ਪੰਜਾਬੀ ਜਾਗਰਣ ਪ੍ਰਤੀਨਿਧੀ, ਬਠਿੰਡਾ :

66ਕੇਵੀ ਸੀ ਕੰਪਾਊਂਡ ਗਰਿੱਡ 'ਤੇ ਚੱਲਦੇ 11ਕੇ ਵੀ ਜਨਤਾ ਨਗਰ ਫੀਡਰ ਦੀ ਬਿਜਲੀ ਸਪਲਾਈ ਜਨਤਾ ਨਗਰ ਦੀ ਕੇਬਲ ਪਾਉਣ ਲਈ ਬੰਦ ਰਹੇਗੀ। ਇਸ ਨਾਲ ਪਰਸ ਰਾਮ ਨਗਰ ਗਲੀ ਨੰਬਰ.1, 2, 4, 5,6,7,8,9,10 ਅਤੇ ਰਾਜੀਵ ਗਾਂਧੀ ਕਾਲੋਨੀ, ਅਰਜੁਨ ਨਗਰ, ਗੋਪਾਲ ਨਗਰ, ਜੋਗੀ ਨਗਰ ਸਵੇਰੇ 9 ਤੋਂ 5 ਵਜੇ ਤਕ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ। ਇਹ ਜਾਣਕਾਰੀ ਸਹਾਇਕ ਇੰਜੀਨੀਅਰ ਇਕਬਾਲ ਸਿੰਘ ਅਤੇ ਵਧੀਕ ਨਿਗਰਾਨ ਇੰਜੀਨੀਅਰ ਹਰਦੀਪ ਸਿੰਘ ਸਿੱਧੂ ਵਲੋਂ ਦਿੱਤੀ ਗਈ।