ਸਟੇਟ ਬਿਊਰੋ, ਚੰਡੀਗੜ੍ਹ : ਜ਼ਿਲ੍ਹਾ ਮੋਹਾਲੀ ਦੇ ਇਕ ਨੌਜਵਾਨ ਨੇ ਸੂਬਾਈ ਚੋਣ ਕਮਿਸ਼ਨ ਤੋਂ ਵਿਆਹ ’ਚ ਸ਼ਰਾਬ ਪਿਆਉਣ ਦੀ ਪ੍ਰਵਾਨਗੀ ਮੰਗੀ। ਨੌਜਵਾਨ ਨੇ ਚੋਣ ਵਿਭਾਗ ਕੋਲ ਅਰਜ਼ੀ ਦਿਤੀ ਪਰ ਇਸ ਨੂੰ ਮਨਜ਼ੂਰ ਨਹੀਂ ਕੀਤਾ ਗਿਆ। ਉਧਰ ਕਪੂਰਥਲੇ ਇਕ ਵਿਅਕਤੀ ਵੱਲੋਂ ਪੈਰਾਗਲਾਈਡਿੰਗ ਕਰਦਿਆਂ ਪਰਚੇ ਸੁੱਟਣ ਦੀ ਪ੍ਰਵਾਨਗੀ ਵੀ ਸੂਬਾਈ ਚੋਣ ਵਿਭਾਗ ਕੋਲੋਂ ਗਈ ਸੀ ਜਿਸ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ।

Posted By: Jatinder Singh