ਫੋਟੋ ਕੈਪਸਨ 4ਸਂੀਐਂੰਚਡੀ50ਪੀ

ਗੌਰੀ ਸ਼ੰਕਰ ਸੇਵਾ ਦਲ ਗਊਸ਼ਾਲਾ ਵਿਖੇ ਹਵਨ ਕਰਦੇ ਹੋਏ ਗਊਸ਼ਾਲਾ ਦੇ ਮੈਂਬਰ।

ਤਿਲਕ ਰਾਜ, ਚੰਡੀਗੜ੍ਹ : ਗੌਰੀ ਸ਼ੰਕਰ ਸੇਵਾ ਦਲ ਗਊਸ਼ਾਲਾ ਸੈਕਟਰ 45 ਡੀ ਚੰਡੀਗੜ ਵੱਲੋਂ ਗਊਸ਼ਾਲਾ 'ਚ ਵਿਸ਼ੇਸ਼ ਹਵਨ ਪੂਜਾ ਕੀਤਾ ਗਿਆ। ਇਸ ਮੌਕੇ ਗੌਰੀ ਸ਼ੰਕਰ ਸੇਵਾ ਦਲ ਦੇ ਚੇਅਰਮੈਨ ਸ਼੍ਰੀਮਾਨ ਸੁਮਿਤ ਸ਼ਰਮਾ ਅਤੇ ਮੀਤ ਪ੍ਰਧਾਨ ਸ਼੍ਰੀਮਾਨ ਵਿਨੋਦ ਕੁਮਾਰ ਨੇ ਦੱਸਿਆ ਕੱਲ ਕਾਲ ਭੈਰਵ ਅਸਟਮੀ ਮੌਕੇ ਸ੍ਰੀ ਮਹਾਮੰਡਲੇਸਵਰ ਸਵਾਮੀ ਗਿਆਨਾਨੰਦ ਜੀ ਮਹਾਰਜ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗਊਸ਼ਾਲਾ ਅੰਦਰ ਹਵਨ ਯੱਗ ਕਰਕੇ ਅਰਦਾਸ ਕੀਤੀ ਗਈ ਤਾਂ ਕਿ ਇਸ ਕੋਰੋਨਾਂ ਵਰਗੀ ਭਿਆਨਕ ਮਹਾਮਾਰੀ ਤੋ ਸਾਰੇ ਵਿਸ਼ਵ ਨੂੰ ਛੁਟਕਾਰਾ ਮਿਲ ਸਕੇ।