ਬੇਦੀ ਕਾਲੇਵਾਲ, ਕੁਰਾਲੀ : ਸੀਨੀਅਰ ਕਾਂਗਰਸੀ ਆਗੂ ਅਤੇ ਨਗਰ ਕੌਂਸਲ ਦੇ ਸਾਬਕਾ ਪ੫ਧਾਨ ਲਖਮੀਰ ਸਿੰਘ ਸੰਖੇਪ ਬਿਮਾਰੀ ਦੇ ਕਾਰਨ ਸਵੇਰੇ ਅਕਾਲ ਚਲਾਣਾ ਕਰ ਗਏ¢ ਇਨ੍ਹਾਂ ਦੀ ਮੌਤ ਦੀ ਖਬਰ ਸੁਣਦਿਆਂ ਸ਼ਹਿਰ ਅਤੇ ਇਲਾਕੇ ਅੰਦਰ ਸੋਗ ਦੀ ਲਹਿਰ ਦੌੜ ਗਈ¢ਜਿਨ੍ਹਾਂ ਦਾ ਦੇਰ ਸ਼ਾਮ ਅੰਤਿਮ ਸੰਸਕਾਰ ਕਰ ਦਿੱਤਾ ਗਿਆ¢ਇਨਾਂ ਦੀ ਮੌਤ ਤੇ ਵੱਖ ਵੱਖ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਕੈਬਿਨਟ ਮੰਤਰੀ ਬਲਬੀਰ ਸਿੰਘ ਸਿੱਧੂ, ਜਗਮੋਹਨ ਸਿੰਘ ਕੰਗ ਸਾਬਕਾ ਕੈਬਨਿਟ ਮੰਤਰੀ, ਬੀਬੀ ਲਖਵਿੰਦਰ ਕੌਰ ਗਰਚਾ, ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਜਸਵਿੰਦਰ ਸਿੰਘ ਗੋਲਡੀ ਸਾਬਕਾ ਪ੫ਧਾਨ ਨਗਰ ਕੌਂਸਲ, ਰਾਕੇਸ਼ ਕਾਲੀਆਂ, ਚੇਅਰਮੈਨ ਕਮਲਜੀਤ ਚਾਵਲਾ, ਕੌਂਸਲਰ ਸ਼ਿਵ ਵਰਮਾ, ਰਣਜੀਤ ਸਿੰਘ ਨਗਲੀਆਂ, ਰਾਜਪਾਲ ਬੇਗੜਾ, ਵਨੀਤ ਕਾਲੀਆ, ਦਿਨੇਸ਼ ਗੌਤਮ, ਕੌਂਸਲਰ ਬਹਾਦਰ ਸਿੰਘ ਓਕੇ, ਨੰਦੀ ਪਾਲ ਬੰਸਲ ਸ਼ਹਿਰੀ ਪ੫ਧਾਨ, ਰਮਾਂਕਾਂਤ ਕਾਲੀਆ ਸ਼ਹਿਰੀ ਯੂਥ ਕਾਂਗਰਸ ਪ੫ਧਾਨ, ਪ੫ਦੀਪ ਰੂੜਾ, ਰਣਧੀਰ ਸਿੰਘ ਿਝੰਗੜਾਂ, ਰਘਬੀਰ ਸਿੰਘ ਚਤਾਮਲੀ, ਨਰਿੰਦਰ ਸ਼ਰਮਾ ਨੇ ਪਰਿਵਾਰ ਨਾਲ ਦੁੱਖ ਦਾ ਪ੫ਗਟਾਵਾ ਕੀਤਾ¢