v> ਹਰਪ੍ਰੀਤ ਸਿੰਘ ਚਾਨਾ, ਕੋਟਕਪੂਰਾ : ਪ੍ਰੇਮ ਨਗਰ ਦੀ ਵਸਨੀਕ ਕੋਰੋਨਾ ਤੋਂ ਪੀੜਤ 70 ਸਾਲਾਂ ਇਕ ਔਰਤ ਦੀ ਦੁਖਦਾਇਕ ਮੌਤ ਹੋ ਜਾਣ ਦੀ ਜਾਣਕਾਰੀ ਮਿਲੀ ਹੈ। ਜਾਣਕਾਰੀ ਮੁਤਾਬਿਕ ਕਮਲੇਸ਼ ਰਾਣੀ ਪਤਨੀ ਚਰੰਜੀ ਲਾਲ ਦੀ ਇਕ ਅਗਸਤ ਨੂੰ ਕੋਰੋਨਾ ਪਾਜ਼ੇਟਿਵ ਰਿਪੋਰਟ ਆਈ ਸੀ ਜਿਸ ਦਾ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਜੇਰੇ ਇਲਾਜ ਸੀ। ਅੱਜ ਅਚਾਨਕ ਉਸ ਦੀ ਮੌਤ ਹੋ ਗਈ।

Posted By: Amita Verma