ਜੇਐੱਨਐੱਨ, ਚੰਡੀਗੜ੍ਹ : ਕੋਰੋਨਾ ਵਾਇਰਸ ਦੀ ਚੇਨ ਤੋੜਨ ਲਈ ਕਰਫਿਊ ਲਾਗੂ ਹੋਣ ਦੇ ਬਾਵਜੂਦ ਲੋਕਾਂ ਦੀ ਗ਼ੈਰਜ਼ਿੰਮੇਵਾਰੀ ਵਾਲੀ ਹਰਕਤਾਂ ਕਰ ਰਹੇ ਹਨ। ਹੁਣ ਤਕ ਕਰਫਿਊ ਨਿਯਮ ਖ਼ਿਲਾਫ਼ ਚੱਲਣ ਵਾਲਿਆਂ ਖ਼ਿਲਾਫ਼ ਪੁਲਿਸ ਨੇ ਸਖ਼ਤ ਕਾਰਵਾਈ ਕਰਦਿਆਂ 9260 ਲੋਕ ਅਤੇ 5022 ਗੱਡੀਆਂ ਰਾਊਂਡਅਪ ਕਰਨ ਦੇ ਨਾਲ 125 ਲੋਕਾਂ ਨੂੰ ਗਿ੍ਫ਼ਤਾਰ ਵੀ ਕੀਤਾ ਹੈ।