ਪੱਤਰ ਪ੍ਰਰੇਰਕ, ਜੈਤੋ : ਪ੍ਰਧਾਨ ਯੂਥ ਕਾਂਗਰਸ ਵਿਧਾਨ ਸਭਾ ਹਲਕਾ ਜੈਤੋ ਮਨਜਿੰਦਰ ਸਿੰਘ ਹੈਪੀ ਰੋਮਾਣਾ ਅਤੇ ਉਸਦੇ ਯੂਥ ਕਾਂਗਰਸੀ ਸਾਥੀਆਂ ਵੱਲੋਂ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਿਢੱਲੋਂ ਦਾ ਮੂੰਹ ਮਿੱਠਾ ਕਰਵਾ ਕੇ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਿੱਕੀ ਿਢੱਲੋਂ ਨੂੰ ਇਹ ਸਨਮਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਸਿਆਸੀ ਸਲਾਹਕਾਰ ਤੇ ਕੈਬਨਿਟ Ðਰੈਂਕ ਨਿਯੁਕਤ ਹੋਣ ਦੀ ਖੁਸ਼ੀ ਹਲਕਾ ਜੈਤੋ ਦਾ ਦੌਰਾ ਕਰਨ ਸਮੇਂ ਦਿੱਤਾ ਗਿਆ। ਇਸ ਮੌਕੇ ਲਵਲੀ ਭੱਟੀ ਸੀਨੀਅਰ ਕਾਂਗਰਸੀ ਆਗੂ, ਸੁਰਜੀਤ ਸਿੰਘ ਬਾਬਾ, ਮਨਪ੍ਰਰੀਤ ਸਿੰਘ ਸੋਖੋਂ, ਭੁਪਿੰਦਰ ਸਿੰਘ ਵਿੱਕੀ ਬਰਾੜ ਸਰਪੰਚ, ਬੇਲਾ ਸਿੰਘ, ਰਣਜੀਤ ਸਿੰਘ, ਜਗਸੀਰ ਸਿੰਘ, ਟਹਿਲ ਸਿੰਘ, ਬਿੰਦਰ ਸਿੰਘ, ਸੀਰਾ ਸਿੰਘ, ਸਾਰੇ ਪੰਚ ਪਿੰਡ ਰੋਮਾਣਾ ਅਜੀਤ ਸਿੰਘ ਜੱਗਾ ਸਿੰਘ, ਡਾ. ਸੁਖਦੇਵ ਸਿੰਘ, ਡਾ ਸਤਨਾਮ ਸਿੰਘ, ਸੰਦੀਪ ਕੁਮਾਰ ਰੋਮਾਣਾ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ, ਵਰਕਰ, ਯੂਥ ਕਾਂਗਰਸੀ ਆਗੂ ਆਦਿ ਹਾਜਰ ਸਨ।

17ਐਫ਼ਡੀਕੇ107:-ਮਨਜਿੰਦਰ ਸਿੰਘ ਹੈਪੀ ਰੋਮਾਣਾ ਕੈਬਨਿਟ ਮੰਤਰੀ ਬਣਨ 'ਤੇ ਮੂੰਹ ਮਿੱਠਾ ਕਰਵਾ ਕੇ ਸਨਮਾਨ ਚਿੰਨ੍ਹ ਦਿੰਦੇ ਹੋਏ।