v> ਚੰਡੀਗੜ੍ਹ, ਜੇਐਨਐਨ : ਚੰਡੀਗੜ੍ਹ ਪ੍ਰਸ਼ਾਸਨ ਨੇ ਵੱਡਾ ਫੈਸਲਾ ਲੈਂਦੇ ਹੋਏ ਸਾਰੀਆਂ ਯੂਨੀਵਰਸਿਟੀ, ਕਾਲਜ ਤੇ ਹਾਇਰ ਐਜੂਕੇਸ਼ਨ ਇੰਸਟੀਚਿਊਟ ਖੋਲ੍ਹਣ ਦੀ ਮਨਜ਼ਰੀ ਦੇ ਦਿੱਤੀ ਹੈ। ਅਗਸਤ ਤੋਂ ਸ਼ੁਰੂ ਹੋ ਰਹੇ ਨਵੇਂ ਸੈਸ਼ਨ ਨਾਲ ਸਾਰੇ ਕਾਲਜ ਖੁੱਲ੍ਹ ਜਾਣਗੇ। ਸਾਰੇ ਟੀਚਿੰਗ, ਨਾਨ ਟੀਚਿੰਗ ਤੇ ਸਟੂਡੈਂਟਸ ਨੂੰ ਘੱਟ ਤੋਂ ਇਕ ਵੈਕਸੀਨ ਦੀ ਡੋਜ਼ ਲਾਉਣਾ ਜ਼ਰੂਰੀ ਹੈ। ਐਗਜੀਬਿਸ਼ਨ, ਸ਼ੋਅ ਵਰਗੇ ਕਮਰਸ਼ੀਅਲ ਈਵੈਂਟ ਨੂੰ ਸ਼ੁਰੂ ਕਰਨ ਦੀ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ।

Posted By: Ravneet Kaur