v> ਜੇਐਨਐਨ, ਚੰਡੀਗਡ਼੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਅ ਨੇ ਇਕ ਮਾਮਲੇ ਦੀ ਸੁਣਵਾਈ ਦੌਰਾਨ ਸਾਫ਼ ਕਰ ਦਿੱਤਾ ਹੈ ਕਿ ਇੰਡੀਅਨ ਐਵੀਡੈਂਸ ਐਕਟ ਦੇ ਸੈਕਸ਼ਨ 65ਬੀ ਤਹਿਤ ਜੇ ਸਰਟੀਫਿਕੇਟ ਨਹੀਂ ਲਿਆਂਦਾ ਗਿਆ ਤਾਂ ਵ੍ਹਟਸਐਪ ਮੈਸੇਜ ਜਾਂ ਕਿਸੇ ਵੀ ਇਲੈਕਟ੍ਰਾਨਿਕ ਸਬੂਤ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇਸ ਨਈ ਇੰਡੀਅਨ ਐਵੀਡੈਂਸ ਐਕਟ ਦੇ ਸੈਕਸ਼ਨ 65ਬੀ ਤਹਿਤ ਅਧਿਕਾਰਿਤ ਅਫਸਰ ਤੋਂ ਸਰਟੀਫਿਕੇਟ ਲੈਣਾ ਲਾਜ਼ਮੀ ਹੈ। ਹਾਈਕੋਰਟ ਦੀ ਜਸਟਿਸ ਜੈ ਸ਼੍ਰੀ ਠਾਕੁਰ ਨੇ ਇਹ ਆਦੇਸ਼ ਐਨਡੀਪੀਐਸ ਮਾਮਲੇ ਵਿਚ ਦੋਸ਼ੀ ਪਟਿਆਲਾ ਵਾਸੀ ਆਰਕੇ ਸਿੰਗਲਾ ਦੀ ਜ਼ਮਾਨਤ ਦੀ ਮੰਗ ’ਤੇ ਸੁਣਵਾਈ ਕਰਦੇ ਹੋਏ ਦਿੱਤਾ।

Posted By: Tejinder Thind