ਜੇਐੱਨਐੱਨ, ਚੰਡੀਗੜ੍ਹ : ਜ਼ਰੂਰੀ ਮੁਰੰਮਤ ਕਾਰਨ ਸੋਮਵਾਰ ਨੂੰ ਪਿੰਡ ਫੈਦਾਂ ਤੇ ਬੈਰਮਾਜਰਾ 'ਚ ਸਵੇਰੇ ਸਾਢੇ ਨੌਂ ਤੋਂ ਸਾਢੇ 11 ਵਜੇ ਤਕ ਬਿਜਲੀ ਕੱਟ ਰਹੇਗਾ। ਬਿਜਲੀ ਵਿਭਾਗ ਦੇ ਅਸਿਸਟੈਂਟ ਪਾਵਰ ਕੰਟਰੋਲਰ ਨੇ ਇਹ ਜਾਣਕਾਰੀ ਦਿੱਤੀ ਹੈ।