ਜੇਐੱਨਐੱਨ, ਚੰਡੀਗੜ੍ਹ : ਸੂਬਾ ਸਰਕਾਰ ਨੇ 4 ਡੀਐੱਸਪੀਜ਼ ਦਾ ਤਬਾਦਲਾ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਬਲਵੰਤ ਸਿੰਘ ਨੂੰ ਡੀਐੱਸਪੀ/ਐੱਸਟੀਐੱਫ ਜਲੰਧਰ ਰੇਂਜ, ਕਰਨੈਲ ਸਿੰਘ ਨੂੰ ਡੀਐੱਸਪੀ/ਐੱਸਟੀਐੱਫ ਰੋਪੜ, ਰਾਜੀਵ ਮੋਹਨ ਨੂੁੰ ਅੰਮਿ੍ਤਸਰ ਤੋਂ ਡੀਐੱਸਪੀ/ਐੱਸਟੀਐੱਫ ਬਾਰਡਰ ਰੇਂਜ ਅੰਮਿ੍ਤਸਰ ਅਤੇ ਜਸਪਾਲ ਸਿੰਘ ਨੂੰ ਡੀਐੱਸਪੀ/ਐੱਸਟੀਐੱਫ ਬਠਿੰਡਾ ਰੇਂਜ ਲਾਇਆ ਹੈ।