-
ਇੱਕ ਮੰਚ 'ਤੇ ਕੇਜਰੀਵਾਲ, ਭਗਵੰਤ ਮਾਨ ਤੇ ਚੰਦਰਸ਼ੇਖਰ ਰਾਓ, ਅੰਦੋਲਨ 'ਚ ਮਾਰੇ ਗਏ ਕਿਸਾਨਾਂ ਦੇ ਵਾਰਸਾਂ ਨੂੰ ਦਿੱਤੀ ਮਦਦ
ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਅੱਜ ਕਿਸਾਨ ਅੰਦੋਲਨ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਅਤੇ ਗਲਵਾਨ ਘਾਟੀ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਹਾਇਤਾ ਦੇਣ ਲਈ ਚੰਡੀਗੜ੍ਹ ਪਹੁੰਚੇ। ਇਸ ਪ੍ਰੋਗਰਾਮ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ...
Punjab1 day ago -
politics : ਕੇਜਰੀਵਾਲ ਨੇ ਚੰਡੀਗੜ੍ਹ 'ਚ 2024 ਲਈ ਗ਼ੈਰ-ਭਾਜਪਾ ਤੇ ਗ਼ੈਰ-ਕਾਂਗਰਸ ਗਠਜੋੜ ਦਾ ਪੇਸ਼ ਕੀਤਾ ਬਲੂ ਪ੍ਰਿੰਟ
ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਗੈਰ-ਭਾਜਪਾ ਅਤੇ ਗੈਰ-ਕਾਂਗਰਸੀ ਗਠਜੋੜ ਦਾ ਬਲੂ ਪਿ੍ਰੰਟ ਪੇਸ਼ ਕੀਤਾ ਹੈ। ਐਤਵਾਰ ਨੂੰ ਚੰਡੀਗੜ੍ਹ 'ਚ ਕਿਸਾਨ ਅੰਦੋਲਨ ਦੌਰਾਨ 712 ਕਿਸਾਨ ਪਰਿਵਾਰਾਂ ਦੀ...
Punjab1 day ago -
ਮੂੰਗੀ 'ਤੇ ਪੰਜਾਬ 'ਚ ਗਰਮਾਈ ਸਿਆਸਤ, ਅਕਾਲੀ ਆਗੂ ਮਲੂਕਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਇਹ ਸਲਾਹ
ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਮੂੰਗੀ ਦੀ ਐੱਮਐੱਸਪੀ ਅਨੁਸਾਰ ਖਰੀਦ ਦੇ ਮਾਮਲੇ ’ਤੇ ਐਲਾਨ ਕਰ ਕੇ ਕਿਸਾਨਾਂ ਨੂੰ ਗੁਮਰਾਹ ਨਾ ਕਰਨ ਜਦੋਂ ਕਿ ਕੇਂਦਰ ਸਰਕਾਰ ਨੇ ਸਿਰਫ 4585 ਮੀਟਰਿਕ ਟਨ ਮੂੰਗੀ ਦੀ ਦਾਲ ਦੀ ਖਰੀਦ ਲਈ ਸਹਿਮਤੀ ਦਿੱਤੀ ਹੈ ਜੋ ਕਿ ...
Punjab1 day ago -
Mohali Bomb Blast : ਮੁਹਾਲੀ ਲਿਆਂਦਾ ਆਰਪੀਜੀ ਹਮਲੇ ਦਾ ਮੁਲਜ਼ਮ ਨਿਸ਼ਾਨ ਸਿੰਘ, 9 ਦਿਨਾਂ ਦਾ ਰਿਮਾਂਡ ਲਿਆ
9 ਮਈ ਦੀ ਸ਼ਾਮ ਨੂੰ ਪੰਜਾਬ ਪੁਲਿਸ ਦੇ ਸੈਕਟਰ-77 ਮੋਹਾਲੀ ਸਥਿਤ ਖੁਫ਼ੀਆ ਵਿਭਾਗ ਦੇ ਹੈੱਡਕੁਆਰਟਰ 'ਤੇ ਰਾਕੇਟ ਪ੍ਰੋਪੇਲਡ ਗ੍ਰਨੇਡ (ਆਰਪੀਜੀ) ਹਮਲੇ ਦੇ ਮੁਲਜ਼ਮ ਨਿਸ਼ਾਨ ਸਿੰਘ ਉਰਫ਼ ਸ਼ਾਨਾ ਨੂੰ ਪੁਲਿਸ ਪ੍ਰੋਡਕਸ਼ਨ ਵਾਰੰਟ 'ਤੇ ਫ਼ਰੀਦਕੋਟ ਤੋਂ ਮੁਹਾਲੀ ਲਿਆਂਦਾ ਗਿਆ ਹੈ। ਪੁਲਿਸ ਨੇ ਐਤਵਾਰ ...
Punjab2 days ago -
ਸ਼ੱਕੀ ਹਾਲਤ 'ਚ 26 ਸਾਲਾ ਅੌਰਤ ਦੀ ਮੌਤ
ਸ਼ੱਕੀ ਹਾਲਤ 'ਚ ਇਕ 26 ਸਾਲਾ ਵਿਆਹੁਤਾ ਅੌਰਤ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੂੰ ਦਿੱਤੀ ਜਾਣਕਾਰੀ ਮੁਤਾਬਕ ਉੱਤਮ ਕੁਮਾਰ ਵਾਸੀ ਵੀਆਈਪੀ ਇਨਕਲੇਵ ਡੇਰਾਬੱਸੀ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਆਪਣੀ ਪਤਨੀ ਮੇਘਾ (26) ਤੇ ਬੱਚਿਆਂ ਇਨ੍ਹਾਂ ਦੀ ਉਮਰ ਇਕ ਸਾਲ ਤੇ 4 ਸ...
Punjab2 days ago -
ਸ਼ਹਿਰ 'ਚ 13 ਲੋਕ ਕੋਰੋਨਾ ਨਾਲ ਇਨਫੈਕਟਿਡ ਪਾਏ ਗਏ
ਸ਼ਹਿਰ 'ਚ ਐਤਵਾਰ ਨੂੰ 13 ਲੋਕ ਕੋਰੋਨਾ ਇਨਫੈਕਸ਼ਨ ਤੋਂ ਪੀੜਤ ਪਾਏ ਗਏ। ਸੈਕਟਰ 9, 16, 27, ਮੌਲੀਜਾਗਰਾਂ 'ਚ ਇਕ-ਇਕ, ਸੈਕਟਰ 37, 43, 46 'ਚ ਦੋ-ਦੋ ਤੇ ਸੈਕਟਰ 44 'ਚ ਤਿੰਨ ਲੋਕ ਕੋਰੋਨਾ ਇਨਫੈਕਸ਼ਨ ਤੋਂ ਪੀੜਤ ਪਾਏ ਗਏ। ਛੇ ਮਰਦ ਤੇ ਸੱਤ ਅੌਰਤਾਂ ਇਨਫੈਕਟਿਡ ਪਾਈਆਂ ਗਈਆਂ। ਕੁਲ 92...
Punjab2 days ago -
ਨਸ਼ਾ ਤਸਕਰੀ ਕਰਨ ਵਾਲੇ ਦੋ ਵਿਅਕਤੀ ਗਿ੍ਫ਼ਤਾਰ
ਸਥਾਨਕ ਪੁਲਿਸ ਨੇ ਨਾਕੇਬੰਦੀ ਦੌਰਾਨ ਜ਼ੀਰਕਪੁਰ ਖੇਤਰ 'ਚ ਨਸ਼ਾ ਤਸਕਰੀ ਕਰਨ ਵਾਲੇ ਦੋ ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਉਨ੍ਹਾਂ ਤੋਂ ਨਸ਼ੀਲਾ ਪਦਾਰਥ ਵੀ ਬਰਾਮਦ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜ਼ੀਰਕਪੁਰ ਥਾਣਾ ਮੁਖੀ ਇੰਸਪੈਕਟਰ ਦੀਪਇੰਦਰ ਸਿੰਘ ਬਰਾੜ ਨੇ ਦ...
Punjab2 days ago -
ਸਿਟੀ ਪੁਲਿਸ ਨੇ 550 ਗ੍ਰਾਮ ਅਫ਼ੀਮ ਸਮੇਤ ਇਕ ਵਿਅਕਤੀ ਕੀਤਾ ਕਾਬੂ
ਸਥਾਨਕ ਸਿਟੀ ਥਾਣਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਨਸ਼ਾ ਤਸਕਰ ਨੂੰ ਕਰੀਬ 550 ਗ੍ਰਾਮ ਅਫ਼ੀਮ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਉਸ ਦੇ ਵਿਰੁੱਧ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਲਈ ਗਈ ਹੈ। ਇਸ ਸਬੰਧੀ ਪੱਤਰਕਾਰਾਂ ਦੀ ਟੀਮ ਨੂੰ ਜਾਣਕ...
Punjab2 days ago -
ਗੁੰਡਾਗਰਦੀ ਦਾ ਨੰਗਾ ਨਾਚ, ਨੌਜਵਾਨ 'ਤੇ ਕਰੀਬ 25 ਹਮਲਾਵਰਾਂ ਨੇ ਕੀਤਾ ਤਲਵਾਰਾਂ ਨਾਲ ਹਮਲਾ
ਬੀਤੀ ਰਾਤ ਕਰੀਬ 8 ਵਜੇ ਮੁਬਾਰਕਪੁਰ ਵਿਖੇ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ। ਕਰੀਬ 25 ਨੌਜਵਾਨਾਂ ਨੇ ਇਕ ਨੌਜਵਾਨ 'ਤੇ ਸ਼ਰੇਆਮ ਤਲਵਾਰਾਂ ਨਾਲ ਹਮਲਾ ਕਰ ਕੇ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ। ਨੌਜਵਾਨ ਦੀ ਹਾਲਤ ਗੰਭੀਰ ਹੋਣ 'ਤੇ ਉਸ ਨੂੰ ਚੰਡੀਗੜ੍ਹ 32 ਸੈਕਟਰ ਦੇ ਸਰਕਾਰੀ ਹ...
Punjab2 days ago -
200 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਦੋ ਵਿਅਕਤੀ ਕੀਤੇ ਕਾਬੂ
ਸਥਾਨਕ ਸ਼ਹਿਰ ਦੀ ਸਦਰ ਥਾਣਾ ਪੁਲਿਸ ਨੇ ਦੋ ਵਿਅਕਤੀਆਂ ਨੂੰ 200 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਵਿਰੁੱਧ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਅੰਰਭ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਸਦਰ ਥਾਣੇ ਦੇ ਐੱਸ...
Punjab2 days ago -
ਅੱਤ ਦੀ ਗਰਮੀ ਤੋਂ ਰਾਹਤ ਲਈ ਲੋਕ ਪਹੁੰਚੇ ਸੁਖਨਾ ਲੇਕ
ਪੂਰਾ ਦਿਨ ਗਰਮੀ ਤੋਂ ਬਾਅਦ ਸ਼ਾਮ ਨੂੰ ਰਾਹਤ ਦੇ ਕੁਝ ਪਲਾਂ ਲਈ ਲੋਕ ਸੁਖਨਾ ਲੇਕ 'ਤੇ ਪਹੁੰਚੇ। ਲੇਕ 'ਤੇ ਸੈਲਾਨੀਆਂ ਤੇ ਸਥਾਨਕ ਵਾਸੀਆਂ ਦੀ ਚੰਗੀ ਭੀੜ ਵੇਖਣ ਨੂੰ ਮਿਲੀ। ਇਸ ਦੌਰਾਨ ਸੁਖਨਾ ਲੇਕ ਦੇ ਟਰੈਕ 'ਤੇ ਦੂਰ-ਦੂਰ ਤਕ ਲੋਕ ਨਜ਼ਰ ਆ ਰਹੇ ਸਨ। ਲੇਕ ਦੇ ਕੰਢੇ ਬੈਠਣ ਨੂੰ ਵੀ ਥਾਂ ...
Punjab2 days ago -
ਅਨਮੋਲ ਗਗਨ ਮਾਨ ਨੇ ਕੀਤਾ ਟਿਊਬਵੈੱਲ ਦਾ ਉਦਘਾਟਨ
ਸਥਾਨਕ ਵਾਰਡ ਨੰਬਰ 24 ਅਮਨ ਸਿਟੀ ਹਸਪਤਾਲ ਖਰੜ ਵਿਖੇ ਪਾਣੀ ਦੇ ਨਵੇਂ ਲਗਾਏ ਟਿਊਬਵੈੱਲ ਦਾ ਉਦਘਾਟਨ ਕਰਨ ਪਹੁੰਚੇ ਮੁੱਖ ਮਹਿਮਾਨ ਵਿਧਾਇਕਾ ਅਨਮੋਲ ਗਗਨ ਮਾਨ ਨੇ ਕਿਹਾ ਕਿ ਪਾਣੀ ਦੀ ਘਾਟ ਦਿਨੋਂ ਦਿਨ ਵਧਦੀ ਜਾ ਰਹੀ ਹੈ। ਗਰਮੀ ਦਾ ਮੌਸਮ ਸਿਖ਼ਰਾਂ 'ਤੇ ਹੈ ਇਸ ਲਈ ਸ਼ਹਿਰ 'ਚ ਵੱਖ-ਵੱਖ ਟ...
Punjab2 days ago -
ਵਰਕਸ਼ਾਪ 'ਚ ਠੀਕ ਹੋਣ ਗਈ ਕਾਰ ਨਾਲ ਕੀਤਾ ਐਕਸੀਡੈਂਟ, ਕਮਿਸ਼ਨ ਨੇ ਲਾਇਆ ਦਸ ਲੱਖ ਰੁਪਏ ਜੁਰਮਾਨਾ
ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਵਰਕਸ਼ਾਪ 'ਚ ਕੋਈ ਵਾਹਨ ਠੀਕ ਹੋਣ ਜਾਂਦਾ ਹੈ ਤਾਂ ਉਸ ਦੀ ਵਰਤੋਂ ਨਹੀਂ ਕੀਤੀ ਜਾਂਦੀ। ਪਰ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਜਿੱਥੇ ਵਰਕਸ਼ਾਪ 'ਚ ਠੀਕ ਹੋਣ ਲਈ ਗਈ ਕਾਰ ਇਕ ਹਿਟ ਐਂਡ ਰਨ ਕੇਸ 'ਚ ਸ਼ਾਮਲ ਹੋਈ ਤੇ ਉਸ ਹਾਦਸੇ 'ਚ ਇਕ 6 ਸਾਲ ਦੇ ਬ...
Punjab2 days ago -
ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪੰਜਾਬ ਨੇ ਦਿੱਲੀ ਜੰਤਰ ਮੰਤਰ ਧਰਨੇ 'ਚ ਕੀਤੀ ਭਰਵੀਂ ਸ਼ਮੂਲੀਅਤ
ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪੰਜਾਬ ਵੱਲੋਂ ਜੰਤਰ ਮੰਤਰ ਦਿੱਲੀ ਵਿਖੇ ਐੱਨ.ਪੀ.ਐੱਸ ਮੁਲਾਜ਼ਮਾਂ ਦੀ ਪ੍ਰਮੁੱਖ ਮੰਗ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਲਾਏ ਇਕ ਰੋਜ਼ਾ ਰੋਸ ਧਰਨੇ ਵਿੱਚ ਭਰਵੀੰ ਸ਼ਮੂਲੀਅਤ ਕੀਤੀ ਗਈ। ਆਲ ਇੰਡੀਆ ਪੈਨਸ਼ਨ ਬਹਾਲੀ ਸੰਯੁਕਤ ਮੋਰਚਾ (AIPRUF) ਦੀ ਅਗਵਾਈ ਵਿ...
Punjab2 days ago -
ਸਰਕਾਰ ਬਦਲਣ ਨਾਲ ਸਿਸਟਮ 'ਚ ਵੀ ਬਦਲਾਵ ਸ਼ੁਰੂ ਹੋਏ : ਸਤੀਸ਼ ਰਾਣਾ
ਨਗਰ ਕੌਂਸਲ ਲਾਲੜੂ ਦੇ ਵਾਰਡ ਨੰਬਰ 14 ਦੇ ਕੌਂਸਲਰ ਸਤੀਸ਼ ਰਾਣਾ ਨੇ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਜਿੱਥੇ ਇਲਾਕੇ 'ਚ ਕਿਸਾਨਾਂ ਨੂੰ...
Punjab2 days ago -
ਟੋਲ ਵਸੂਲਣ ਦੇ ਬਾਵਜੂਦ ਸੜਕ ਦੀ ਮੁਰੰਮਤ ਵੱਲ ਨਹੀਂ ਦਿੱਤਾ ਜਾ ਰਿਹਾ ਧਿਆਨ
ਜ਼ੀਰਕਪੁਰ-ਪਟਿਆਲਾ ਦੀ ਕੰਕਰੀਟ ਨਾਲ ਬਣੀ ਸੜਕ ਦਿਨੋਂ ਦਿਨ ਖ਼ਸਤਾਹਾਲ ਹੁੰਦੀ ਜਾ ਰਹੀ ਹੈ। ਇਹ ਸੜਕ ਸਾਲ 2015 'ਚ ਕੰਕਰੀਟ ਨਾਲ ਬਣਾਈ ਗਈ ਸੀ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦੀ ਮੌਜੂਦਗੀ 'ਚ ਕਿਹਾ ਸੀ ਕਿ ...
Punjab2 days ago -
ਇਕ ਸਾਲ ਬਾਅਦ ਪ੍ਰਸ਼ਾਸਨ ਨੂੰ ਮਿਲੇਗਾ ਐੱਮਐੱਲਓ, ਇੰਟਰਵਿਊ ਅੱਜ
ਚੰਡੀਗੜ੍ਹ ਪ੍ਰਸ਼ਾਸਨ ਨੂੰ ਇਕ ਸਾਲ ਬਾਅਦ ਨਵਾਂ ਸਟੇਟ ਲਾਈਨਜ਼ ਅਫਸਰ (ਐੱਸਐੱਲਓ) ਮਿਲੇਗਾ। ਐੱਸਐੱਲਓ ਨਾ ਹੋਣ ਦੀ ਪਰੇਸ਼ਾਨੀ 'ਪੰਜਾਬ ਜਾਗਰਣ' ਨੇ 15 ਮਈ ਦੇ ਅਖਬਾਰ 'ਚ ਛਾਪੀ ਸੀ, ਜਿਸ ਤੋਂ ਬਾਅਦ ਸਿੱਖਿਆ ਸਕੱਤਰ ਪੂਰਵਾ ਗਰਗ ਨੇ ਮਾਮਲੇ 'ਤੇ ਗੰਭੀਰਤਾ ਵਿਖਾਉਂਦੇ ਹੋਏ ਇੰਟਰਵਿਊ ਦੀ ਤਰ...
Punjab2 days ago -
ਆਰਪੀਜੀ ਹਮਲੇ ਦੇ ਮੁਲਜ਼ਮ ਨਿਸ਼ਾਨ ਸਿੰਘ ਨੂੰ ਪ੍ਰਰੋਡਕਸ਼ਨ ਵਾਰੰਟ 'ਤੇ ਲਿਆਈ ਮੁਹਾਲੀ ਪੁਲਿਸ
ਨੌਂ ਮਈ ਦੀ ਰਾਤ ਨੂੰ ਮੁਹਾਲੀ ਦੇ ਸੈਕਟਰ 77 ਸਥਿਤ ਪੰਜਾਬ ਪੁਲਿਸ ਦੇ ਖ਼ੁਫ਼ੀਆ ਵਿਭਾਗ ਦੇ ਹੈੱਡਕੁਆਰਟਰ 'ਤੇ ਰਾਕਟ ਪ੍ਰਰੋਪੈਲਡ ਗ੍ਨੇਡ (ਆਰਪੀਜੀ) ਹਮਲੇ ਦੇ ਮੁਲਜ਼ਮ ਨਿਸ਼ਾਨ ਸਿੰਘ ਉਰਫ਼ ਸ਼ਾਨਾ ਨੂੰ ਮੁਹਾਲੀ ਪੁਲਿਸ ਪ੍ਰਰੋਡਕਸ਼ਨ ਵਾਰੰਟ 'ਤੇ ਲਿਆਈ ਹੈ। ਨਿਸ਼ਾਨ ਸਿੰਘ ਨੂੰ ਫ਼ਰੀਦਕੋਟ ਪੁਲਿਸ...
Punjab2 days ago -
ਪ੍ਰਰਾਜੈਕਟ ਰੁੱਖ ਲਾਓ ਜੀਵਨ ਬਚਾਓ ਦਾ ਆਗਾਜ਼
ਮਨੁੱਖਤਾ ਦੀ ਸੇਵਾ ਅਤੇ ਸਮਾਜਸੇਵੀ ਕੰਮਾਂ 'ਚ ਵੱਧ-ਚੜ੍ਹ ਕੇ ਹਿੱਸਾ ਪਾਉਣ ਵਾਲੀ ਸੰਸਥਾ ਲਾਇਨਜ਼ ਕਲੱਬ ਮੋਹਾਲੀ, ਐੱਸਏਐੱਸ ਨਗਰ ਵੱਲੋਂ ਆਪਣੇ ਮੈਂਬਰ ਅਤੇ ਪ੍ਰਧਾਨ ਲਾਇਨ ਹਰਿੰਦਰ ਪਾਲ ਸਿੰਘ ਹੈਰੀ ਦੇ ਜਨਮ ਦਿਨ ਦੇ ਮੌਕੇ ਨਵੇਂ ਪ੍ਰਰਾਜੈਕਟ ਰੁੱਖ ਲਾਓ ਜੀਵਨ ਬਚਾਓ ਦਾ ਆਗਾਜ਼ ਕੀਤਾ ਗਿ...
Punjab2 days ago -
ਜਨਰਲ ਵਰਗ ਨੂੰ ਵਰਦੀਆਂ ਦੇਣ 'ਚ ਵਿਤਕਰਾ : ਜਸਵੀਰ ਗੜਾਂਗ
ਬੀਤੇ ਦਿਨੀਂ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪਹਿਲੀ ਤੋਂ ਅੱਠਵੀਂ ਜਮਾਤ ਤਕ ਪੜ੍ਹ ਰਹੇ ਪੰਦਰਾਂ ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਦੇਣ ਲਈ 92 ਕਰੋੜ 95 ਲੱਖ ਦੀ ਰਾਸ਼ੀ ਜਾਰੀ ਕੀਤੀ। ਜਿਹਨਾਂ ਨੂੰ ਮੁਫ਼ਤ ਵਰਦੀਆਂ ਦਿੱਤੀਆਂ ਜਾਣੀਆਂ ਹਨ। ਉਹਨਾਂ ...
Punjab2 days ago