ਜੈ ਸਿੰਘ ਛਿੱਬਰ, ਚੰਡੀਗੜ੍ਹ : ਪੰਜਾਬ ਸਰਕਾਰ ਨੇ ਐੱਨਆਰਆਈ ਮਾਮਲਿਆਂ ਵਿਭਾਗ ਦੇ ਸੈਕਟਰ 9, ਮਿੰਨੀ ਸਕੱਤਰੇਤ ਦਾ ਕੰਮਕਾਜ 9 ਜੁਲਾਈ ਤੋਂ ਅਗਲੇ ਹੁਕਮਾਂ ਤਕ ਰੋਕ ਦਿੱਤਾ ਹੈ। ਇਸ ਲਈ ਦਫ਼ਤਰ 'ਚ ਪਾਸਪੋਰਟ ਦੀ ਵੈਰੀਫਿਕੇਸ਼ਨ, ਕਾਊਂਟਰਸਾਇਨ, ਵੀਜ਼ਾ ਡਾਕੂਮੈਂਟ ਤੇ ਹੋਰ ਕੰਮਕਾਰ ਨਹੀਂ ਹੋਵੇਗਾ।

ਖ਼ਬਰ ਅਪਡੇਟ ਹੋ ਰਹੀ ਹੈ...

Posted By: Seema Anand