ਹਰਜੀਤ ਸਿੰਘ ਬਿਜਲੀਵਾਲ : ਨਿੱਕੇ ਘੁੰਮਣ : ਪਿੰਡ ਘੁੰਮਣ ਖੁਰਦ ਦੇ ਸਰਪੰਚ ਤਰਸੇਮ ਸਿੰਘ ਘੁੰਮਣ ਨੂੰ ਮਿਲਕਫੈੱਡ ਪੰਜਾਬ ਦਾ ਡਾਇਰੈਕਟਰ ਨਾਮਜ਼ਦ ਕੀਤਾ ਗਿਆ ਹੈ। ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾਂ ਵਾਲਿਆਂ ਦੇ ਸੇਵਕ ਤੇ ਕਾਰ ਸੇਵਾ ਮੁਖੀ ਬਾਬਾ ਅਮਰੀਕ ਸਿੰਘ ਦੇ ਨਜ਼ਦੀਕੀ ਰਹੇ ਤਰਸੇਮ ਸਿੰਘ ਘੁੰਮਣ ਨੂੰ ਮਿਲਕਫੈੱਡ ਦਾ ਡਾਇਰੈਕਟਰ ਬਨਾਉਣ ’ਤੇ ਡਿਪਟੀ ਸੀਐੱਮ ਸੁਖਜਿੰਦਰ ਸਿੰਘ ਰੰਧਾਵਾ ਦਾ ਧੰਨਵਾਦ ਕੀਤਾ ਗਿਆ।

ਇਸ ਮੌਕੇ ਸਰਬਜੀਤ ਸਿੰਘ ਘੁੰਮਣ, ਨੰਬਰਦਾਰ ਕੁਲਜੀਤ ਸਿੰਘ ਘੁੰਮਣ, ਮੈਂਬਰ ਰੇਸ਼ਮ ਸਿੰਘ, ਮੈਂਬਰ ਦਿਲਬਾਗ ਸਿੰਘ ਘੁੰਮਣ, ਮੈਂਬਰ ਕੇਵਲ ਕ੍ਰਿਸ਼ਨ, ਮੈਂਬਰ ਮੰਗਲ ਸਿੰਘ, ਕਰਮਜੀਤ ਸਿੰਘ ਘੁੰਮਣ, ਪਰਮਜੀਤ ਸਿੰਘ ਘੁੰਮਣ, ਡਾ. ਜਸਬੀਰ ਸਿੰਘ ਸੱਲੋਂ, ਹਰਪ੍ਰੀਤ ਸਿੰਘ ਸੱਲੋਂ, ਗੁਰਵਿੰਦਰ ਸਿੰਘ ਰੰਧਾਵਾ, ਪੰਜਾਬ ਸਿੰਘ ਘੁੰਮਣ, ਨਿਰਮਲ ਸਿੰਘ ਬਾਂਗੋਵਾਨੀ, ਬਲਵਿੰਦਰ ਸਿੰਘ ਫੌਜੀ, ਸੁਖਦੇਵ ਸਿੰਘ ਫੈਜਪੁਰਾ, ਨਰਿੰਦਰ ਸਿੰਘ ਕਲਸੀ, ਸੱਤਪਾਲ ਸਿੰਘ ਰਿਆੜ, ਲਖਵਿੰਦਰ ਸਿੰਘ ਰਿਆੜ, ਊਧਮ ਸਿੰਘ, ਨਵਰੂਪ ਸਿੰਘ ਘੁੰਮਣ, ਸੁਰਜੀਤ ਸਿੰਘ ਘੁੰਮਣ, ਗੁਰਦੇਵ ਸਿੰਘ ਰੰਧਾਵਾ, ਗੁਰਬਚਨ ਸਿੰਘ ਪਰਮਾਰ, ਕੁਲਦੀਪ ਸਿੰਘ, ਸਤਨਾਮ ਸਿੰਘ ਘੁੰਮਣ, ਪਰਮਿੰਦਰ ਸਿੰਘ ਮੋਨੂ, ਰਣਜੀਤ ਸਿੰਘ ਰਾਣਾ, ਸਰਬਜੀਤ ਸਿੰਘ ਸੱਬਾ, ਇਕਬਾਲ ਸਿੰਘ ਘੁੰਮਣ, ਹਰਜਿੰਦਰ ਸਿੰਘ, ਕਸ਼ਮੀਰ ਸਿੰਘ, ਨਿਰਮਲ ਸਿੰਘ, ਠੇਕੇਦਾਰ ਹਰਜਿੰਦਰ ਸਿੰਘ, ਅਮਰਬੀਰ ਸਿੰਘ ਬਿੱਟੂ, ਨਿਸ਼ਾਨ ਸਿੰਘ ਦੋਧੀ, ਜਗਦੇਵ ਸਿੰਘ ਜੱਗਾ, ਸਤਨਾਮ ਸਿੰਘ, ਬਲਜਿੰਦਰ ਸਿੰਘ ਰਾਣਾ, ਸੁਰਜੀਤ ਸਿੰਘ, ਕਰਨੈਲ ਸਿੰਘ ਨੇ ਤਰਸੇਮ ਸਿੰਘ ਘੁੰਮਣ ਨੂੰ ਵਧਾਈ ਦਿੱਤੀ।

Posted By: Jagjit Singh