-
Punjab Assembly Budget Session: ਤਜਰਬਾ ਇੱਥੇ ਰਹਿ ਜਾਵੇਗਾ, ਜੇਕਰ ਸ਼ਾਮ ਨੂੰ ਕਿਸੇ ਨੇ ਗੋਲ਼ੀ ਮਾਰ ਦਿੱਤੀ : ਬਾਜਵਾ
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਸਦਨ ਵਿਚ ਕਾਫੀ ਗਰਮਾ-ਗਰਮੀ ਹੋਈ। ਕਾਨੂੰਨ-ਵਿਵਸਥਾ ਦੀ ਸਥਿਤੀ ’ਤੇ ਵਿਰੋਧੀ ਧਿਰ ਵੱਲੋਂ ਲਿਆਂਦਾ ਗਿਆ ਕੰਮ ਰੋਕੂ ਮਤਾ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਕਿ ਇਹ ਮਾਮਲਾ ਵਿਚਾਰ ਅਧੀਨ ...
Punjab3 days ago -
ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜਾਂ ਦੀਆਂ 25 ਅਤੇ ਸਿਵਲ ਜੱਜਾਂ ਦੀਆਂ 80 ਅਸਾਮੀਆਂ ਹੋਣਗੀਆਂ ਸੁਰਜੀਤ
ਪੰਜਾਬ ਮੰਤਰੀ ਮੰਡਲ ਨੇ ਸੂਬੇ ਦੀਆਂ ਅਧੀਨ ਅਦਾਲਤਾਂ ਲਈ 810 ਅਸਾਮੀਆਂ ਸਿਰਜਣ ਲਈ ਪ੍ਰਵਾਨਗੀ ਦੇ ਦਿੱਤੀ ਹੈ, ਜਿਨ੍ਹਾਂ ਵਿਚ ਸਹਾਇਕ ਸਟਾਫ ਤੋਂ ਇਲਾਵਾ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜਾਂ ਦੀਆਂ 25 ਅਸਾਮੀਆਂ ਅਤੇ ਸਿਵਲ ਜੱਜ (ਜੂਨੀਅਰ ਡਿਵੀਜ਼ਨ)-ਕਮ-ਜੁਡੀਸ਼ਲ ਦੀਆਂ 80 ਅਸਾਮੀਆਂ ਸ਼ਾਮਲ ਹ...
Punjab3 days ago -
ਰਾਜਾ ਵੜਿੰਗ ਵੱਲੋਂ ਕੀਤੇ 60 ਕਰੋੜ ਰੁਪਏ ਦੇ ਬੱਸ ਖ਼ਰੀਦ ਤੇ ਬਾਡੀ ਬਿਲਡਿੰਗ ਘੁਟਾਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਮੁੱਖ ਮੰਤਰੀ : ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਉਹ ਸਾਬਕਾ ਟਰਾਂਸਪੋਰਟ ਮੰਤਰੀ ਤੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ 840 ਬੱਸਾਂ ਦੀ ਖ਼ਰੀਦ 'ਚ ਕੀਤੇ 60 ਕਰੋੜ ਰੁਪਏ ਦੇ ਘੁਟਾਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ।...
Punjab3 days ago -
‘ਪੰਜਾਬ ਰਾਈਟ ਟੂ ਬਿਜ਼ਨਸ ਰੂਲਜ਼, 2020’ 'ਚ ਸੋਧ ਨੂੰ ਕੈਬਨਿਟ ਵੱਲੋਂ ਪ੍ਰਵਾਨਗੀ,ਭਰੀਆਂ ਜਾਣਗੀਆਂ ਅਧੀਨ ਅਦਾਲਤਾਂ ਲਈ 810 ਅਸਾਮੀਆਂ
ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਸੂਬੇ ਵਿੱਚ ਵਪਾਰ ਨੂੰ ਸੁਖਾਲਾ ਬਣਾਉਣ ਲਈ 6 ਫਰਵਰੀ, 2020 ਨੂੰ ‘ਪੰਜਾਬ ਰਾਈਟ ਟੂ ਬਿਜ਼ਨਸ ਐਕਟ, 2020’ ਨੋਟੀਫਾਈ ਕੀਤਾ ਗਿਆ ਸੀ ਅਤੇ ਇਸ ਤੋਂ ਬਾਅਦ ‘ਪੰਜਾਬ ਰਾਈਟ ਟੂ ਬਿਜ਼ਲਸ ਰੂਲਜ਼, 2020’ ਨੂੰ 29 ਜੁਲਾਈ 2020 ਨੂੰ ਨੋਟੀਫਾਈ ਕੀ...
Punjab3 days ago -
ਮੰਗਾਂ ਨੂੰ ਲੈ ਕੇ ਪੰਜਾਬ ਦੇ ਖੇਤ ਮਜ਼ਦੂਰਾਂ ਨੇ ਵਿਧਾਨ ਸਭਾ ਵੱਲ ਕੀਤਾ ਰੋਸ ਮਾਰਚ
ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਮੁਹਾਲੀ ਪੁੱਜੇ ਖੇਤ ਮਜ਼ਦੂਰਾਂ ਨੇ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਵੱਲ ਮਾਰਚ ਕਰ ਦਿੱਤਾ। ਮਾਮਲਾ ਸਵੇਰੇ 11 ਵਜੇ ਦਾ ਹੈ
Punjab3 days ago -
ਪਤਨੀ ਦਾ ਕਤਲ ਕਰਨ ਵਾਲਾ ਛੱਤੀਸਗੜ੍ਹ ਤੋਂ ਕਾਬੂ
ਬੀਤੀ 17 ਜੂਨ ਨੂੰ ਜ਼ੀਰਕਪੁਰ ਦੇ ਭਬਾਤ ਖੇਤਰ 'ਚ ਆਪਣੀ ਪਤਨੀ ਦਾ ਕਤਲ ਕਰਨ ਵਾਲੇ ਮੁਲਜ਼ਮ ਨੂੰ ਜ਼ੀਰਕਪੁਰ ਪੁਲਿਸ ਨੇ ਛੱਤੀਸਗੜ੍ਹ ਤੋਂ ਗਿ੍ਫ਼ਤਾਰ ਕਰ ਲਿਆ ਹੈ।
Punjab4 days ago -
ਮੁਹਾਲੀ 'ਚੋਂ ਮਿਲੇ ਕੋਰੋਨਾ ਲਾਗ ਦੇ 39 ਨਵੇਂ ਮਾਮਲੇ, ਇਕ ਮੌਤ
ਸ਼ਹਿਰ 'ਚੋਂ ਸ਼ੁੱਕਰਵਾਰ ਨੂੰ 39 ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ ਜਦਕਿ 1 ਕੋਰੋਨਾ ਮਰੀਜ਼ ਦੀ ਮੌਤ ਹੋ ਗਈ ਹੈ।
Punjab4 days ago -
ਲਾਕਡਾਊਨ 'ਚ ਹੋਇਆ ਸੀ ਵਿਆਹ ਕੈਂਸਲ, ਹੋਟਲ ਮੈਨੇਜਮੈਂਟ ਨੇ ਨਹੀਂ ਕੀਤਾ ਐਡਵਾਂਸ ਵਾਪਸ, ਖਪਤਕਾਰ ਫੋਰਮ ਨੇ ਵਿਆਜ ਸਮੇਤ ਭੁਗਤਾਨ ਕਰਨ ਲਈ ਕਿਹਾ
ਦਰਅਸਲ, ਐਡਵੋਕੇਟ ਅਭੈ ਗਰਗ ਨੇ ਪੰਚਕੂਲਾ ਦੇ ਹੋਟਲ ਨੌਰਥ ਪਾਰਕ ਵਿੱਚ ਆਪਣੇ ਵਿਆਹ ਦੇ ਪ੍ਰੋਗਰਾਮ ਲਈ ਬੁੱਕ ਕੀਤਾ ਸੀ, ਪਰ ਤਾਲਾਬੰਦੀ ਕਾਰਨ ਸ਼ਿਕਾਇਤਕਰਤਾ ਦਾ ਵਿਆਹ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਸੀ।
Punjab4 days ago -
ਭਗਵੰਤ ਮਾਨ ਮੰਤਰੀ ਮੰਡਲ ਦਾ ਅਹਿਮ ਫੈਸਲਾ,ਪੰੰਜਾਬ 'ਤੇ ਏਨਾ ਕਰਜ਼ ਕਿਵੇਂ ਚੜਿਆ, ਵਿਧਾਨ ਸਭਾ ਸੈਸ਼ਨ 'ਚ ਵ੍ਹਾਈਟ ਪੇਪਰ ਪੇਸ਼ ਕਰੇਗੀ ਸਰਕਾਰ
ਮੰਤਰੀ ਮੰਡਲ ਨੇ ਵਿਧਾਨ ਸਭਾ ਦੇ ਚੱਲ ਰਹੇ ਬਜਟ ਸੈਸ਼ਨ ਵਿੱਚ ਸਾਲ 2022-23 ਦੇ ਬਜਟ ਅਨੁਮਾਨਾਂ ਨੂੰ ਪੇਸ਼ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ
Punjab4 days ago -
Punjab Assembly Budget Session : ਵਿਧਾਨ ਸਭਾ 'ਚ ਵਿਰੋਧੀ ਧਿਰ ਵੱਲੋਂ ਹੰਗਾਮਾ, ਰਾਜਪਾਲ ਦੇ ਭਾਸ਼ਣ ਦਾ ਸਦਨ 'ਚੋਂ ਕੀਤਾ ਵਾਕਆਊਟ
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਸਿਫਰ ਕਾਲ ਦੌਰਾਨ ਪੰਜਾਬ ਵਿਚ ਅਮਨ ਕਾਨੂੰਨ ਦੀ ਵਿਗਡ਼ੀ ਸਥਿਤੀ ਨੂੰ ਲੈ ਕੇ ਬਹਿਸ ਕਰਾਉਣ ਦੀ ਮੰਗ ਕੀਤੀ। ਇਸ ਨੂੰ ਲੈ ਕੇ ਹੰਗਾਮਾ ਹੋਇਆ ਤੇ ਸਾਰੀਆਂ ਵਿਰੋਧੀ ਧਿਰਾਂ ਵੈਲ਼ ਪੁੱਜੀਆਂ
Punjab4 days ago -
ਡੇਰਾਬੱਸੀ 'ਚ ਮਿੰਨੀ ਸਕੱਤਰੇਤ ਬਣਾਉਣ ਦੀ ਮੰਗ ਨੇ ਫੜਿਆ ਜ਼ੋਰ
ਸੁਨੀਲ ਕੁਮਾਰ ਭੱਟੀ, ਡੇਰਾਬੱਸੀ : ਹਲਕਾ ਡੇਰਾਬੱਸੀ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਸਬ ਡਿਵੀਜ਼ਨ ਪੱਧਰ
Punjab4 days ago -
ਵਿਸ਼ੇਸ਼ ਕੋਵਿਡ ਟੀਕਾਕਰਨ ਕੈਂਪਾਂ 'ਚ ਹਰ ਲਾਭਪਾਤਰੀ ਟੀਕਾ ਲਗਵਾਏ : ਐੱਸਐੱਮਓ
ਕੋਵਿਡ ਪਾਜ਼ੇਟਿਵ ਕੇਸਾਂ 'ਚ ਵਾਧੇ ਨੂੰ ਵੇਖਦਿਆਂ ਪ੍ਰਰਾਇਮਰੀ ਹੈਲਥ ਸੈਂਟਰ (ਪੀਐੱਚਸੀ) ਬੂਥਗੜ੍ਹ ਅਧੀਨ ਪੈਂਦੇ ਵੱਖ-ਵੱਖ ਪਿੰਡਾਂ 'ਚ ਵਿਸ਼ੇਸ਼ ਕੋਵਿਡ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ। ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਅਤੇ ਨੋਡਲ ਅਫ਼ਸਰ ਡਾ. ਵਿਕਾਸ ਰਣਦੇਵ ਨੇ ਦੱਸਿਆ ਕਿ ...
Punjab4 days ago -
ਬਰਖ਼ਾਸਤ ਮੰਤਰੀ ਡਾ. ਸਿੰਗਲਾ ਦੀ ਅਦਾਲਤ ’ਚ ਹੋਈ ਪੇਸ਼ੀ, ਨਿਆਂਇਕ ਹਿਰਾਸਤ ਵਧੀ
ਕੋਰਟ ਨੇ ਉਨ੍ਹਾਂ ਦੀ ਨਿਆਂਇਕ ਹਿਰਾਸਤ ਵਿਚ ਵਾਧਾ ਕੀਤਾ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 8 ਜੁਲਾਈ ਨੂੰ ਹੋਵੇਗੀ। ਉਦੋਂ ਤਕ ਸਿੰਗਲਾ ਨਿਆਂਇਕ ਹਿਰਾਸਤ ਵਿਚ ਰਹਿਣਗੇ।
Punjab4 days ago -
ਮੌਤ ਤੋਂ ਬਾਅਦ ਵਧੀ ਸਿੱਧੂ ਮੂਸੇਵਾਲਾ ਦੀ ਫੈਨ ਫਾਲੋਇੰਗ, SYL ਗੀਤ ਨੂੰ 19 ਘੰਟਿਆਂ 'ਚ 16 ਮਿਲੀਅਨ ਤੋਂ ਵੱਧ ਲੋਕਾਂ ਨੇ ਦੇਖਿਆ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਦੇਸ਼ ਵਿੱਚ ਹੀ ਨਹੀਂ ਬਲਕਿ ਦੁਨੀਆ ਦੇ ਹਰ ਕੋਨੇ ਵਿੱਚ ਹਨ। ਇਹੀ ਕਾਰਨ ਹੈ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਤੋਂ ਬਾਅਦ ਵੀ ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੇ ਗੀਤ ਸੁਣ ਕੇ ਮੂਸੇਵਾਲਾ ਨੂੰ ਯਾਦ ਕਰ ਰਹੇ ਹਨ।
Punjab4 days ago -
ਮਹਿਲਾ ਵਰਕਰਾਂ ਲਈ ਖੁਸ਼ਖਬਰੀ, ਪ੍ਰਸ਼ਾਸਨ ਨੇ ਬਣਾਈ ਸੈਕਸੂਅਲ ਹਰਾਸਮੈਂਟ ਕਮੇਟੀ, MC ਕਮਿਸ਼ਨਰ ਚੇਅਰਮੈਨ
ਕਈ ਵਾਰ ਲੋਕਾਂ ਨੂੰ ਦਫ਼ਤਰ, ਬਾਹਰ ਅਤੇ ਘਰ ਵਿੱਚ ਨਾ ਸਿਰਫ਼ ਜਿਨਸੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਸਗੋਂ ਮਾਨਸਿਕ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਅਸਿੱਧੇ ਤੌਰ 'ਤੇ ਸਰੀਰਕ ਸ਼ੋਸ਼ਣ ਜਿਵੇਂ ਕਿ ਜ਼ਿਆਦਾ ਕੰਮ ਕਰਨਾ, ਗਾਲ੍ਹਾਂ ਕੱਢਣਾ ਅਤੇ ਕੁੱਟਣਾ, ਕਿਸੇ ...
Punjab4 days ago -
ਬਾਈਕ ਰਾਈਡਿੰਗ ਦਾ ਸ਼ੌਕ ਨੌਜਵਾਨ ਨੂੰ ਲੈ ਗਿਆ ਲਾਕਅੱਪ ਤਕ, ਬਿਨਾਂ ਹੈਲਮੇਟ ਤੋਂ ਪੁਲਿਸ ਨੇ ਫੜਿਆ ਤਾਂ ਖੋਲ੍ਹਿਆ ਚੋਰੀ ਦਾ ਰਾਜ਼
ਸ਼ੌਕ ਵੀ ਅਜਿਹੀ ਚੀਜ਼ ਹੈ ਜੋ ਮਨੁੱਖ ਨੂੰ ਅਪਰਾਧ ਕਰਨ ਲਈ ਮਜਬੂਰ ਕਰ ਦਿੰਦੀ ਹੈ। ਜੇ ਤੁਸੀਂ ਕੋਈ ਜੁਰਮ ਕੀਤਾ ਹੈ, ਤਾਂ ਤੁਹਾਨੂੰ ਲਾਕ-ਅੱਪ ਜਾਣਾ ਪਵੇਗਾ। ਅਜਿਹਾ ਹੀ ਇੱਕ ਮਾਮਲਾ ਚੰਡੀਗੜ੍ਹ ਦੇ ਇੱਕ ਨੌਜਵਾਨ ਨਾਲ ਵਾਪਰਿਆ ਹੈ। ਬਾਈਕ ਸਵਾਰੀ ਦਾ ਸ਼ੌਕ ਨੌਜਵਾਨ ਨੂੰ ਜੇਲ੍ਹ ਤਕ ਲੈ ...
Punjab4 days ago -
ਸੰਗਰੂਰ ਜ਼ਿਮਨੀ ਚੋਣ 'ਚ ਸਿਰਫ 45.30 ਫੀਸਦੀ ਵੋਟਿੰਗ 'ਤੇ ਸਿਆਸੀ ਪਾਰਟੀਆਂ 'ਚ ਖਲਬਲੀ, ਜਾਣੋ ਭਗਵੰਤ ਮਾਨ ਨੇ ਕੀ ਦੱਸੇ ਕਾਰਨ
CM ਭਗਵੰਤ ਮਾਨ ਨੇ ਸੰਗਰੂਰ 'ਚ ਘੱਟ ਵੋਟਿੰਗ ਦੇ ਦੋ ਵੱਡੇ ਕਾਰਨ ਦੱਸੇ। ਉਨ੍ਹਾਂ ਕਿਹਾ ਕਿ ਘੱਟ ਵੋਟਿੰਗ ਦੇ ਕਾਰਨ ਇਹ ਹਨ- 1. ਕਿਸਾਨ ਝੋਨਾ ਲਗਾਉਣ ਵਿਚ ਰੁੱਝੇ ਹੋਏ ਹਨ ਅਤੇ 2. ਜ਼ਿਆਦਾ ਗਰਮੀ ਕਾਰਨ ਲੋਕ ਬਾਹਰ ਨਹੀਂ ਆ ਸਕਦੇ ਹਨ।
Punjab4 days ago -
ਚੰਡੀਗੜ੍ਹ 'ਚ ਭੋਲੇ ਬਾਬਾ ਦੀ ਕੀਤੀ ਬੇਇੱਜ਼ਤੀ, ਸ਼ਰਾਬੀ ਨੌਜਵਾਨਾਂ ਨੇ ਬੀਅਰ ਨਾਲ ਕੀਤਾ ਸ਼ਿਵਲਿੰਗ ਦਾ ਅਭਿਸ਼ੇਕ, ਵੀਡੀਓ ਵਾਇਰਲ
ਇੰਟਰਨੈੱਟ ਮੀਡੀਆ 'ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਦੋ ਨੌਜਵਾਨ ਨਸ਼ੇ ਦੀ ਹਾਲਤ 'ਚ ਸ਼ਿਵਲਿੰਗ 'ਤੇ ਬੀਅਰ ਨਾਲ ਅਭਿਸ਼ੇਕ ਕਰ ਰਹੇ ਹਨ। ਸ਼ਿਵਲਿੰਗ ਇੱਕ ਨਦੀ ਦੇ ਕੰਢੇ ਸਥਿਤ ਹੈ ਅਤੇ ਦੋਵੇਂ ਨੌਜਵਾਨ ਹੱਥਾਂ ਵਿੱਚ ਬੀਅਰ ਦੇ ਡੱਬੇ ਫੜੇ ਇਸ ਦੇ ਕੋਲ ਬੈਠੇ ਹਨ।
Punjab4 days ago -
ਚੰਡੀਗੜ੍ਹ ਦੂਰਦਰਸ਼ਨ ਕੇਂਦਰ ’ਚ ਬੰਬ ਦੀ ਖ਼ਬਰ ਨਾਲ ਮਚਿਆ ਹੜਕੰਪ, ਪੁਲਿਸ ਨੇ ਇਕ ਘੰਟੇ ’ਚ ਚੱਪਾ-ਚੱਪਾ ਛਾਣ ਮਾਰਿਆ
ਚੰਡੀਗੜ੍ਹ ਸੈਕਟਰ-37 ਸਥਿਤ ਦੂਰਦਰਸ਼ਨ ਕੇਂਦਰ ਦੇ ਦਫ਼ਤਰ ’ਚ ਸ਼ੁੱਕਰਵਾਰ ਸਵੇਰੇ ਬੰਬ ਮਿਲਣ ਦੀ ਖ਼ਬਰ ਨਾਲ ਹੜਕੰਪ ਮਚ ਗਿਆ। ਇਸ ਦੀ ਸੂਚਨਾ ਕਿਸੇ ਨੇ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਪੁਲਿਸ ਵਿਭਾਗ ’ਚ ਵੀ ਹਲਚਲ ਪੈਦਾ ਹੋ ਗਈ।
Punjab4 days ago -
ਰਾਖਵੀਂ ਅਸਾਮੀ 'ਤੇ ਹੋਰ ਵਰਗ ਦੀ ਅਧਿਆਪਕਾ ਨੂੰ ਤਾਇਨਾਤ ਕਰਨ ਦਾ ਮਾਮਲੇ 'ਚ ਸਿੱਖਿਆ ਵਿਭਾਗ ਨੇ ਕੀਤਾ ਚਾਰਜਸ਼ੀਟ 21 ਦਿਨਾਂ ’ਚ ਦੇਣਾਂ ਹੋਵੇਗਾ ਜਵਾਬ
ਵੇਰਵਿਆਂ ਅਨਸਾਰ ਇਹ ਅਸਾਮੀ ਅਨੁਸੂਚਿਤ ਜਾਤੀ ਨਾਲ ਸਬੰਧਤ ਉਮੀਦਵਾਰਾਂ ਲਈ ਰਾਖਵੀਂ ਸੀ ਪਰ ਸਬੰਧਤ ਅਧਿਆਪਕਾ ਇਸ ਕੈਟਾਗਰੀ ਨਾਲ ਸਬੰਧਤ ਨਹੀਂ ਹੈ। ਇਸ ਮਾਮਲੇ ’ਚ ਪਿਛਲੇ ਦਿਨੀਂ ਕਾਂਗਰਸੀ ਲੀਡਰ ਵਿਜੇ ਕੁਮਾਰ ਟਿੰਕੂ ’ਤੇ ਵੀ ਮੋਰਿੰਡਾ ਪੁਲਿਸ ਨੇ ਕੇਸ ਦਰਜ ਕੀਤਾ ਹੈ।
Punjab4 days ago