ ਅੱਜ
ਜਗਤਾਰ ਸਿੰਘ ਬਰਾੜ, ਪੰਜਗਰਾਈ ਕਲਾਂ : ਬਾਬਾ ਜੀਵਨ ਸਿੰਘ ਯੂਥ ਕਲੱਬ ਦੀ ਇਕੱਤਰਤਾ ਸਾਬਕਾ ਪੰਚ ਜਲੌਰ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇੇਠ ਹੋਈ। ਇਸ ਇਕੱਤਰਤਾ 'ਚ ਨੰਬਰਦਾਰ ਕੁਲਦੀਪ ਸਿੰਘ, ਲਖਵੀਰ ਸਿੰਘ, ਗੁਰਮੀਤ ਸਿੰਘ ਫ਼ੌਜੀ, ਪੰਚ ਗੁਰਮੀਤ ਕੌਰ ਅਤੇ ਹੋਰਾਂ ਨੇ ਹਿੱਸਾ ਲਿਆ। ਇਸ ਦ...
Punjab25 days ago -
ਮੁੱਖ ਮੰਤਰੀ ਦਾ ਰਿਸ਼ਤੇਦਾਰ ਬਣ ਕੇ ਮਾਰੀ 1 ਲੱਖ 85 ਹਜ਼ਾਰ ਦੀ ਠੱਗੀ, ਨਾਮਜ਼ਦ
ਬਰਗਾੜੀ ਕਾਂਡ ਹੱਲ ਕਰਵਾਉਣ ਦੀ ਆੜ ਵਿਚ ਮੁਲਜ਼ਮ ਨੇ ਕਾਂਗਰਸੀ ਲੀਡਰ ਤੋਂ ਮੁੱਖ ਮੰਤਰੀ ਦਾ ਰਿਸ਼ਤੇਦਾਰ ਬਣ ਕੇ 1 ਲੱਖ 85 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ...
Punjab25 days ago -
ਅਧਿਕਾਰੀਆਂ ਨੂੰ ਬਕਾਇਆ ਕੇਸਾਂ ਦੇ ਨਿਪਟਾਰੇ ਲਈ ਦਿੱਤੇ ਆਦੇਸ਼
ਹਰਪ੍ਰਰੀਤ ਸਿੰਘ ਚਾਨਾ, ਫ਼ਰੀਦਕੋਟ : ਮਾਲ ਵਿਭਾਗ ਦੇ ਕੰਮ ਦੀ ਸਮੀਖਿਆ ਅਤੇ ਲੋਕਾਂ ਨੂੰ ਵਿਭਾਗ ਦੀਆਂ ਸੇਵਾਵਾਂ ਸਮੇਂ ਸਿਰ ਮੁਹੱਈਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਦੀ ਪ੍ਰਧਾਨਗੀ ਹੇਠ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਹੋੋਈ। ਮੀਟਿੰਗ 'ਚ ਵਧੀਕ ਡਿਪਟੀ ...
Punjab26 days ago -
ਪਿੰਡ ਫਿੱਡੇ ਖ਼ੁਰਦ 'ਚ ਬੀਕੇਯੂ ਡਕੌਂਦਾ ਦੀ ਇਕਾਈ ਦੀ ਚੋਣ
ਅਮਨ ਗੁਲਾਟੀ, ਬਰਗਾੜੀ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪੰਜਾਬ ਜ਼ਿਲ੍ਹਾ ਫਰੀਦਕੋਟ ਵੱਲੋਂ ਪਿੰਡ ਫਿੱਡੇ ਖੁਰਦ 'ਚ ਜ਼ਿਲ੍ਹਾ ਪ੍ਰਚਾਰ ਸਕੱਤਰ ਸੁਖਵਿੰਦਰ ਸੁੱਖੀ ਰੋੜੀਕਪੂਰਾ, ਬਲਾਕ ਕੋਟਕਪੂਰਾ ਪ੍ਰਧਾਨ ਮਾਸਟਰ ਹਰਜਿੰਦਰ ਸਿੰਘ ਹਰੀਨੌਂ ਦੀ ਅਗਵਾਈ ਵਿਚ ਪਿੰਡ ਫਿੱਡੇ
Punjab26 days ago -
ਬਜ਼ੁਰਗਾਂ ਦੀ ਸਿਹਤ-ਸੰਭਾਲ ਜਾਗਰੂਕਤਾ ਸਮੱਗਰੀ ਕੀਤੀ ਤਕਸੀਮ
ਸਤੀਸ਼ ਕੁਮਾਰ, ਫਰੀਦਕੋਟ : ਭਾਰਤ ਸਰਕਾਰ ਵੱਲੋਂ ਬਜ਼ੁਰਗਾਂ ਦੀ ਸਿਹਤ-ਸੰਭਾਲ ਸਬੰਧੀ ਚਲਾਏ ਜਾ ਰਹੇ ਰਾਸ਼ਟਰੀ ਪ੍ਰਰੋਗਰਾਮ ਤਹਿਤ ਸਿਹਤ ਵਿਭਾਗ ਪੰਜਾਬ ਵੱਲੋਂ ਬਜ਼ੁਰਗਾਂ ਦੀ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਤਹਿਤ ਤਿਆਰ ਕੀਤੀ ਜਾਗਰੂਕਤਾ ਸਮੱਗਰੀ ਹਰ ਸਿਹਤ ਸੰਸਥਾ ਵਿ...
Punjab26 days ago -
ਸ਼ਰਾਰਤੀ ਅਨਸਰ ਖ਼ਿਲਾਫ਼ ਪ੍ਰਬੰਧਕਾਂ ਵੱਲੋਂ ਪੁਤਲਾ ਫੂਕ ਪ੍ਰਦਰਸ਼ਨ
ਪੱਤਰ ਪ੍ਰਰੇਰਕ, ਕੋਟਕਪੂਰਾ : ਗੁਰੂ ਗੋਬਿੰਦ ਸਿੰਘ ਜੀ ਬਾਰੇ ਅਪਮਾਨਜਨਕ ਸ਼ਬਦਾਵਲੀ ਵਰਤਣ ਵਾਲੇ ਸ਼ਰਾਰਤੀ ਅਨਸਰ ਦਾ ਮੁਕਤਸਰ ਰੋਡ ਕੋਟਕਪੂਰਾ ਵਿਖੇ ਸਥਿਤ ਮੁਹੱਲਾ ਸੁਰਗਾਪੁਰੀ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਉਸ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਆਪਣੇ ਸੰਬ...
Punjab26 days ago -
ਰਾਮ ਮੁਹੰਮਦ ਸਿੰਘ ਆਜ਼ਾਦ ਵੈੱਲਫੇਅਰ ਸੁਸਾਇਟੀ' ਵੱਲੋਂ ਨਵੇਂ ਸਾਲ ਦਾ ਕੈਲੰਡਰ ਜਾਰੀ
ਗੁਰਪ੍ਰਰੀਤ ਸਿੰਘ ਮੱਕੜ, ਕੋਟਕਪੂਰਾ : ਦੇਵ ਬ੍ਦਰਜ਼ ਤੇ ਯੂਐੱਸਓ ਵੱਲੋਂ ਸਥਾਨਕ ਡਾ. ਚੰਦਾ ਸਿੰਘ ਮਰਵਾਹਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੰਗਹੀਣ ਲੜਕੀਆਂ ਤੇ ਅੌਰਤਾਂ ਲਈ ਚਲਾਏ ਜਾ ਰਹੇ ਮੁਫ਼ਤ ਸਿਲਾਈ ਸੈਂਟਰ 'ਚ ਰਿਫਰੈਸ਼ਮੈਂਟ ਦੀ ਸੇਵਾ ਨਿਭਾਉਣ ਲਈ ਪੁੱਜੇ 'ਰਾਮ ਮੁਹ...
Punjab26 days ago -
ਬੀਕੇਯੂ ਡਕੌਂਦਾ ਦੀ ਇਕਾਈ ਕਾਇਮ
ਜਗਤਾਰ ਸਿੰਘ ਬਰਾੜ, ਪੰਜਗਰਾਈ ਕਲ੍ਹਾ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪੰਜਾਬ ਜ਼ਿਲ੍ਹਾ ਫਰੀਦਕੋਟ ਦੇ ਜ਼ਿਲ੍ਹਾ ਮੀਤ ਪ੍ਰਧਾਨ ਕਰਮਜੀਤ ਸਿੰਘ ਚੈਨਾ, ਜ਼ਿਲ੍ਹਾ ਪ੍ਰਚਾਰ ਸਕੱਤਰ ਸੁਖਵਿੰਦਰ ਸੁੱਖੀ ਰੋੜੀਕਪੂਰਾ, ਨਵਦੀਪ ਸਿੰਘ ਵਿੱਕਾ ਰੋੜੀਕਪੂਰਾ, ਰਾਗੀ ਬੇਅੰਤ ਸਿੰਘ ਸਿੱਧੂ ਰਾਮੇਆ...
Punjab26 days ago -
ਅਧਿਆਪਕਾਂ ਤੇ ਸਕੂਲ ਮੁਖੀਆਂ ਨੂੰ ਵਿਭਾਗ ਦੇ ਟੀਚਿਆਂ ਦੀ ਪ੍ਰਰਾਪਤੀ ਲਈ ਕੀਤਾ ਉਤਸ਼ਾਹਿਤ
ਹਰਪ੍ਰਰੀਤ ਸਿੰਘ ਚਾਨਾ, ਫ਼ਰੀਦਕੋਟ : ਸਕੱਤਰ ਸਕੂਲ ਸਿੱਖਿਆ ਪੰਜਾਬ ਸ਼੍ਰੀ ਕਿ੍ਸ਼ਨ ਕੁਮਾਰ ਦੀ ਯੋਗ ਅਗਵਾਈ ਅਧੀਨ ਚੱਲ ਰਹੀਆਂ ਵੱਖ-ਵੱਖ ਮੁਹਿੰਮਾਂ ਤਹਿਤ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਨਿੰਦਰ ਕੌਰ ਵੱਲੋਂ ਤੀਜੇ ਗੇੜ 'ਚ ਬਲਾਕ ਜੈਤੋ ਦੇ ਕਲਸਟਰ ਮੁਖੀਆਂ, ਸਕੂਲ ਮੁਖੀਆਂ ਤੇ ਅ...
Punjab26 days ago -
ਗੰਦੇ ਪਾਣੀ ਦੀ ਨਿਕਾਸੀ ਹੋਈ ਬੰਦ, ਲੋਕ ਗੰਦੇ ਪਾਣੀ 'ਚੋਂ ਲੰਘਣ ਲਈ ਮਜਬੂਰ
ਹਰਪ੍ਰਰੀਤ ਸਿੰਘ ਚਾਨਾ, ਕੋਟਕਪੂਰਾ : ਭਾਵੇਂ 117 ਕਰੋੜ ਰੁਪਏ 'ਚ ਕੋਟਕਪੂਰੇ ਸ਼ਹਿਰ ਦਾ 100 ਫੀਸਦੀ ਸੀਵਰੇਜ ਪ੍ਰਬੰਧ, ਪਾਣੀ ਨਿਕਾਸੀ, ਸਟਰੀਟ ਲਾਈਟਾਂ ਤੇ ਸਾਫ ਪਾਣੀ ਸਪਲਾਈ ਸਬੰਧੀ ਨਿੱਜੀ ਕੰਪਨੀ ਨੂੰ ਦਿੱਤੇ ਠੇਕੇ ਦੇ ਬਾਵਜੂਦ ਪਿਛਲੇ 6 ਸਾਲਾਂ ਤੋਂ ਸ਼ਹਿਰ ਵਾਸੀਆਂ ਨੂੰ ਆ ਰਹੀਆਂ ...
Punjab26 days ago -
ਜਾਗਰੂਕ ਕਰਨ ਸਬੰਧੀ ਰੈਲੀ ਕੱਢੀ
ਪੱਤਰ ਪ੍ਰਰੇਰਕ, ਕੋਟਕਪੂਰਾ : ਪੀਬੀਜੀ ਵੈੱਲਫੇਅਰ ਕਲੱਬ ਵੱਲੋਂ ਮਿਸ਼ਨ ਇਨਸਾਨੀਅਤ ਮੁਹਿੰਮ ਤਹਿਤ ਲੋਕਾਂ ਨੂੰ ਖ਼ੂਨਦਾਨ ਸਬੰਧੀ ਪ੍ਰਰੇਰਿਤ ਕਰਨ ਲਈ ਇਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ, ਜੋ ਸ਼ਹਿਰ ਦੇ ਵੱਖ-ਵੱਖ ਗਲੀ-ਮੁਹੱਲਿਆਂ, ਬਾਜ਼ਾਰਾਂ ਤੇ ਹੋਰ ਅਹਿਮ ਥਾਵਾਂ ਰਾਹੀਂ ਹੁੰਦੀ ਹੋਈ ...
Punjab26 days ago -
ਮੋਦੀਖਾਨਾ ਵਿਖੇ ਕਲੱਬ ਵੱਲੋਂ ਭਵਿੱਖ 'ਚ ਯੋਗਦਾਨ ਜਾਰੀ ਰਹੇਗਾ : ਸਰਾਂ
ਪੱਤਰ ਪ੍ਰਰੇਰਕ, ਕੋਟਕਪੂਰਾ : ਲਾਇਨਜ਼ ਕਲੱਬ ਵਿਸ਼ਵਾਸ਼ ਵੱਲੋਂ ਸਥਾਨਕ ਸਿੱਖਾਂਵਾਲਾ ਸੜਕ 'ਤੇ ਸਥਿਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਗੁਰੂ ਨਾਨਕ ਮੋਦੀਖਾਨਾ ਵਿਖੇ ਗਰਮ ਕੱਪੜੇ ਤੇ ਨਿੱਤ ਵਰਤੋਂ ਵਾਲਾ ਸਾਮਾਨ ਭੇਟ ਕਰਦਿਆਂ ਜਥੇਬੰਦੀ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਗ...
Punjab26 days ago