ਜੇਐੱਨਐੱਨ, ਚੰਡੀਗੜ੍ਹ : ਸੈਕਟਰ-38 ਵੈਸਟ ਲਾਈਟ ਪੁਆਇੰਟ ਕੋਲ ਸ਼ਨਿਚਰਵਾਰ ਸ਼ਾਮ ਮਲੋਆ ਥਾਣਾ ਪੁਲਿਸ ਨੇ ਪੰਜ ਗ੍ਰਾਮ ਹੈਰੋਇਨ ਸਮੇਤ ਡੱਡੂਮਾਜਰਾ ਕਾਲੋਨੀ ਵਾਸੀ ਦੀਪਕ ਨੂੰ ਗਿ੍ਰਫ਼ਤਾਰ ਕਰਕੇ ਉਸ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰਕੇ ਕੋਰਟ 'ਚ ਪੇਸ਼ ਕੀਤਾ। ਕੋਰਟ ਨੇ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ।